Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੁਰਤੇਜ ਕੋਹਾਰਵਾਲਾ ਜੀ :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 
ਗੁਰਤੇਜ ਕੋਹਾਰਵਾਲਾ ਜੀ

ਗੁਰੂ ਫਤਿਹ ਸਾਰਿਆਂ ਨੂੰ...ਅਮਰਿੰਦਰ ਵੀਰ ਨੇ ਗੁਰਤੇਜ ਕੋਹਾਰਵਾਲਾ ਜੀ ਦੇ ਅਲਫਾਜ਼ ਕਿਹਾ ਸੀ ਪੋਸਟ ਕਰਨ ਨੂੰ ...ਉਹਨਾ ਦੀ ਇੱਕ ਰਚਨਾਂ ਆਪ ਜੀ ਦੇ ਸਨਮੁੱਖ....


ਹਨ੍ਹੇਰਾ ਮਨ ਦਾ ਤੇ ਅੱਖਾਂ ਦਾ ਘੱਟਾ ਧੋਣ ਲੱਗਾ ਹਾਂ
ਐ ਜਗਦੇ ਦੀਵਿਓ ! ਛੁਪ ਕੇ ਤੁਹਾਥੋਂ ਰੋਣ ਲੱਗਾ ਹਾਂ

ਅਚਾਨਕ ਹੋ ਗਏ ਨੰਗੇ ਮੇਰੇ ਅੰਦਰ ਕਈ ਖੱਪੇ
ਮੈਂ ਇਕ ਸੁਪਨੇ 'ਚ ਸਾਂ ਜੀਕਣ ਮੁਕੰਮਲ ਹੋਣ ਲੱਗਾ ਹਾਂ


ਹਮੇਸ਼ਾ ਹੀ ਕਈ ਵੈਰਾਗ 'ਕੱਠੇ ਦਿਲ ਉੱਠੇ ਨੇ
ਕਦੇ ਵੀ ਸਾਫ਼ ਨਾ ਹੋਇਆ ਮੈਂ ਕਿਸ ਨੂੰ ਰੋਣ ਲੱਗਾ ਹਾਂ

ਕੁਵੇਲ਼ੇ ਜਾਗਿਆ ਕੋਈ ਗਵਈਆ ਹਾਂ ਜਿਵੇਂ ਮੈਂ ਵੀ
ਸੁਬ੍ਹਾ ਦੇ ਰਾਗ ਨੂੰ ਤਿਰਕਾਲ਼ ਵੇਲੇ਼ ਛ੍ਹੋਣ ਲੱਗਾ ਹਾਂ

ਕਈ ਅੱਖਰ ਬਦਲ ਬੈਠਾ ਮੈਂ ਅਪਣਾ ਤਰਜੁਮਾ ਕਰਦਾ
ਮੈਂ ਕੀ ਕੀ ਹੋਣ ਵਾਲ਼ਾ ਸਾਂ ਤੇ ਕੀ ਕੀ ਹੋਣ ਲੱਗਾ ਹਾਂ...

 


30 Dec 2009

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਕਈ ਅੱਖਰ ਬਦਲ ਬੈਠਾ ਮੈਂ ਅਪਣਾ ਤਰਜੁਮਾ ਕਰਦਾ
ਮੈਂ ਕੀ ਕੀ ਹੋਣ ਵਾਲ਼ਾ ਸਾਂ ਤੇ ਕੀ ਕੀ ਹੋਣ ਲੱਗਾ ਹਾਂ...

 

 

Awesome... lafz ni chhade tareef waaste..... lajawab...

thanks 22 g.... meri request te gaur karan waaste....


he is really a great person.. very humble....

asi ohna kol 2 saal punjabi parhe haan... par main ohna di khud di poetry kade jyada nahi parhi si.... thanks for sharing the gem here....

30 Dec 2009

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Bahut wadhiya 22 g. Thanks for sharing. Jeonde wasde raho. Keep posting.

30 Dec 2009

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wahhhh....kya baat hai jee...

 

ਅਚਾਨਕ ਹੋ ਗਏ ਨੰਗੇ ਮੇਰੇ ਅੰਦਰ ਕਈ ਖੱਪੇ
ਮੈਂ ਇਕ ਸੁਪਨੇ 'ਚ ਸਾਂ ਜੀਕਣ ਮੁਕੰਮਲ ਹੋਣ ਲੱਗਾ ਹਾਂ

Thanks for sharing..!!

31 Dec 2009

Jassi Sangha
Jassi
Posts: 3164
Gender: Female
Joined: 19/Nov/2009
Location: Jalandhar
View All Topics by Jassi
View All Posts by Jassi
 

ਹਨ੍ਹੇਰਾ ਮਨ ਦਾ ਤੇ ਅੱਖਾਂ ਦਾ ਘੱਟਾ ਧੋਣ ਲੱਗਾ ਹਾਂ
ਐ ਜਗਦੇ ਦੀਵਿਓ ! ਛੁਪ ਕੇ ਤੁਹਾਥੋਂ ਰੋਣ ਲੱਗਾ ਹਾਂ
great,, thanks lakhwinder ji for sharing..

01 Jan 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

veer ji bhut hi shohni rachna tusi share kiti aa ....so u deserve all the thanx .................keep sharing 

01 Jan 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

ਕੋਈ ਗੱਲ ਨਹੀ ਅਮਰਿੰਦਰ ਵੀਰ..ਆਪਾਂ ਪੋਸਟ ਕਰ ਦਿੰਦੇਂ ਇਨਾਂ ਦੀਆ ਰਚਨਾਵਾਂ ਜਿਨਾ ਕੁ ਹੋਏਗਾ..

 

ਗੁਰਤੇਜ ਸਾਹਿਬ ਲਿਖਦੇ ਹੀ ਬਾ-ਕਮਾਲ ਦਾ ਨੇਂ...

 

ਸਭ ਦਾ ਸ਼ੁਕਰੀਆ ਪੜਨ ਲਈ....Thanks

02 Jun 2010

Reply