Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਰਸਤੇ ਚੋਂ ਗੁਜ਼ਰਦੇ ਕਈ ਦੋਸਤ ਮਿਲ ਗਏ, :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਰਸਤੇ ਚੋਂ ਗੁਜ਼ਰਦੇ ਕਈ ਦੋਸਤ ਮਿਲ ਗਏ,

ਰਰਸਤੇ ਚੋਂ ਗੁਜ਼ਰਦੇ ਰਹੇ ਕਈ ਦੋਸਤ ਮਿਲ ਗਏ।
ਵੇਖਦੇ ਹੀ ਵੇਖਦੇ ਸਫਰ ਦੇ ਅੰਦਾਜ਼ ਬਦਲ ਗਏ।

ਪਗਡੰਡੀਆਂ ਤੋਂ ਸਹਿਜ ਸੁਭਾਅ ਰਸਤਾ ਬਣ ਗਿਆ,
ਚਲਦੇ ਚਲਦੇ ਸੱਜਣਾ ਕਿੰਝ ਸੰਵਾਦ ਬਦਲ ਗਏ।

ਫੁਰਨਾ ਮਨ 'ਚ ਉੱਠਿਆ, ਰਿਸ਼ਤੇ ਸੁਹਾਣੇ ਹੋ ਗਏ,
ਪਾਸ ਉਸਦੇ ਬੈਠਿਆਂ ਵਿਸ਼ਵਾਸ਼ ਬਦਲ ਗਏ।

ਗੱਲ ਕੋਈ ਕੀਤੀ ਨਹੀਂ ਸੀ ਚੁੱਪ-ਚਾਪ ਬੈਠ ਗਏ,
ਰੂਹਾਂ ਦਾ ਮਿਲਾਪ ਹੋਇਆ ਸਰੂਪ ਬਦਲ ਗਏ।

ਟਿਕਾਓ ਮਿਲਿਆ ਰੂਹ ਨੂੰ ਨਦਰ ਉਸਦੀ ਹੋਣ ਤੇ,
ਵਿਛੜੇ ਪਲਾਂ ਦੇ ਦਰਦ ਦੇ ਮਤਲਬ ਬਦਲ ਗਏ।

ਸੁਪਨਿਆਂ ਚ ਆਉਣ ਦਾ ਖਤਮ ਕਰੋ ਸਿਲਸਿਲਾ,
ਰੂਹਾਂ ਦੇ ਮਿਲ ਜਾਣ ਤੇ ਅਹਿਸਾਸ ਬਦਲ ਗਏ।

 ਸੁਆਸਾਂ ਦੀ ਰਿਧਮ ਵੱਧੀ ਤਾਂ ਤਪਸ਼ ਵੱਧਦੀ ਗਈ,,
ਤੱਕੇ ਨਜ਼ਾਰੇ ਨਜ਼ਰ ਭਰ ਜਿਵੇਂ ਸੁਆਸ ਬਦਲ ਗਏ।
                                    ਗੁਰਮੀਤ ਸਿੰਘ

20 Dec 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

wah ji janab ...


majja aa gia padh ke

20 Dec 2012

Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 

 

ਸੁਪਨਿਆਂ ਚ ਆਉਣ ਦਾ ਖਤਮ ਹੋਇਆ ਸਿਲਸਿਲਾ,
ਰੂਹਾਂ ਦੇ ਮਿਲ ਜਾਣ ਤੇ ਅਹਿਸਾਸ ਬਦਲ ਗਏ॥

ਸੁਪਨਿਆਂ ਚ ਆਉਣ ਦਾ ਖਤਮ ਹੋਇਆ ਸਿਲਸਿਲਾ,

ਰੂਹਾਂ ਦੇ ਮਿਲ ਜਾਣ ਤੇ ਅਹਿਸਾਸ ਬਦਲ ਗਏ॥

 

ਬਹੁਤ ਖ਼ੂਬ ਜੀ .... TFS 

 

20 Dec 2012

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

thanx for 

Appreciation

20 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬਹੁਤ ਸੋਹਣੀ ਰਚਨਾ ਜੀ.......

20 Dec 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

ਬਹੁਤ ਖੂਬਸੂਰਤ ਰਚਨਾ ,,,ਜਿਓੰਦੇ ਵੱਸਦੇ ਰਹੋ,,,

20 Dec 2012

Jassa Aujla
Jassa
Posts: 112
Gender: Male
Joined: 25/Nov/2012
Location: Jalandhar
View All Topics by Jassa
View All Posts by Jassa
 
kmaal aa g...:-)
20 Dec 2012

ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 

ਬਹੁਤ ਖੂਬ !!!

20 Dec 2012

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

Thanks sir li

21 Jan 2013

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
Thanks
23 May 2015

Showing page 1 of 2 << Prev     1  2  Next >>   Last >> 
Reply