Offical Forum Punjabizm.com
 View Forum
 Create New Topic
 Search in Forums
  Home > Communities > Offical Forum Punjabizm.com > Forum > messages
Satnam  Singh
Satnam
Posts: 5
Gender: Male
Joined: 10/Nov/2010
Location: sri ganganagar
View All Topics by Satnam
View All Posts by Satnam
 
Guru


ਤੂੰ ਰਹਿਮਤ ਦਾ ਭੰਡਾਰਾ ਏਂ
ਬੇਸ਼ੱਕ ਮੈਂ ਰਹਿਮਤ ਲਾਇਕ ਨਹੀਂ
ਪਰ ਤੇਰਾ ਦਰ ਖੜਕਾਇਆ ਏ
ਕਰ ਰਹਿਮਤ ਬਖਸ਼ਣਹਾਰ ਗੁਰੂ
ਮੈਂ ਵੀ ਪੁੱਜ ਜਾਵਾਂ ਮੰਜ਼ਿਲ ਤੇ ਕਿਤੇ
ਰਹਿ ਨਾ ਜਾਵਾਂ ਵਿੱਚ ਮੰਝਧਾਰ ਗੁਰੂ...

28 Nov 2010

Reply