Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਭਾਜੀ ਗੁਰਸ਼ਰਨ ਸਿੰਘ ਜੀ ਨਹੀਂ ਰਹੇ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਭਾਜੀ ਗੁਰਸ਼ਰਨ ਸਿੰਘ ਜੀ ਨਹੀਂ ਰਹੇ

ਅੱਜ ਸਵੇਰ ਸਾਰ ਖਬਰ ਮਿਲੀ ਸੀ ਕਿ ਇਨਕ਼ਲਾਬੀ ਨਾਟਕਕਾਰ ਸ. ਗੁਰਸ਼ਰਨ ਸਿੰਘ ਜੀ ਨਹੀਂ ਰਹੇ .......ਬੜਾ ਵੱਡਾ ਸਦਮਾ ਜਿਹਾ ਲੱਗਾ ਸੁਣਦਿਆਂ ਸਾਰ .....ਪੂਰਾ ਪੰਜਾਬੀ ਜਗਤ ਇਸ ਸਦਮੇ ਹੇਠ ਹੈ .......ਇਹ ਨਾ ਪੂਰਿਆ ਜਾਣ ਵਾਲਾ ਘਾਟਾ ਹੈ .....ਨਾਟ ਕਲਾ, ਸਾਹਿਤ ਤੇ ਥਿਏਟਰ ਨਾਲ ਜੁੜੀਆਂ ਸਭ ਸੰਸਥਾਵਾਂ ਨੂੰ ........ਹਰ ਕੋਈ ਗੁਰਸ਼ਰਨ ਜੀ ਨੂੰ "ਭਾਜੀ" ਨਾਂ ਨਾਲ ਸੰਬੋਧਿਤ ਹੁੰਦਾ ਸੀ .....ਭਾਜੀ ਆਪਨੇ ਪਿਛੇ ਆਪਣੀ ਧਰਮਪਤਨੀ ਤੇ ਦੋ ਬੇਟੀਆਂ ਨੂੰ ਛੱਡ ਗਏ ਹਨ .......ਭਾਜੀ ਹੋਣਾਂ ਨੂੰ ਅੱਜ ਸੈਕਟਰ ੨੫, ਚੰਡੀਗੜ੍ਹ ਵਿਖੇ ਅੰਤਮ ਵਿਦਾਈ ਦਿੱਤੀ ਗਈ ........
     ਭਾਜੀ ਗੁਰਸ਼ਰਨ ਸਿੰਘ ਜੀ ਨੂੰ ਹਾਰਦਿਕ ਸ਼ਰਧਾਂਜਲੀ| 
   

 

 

 

 

 

ਅੱਜ ਸਵੇਰ ਸਾਰ ਖਬਰ ਮਿਲੀ ਸੀ ਕਿ ਇਨਕ਼ਲਾਬੀ ਨਾਟਕਕਾਰ,ਨੁੱਕੜ ਨਾਟਕ ਸਮਰਾਟ  ਸ. ਗੁਰਸ਼ਰਨ ਸਿੰਘ ਜੀ ਨਹੀਂ ਰਹੇ .......ਬੜਾ ਵੱਡਾ ਸਦਮਾ ਜਿਹਾ ਲੱਗਾ ਸੁਣਦਿਆਂ ਸਾਰ .....ਪੂਰਾ ਪੰਜਾਬੀ ਜਗਤ ਇਸ ਸਦਮੇ ਹੇਠ ਹੈ .......ਇਹ ਨਾ ਪੂਰਿਆ ਜਾਣ ਵਾਲਾ ਘਾਟਾ ਹੈ .....ਨਾਟ ਕਲਾ, ਸਾਹਿਤ ਤੇ ਥਿਏਟਰ ਨਾਲ ਜੁੜੀਆਂ ਸਭ ਸੰਸਥਾਵਾਂ ਨੂੰ ........ਹਰ ਕੋਈ ਗੁਰਸ਼ਰਨ ਜੀ ਨੂੰ "ਭਾਜੀ" ਨਾਂ ਨਾਲ ਸੰਬੋਧਿਤ ਹੁੰਦਾ ਸੀ .....ਭਾਜੀ ਆਪਨੇ ਪਿਛੇ ਆਪਣੀ ਧਰਮਪਤਨੀ ਤੇ ਦੋ ਬੇਟੀਆਂ ਨੂੰ ਛੱਡ ਗਏ ਹਨ .......ਭਾਜੀ ਹੋਣਾਂ ਨੂੰ ਅੱਜ ਸੈਕਟਰ ੨੫, ਚੰਡੀਗੜ੍ਹ ਵਿਖੇ ਅੰਤਮ ਵਿਦਾਈ ਦਿੱਤੀ ਗਈ ........

     ਭਾਜੀ ਗੁਰਸ਼ਰਨ ਸਿੰਘ ਜੀ ਨੂੰ ਹਾਰਦਿਕ ਸ਼ਰਧਾਂਜਲੀ| 

 

 

 

28 Sep 2011

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਬਹੁਤ ਅਫਸੋਸ ਹੋਇਆ ਜਦ ਸਵੇਰੇ ਉੱਠਦੇ  ਸਾਰ ਇਹ ਖਬਰ ਮਿਲੀ....ਪੰਜਾਬੀ ਰੰਗ ਮੰਚ ਨੂੰ ਇਹਨਾਂ ਦੀ ਦੇਣ ਅਸੀਂ ਕਦੇ ਨਹੀ ਭੁਲਾ ਸਕਦੇ....

 

May his soul rest in peace...!!

28 Sep 2011

ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਬਹੁਤ ਅਫਸੋਸ

ਬਹੁਤ ਅਫਸੋਸ 

28 Sep 2011

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

May his soul rest in peace,,,

28 Sep 2011

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

bahut hi dukh di gall ae,  punjabi rang-manch nu kde na poora hon wala ghaata..

28 Sep 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

bahut dukh laggia sun ke..... Punjabi rangmanch nun ehna da den lade nai bhulaya ja sakda....


May the departed soul Rest In Peace !!!

28 Sep 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਭਾਜੀ .........

ਨਾ ਪੂਰਾ ਹੋਣ ਵਾਲਾ ਘਾਟਾ ਪਿਆ ਇਹ ਆਪਾ ਨੂ .. ਪੰਜਾਬੀ ਨੂ ..ਮੁੰਚ ਨੂ .. ਜਿਓਂਦੇ ਰਖਣ ਦੀ ਕੋਸ਼ਿਸ਼ ਕਰੀਏ ਓਹਨਾ ਦੀ ਕਲਾ ਨੂ ...........

28 Sep 2011

Reply