Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਨੂੰ ਵੇਚਦੇ ਤਿੰਨ ਕਾਬੂ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਨੂੰ ਵੇਚਦੇ ਤਿੰਨ ਕਾਬੂ

ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ ਲਿਖਤ ਸਰੂਪਾਂ ਨੂੰ ਵੇਚਦੇ ਤਿੰਨ ਕਾਬੂ...

 
 

 

ਦਿੱਲੀ ਪੁਲਿਸ ਨੇ ਅੱਜ ਇਥੇ ਤਿੰਨ ਲੋਕਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 300 ਸਾਲ ਪੁਰਾਣੇ ਹੱਥ ਲਿਖਤ ਸਰੂਪਾਂ ਨੂੰ ਵੇਚਣ ਦੀ ਕੋਸ਼ਿਸ਼ 'ਚ ਲੱਗੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਏਂ। ਦੱਸਿਆ ਜਾ ਰਿਹਾ ਏ ਕਿ ਇਹ ਸਰੂਪ ਪਟਨਾ ਸਾਹਿਬ ਤੋਂ ਚੋਰੀ ਕੀਤੇ ਗਏ ਸਨ। ਪੁਲਿਸ ਨੇ ਦੱਸਿਆ ਏ ਕਿ ਇਨ੍ਹਾਂ ਨੂੰ ਸਰੂਪਾਂ ਦਾ ਸੌਦਾ 20 ਕਰੋੜ 'ਚ ਤੈਅ ਕੀਤਾ ਗਿਆ ਸੀ।

 

CLICK OUT HERE FOR FULL VIDEO-Punjabi News

 

21 Feb 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਬੜੇ ਹੀ ਸਰਮ ਵਾਲੀ ਗੱਲ ਹੈ ਇਹ , ਬਿਨਾ ਮਿਲੀਭਗਤ ਤੋਂ ਇੱਦਾ ਦਾ ਕੰਮ ਨਹੀ ਹੋ ਸਕਦਾ , ਪੁਲਸ ਨੂ ਇਸ ਮਾਮਲੇ ਦੀ ਜੜ ਤਕ ਜਾਣਾ ਚਾਹਿਦਾ ਹੈ ਜਾਂ ਸੀ.ਬੀ.ਆਈ ਤੋਂ ਇਨਕੁਆਰੀ ਹੋਣੀ ਚਾਹੀਦੀ ਹੈ ............ਦੋਸੀਆ ਨੂ ਕਠੋਰ ਤੋਂ ਕਠੋਰ ਸੱਜਾ ਮਿਲਣੀ ਚਾਹੀਦੀ ਹੈ ਤਾਂ ਕੇ ਮੁੜ ਦੁਬਾਰਾ ਏਦਾ ਦਾ ਦੁਰਸਾਹਾਸ ਕੋਈ ਹੋਰ ਨਾ ਕਰ ਸਕੇ .........

21 Feb 2012

Reply