Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵਲੋਂ ਤਖ਼ਤ ਸੱਚਖੰਡ ਸੀ੍ ਹਜੂਰ ਸਾਹਿਬ ਵਿਖੇ ਕੀਤੇ 52 ਹੁਕਮ :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਵਲੋਂ ਤਖ਼ਤ ਸੱਚਖੰਡ ਸੀ੍ ਹਜੂਰ ਸਾਹਿਬ ਵਿਖੇ ਕੀਤੇ 52 ਹੁਕਮ

              ਦਸਮ ਪਾਤਸ਼ਾਹ ਸ੍ਰੀ ਗੁਰੂ  ਗੋਬਿੰਦ ਸਾਹਿਬ ਜੀ ਵਲੋਂ
                ਤਖ਼ਤ ਸੱਚਖੰਡ ਸੀ੍ ਹਜੂਰ ਸਾਹਿਬ ਵਿਖੇ ਕੀਤੇ 52 ਹੁਕਮ

1.ਕਿਰਤ ਧਰਮ ਦੀ ਕਰਨੀ 
 
2.ਦਸਵੰਦ ਦੇਣਾ

 

3.ਗੁਰਬਾਣੀ ਕੰਠ ਕਰਨੀ

4.ਅਮ੍ਰਿਤ ਵੇਲੇ ਜਾਗਣਾ

 

5.ਪਿਆਰ ਨਾਲ ਗੁਰਸਿਖਾ  ਦੀ ਸੇਵਾ   ਕਰਨੀ

 

6.ਗੁਰਸਿਖਾ ਪਾਸੋ ਗੁਰਬਾਣੀ   ਦੇ ਅਰਥ ਸਮਝਣੇ

 

7.ਪੰਜ ਕਕਾਰਾ  ਦੀ ਰ‌ਹ‌ਿਤ ਦ੍ਰਿੜ ਰਖਣੀ

 

8. ਸ਼ਬਦ ਦਾ ਅਭਿਆਸ ਕਰਨਾ

 

9.ਧਿਆਨ ਸਤਿ-ਸਰੂਪ ਦਾ ਕਰਨਾ

 

10.ਸਤਿਗੁਰੂ ਸ੍ਰੀ ਗ੍ਰੰਥ ਸਾਹਿਬ ਜੀ ਨੂੰ  ਮੰਨਣਾ

 

11.ਸਭ ਕਾਰਜਾ ਦੇ ਆਰੰਭ ਵੇਲੇ ਅਰਦਾਸ ਕਰਨੀ

 

12.ਜੰਮਨ ,ਮਰਨ  ਵਿਆਹ ਆਨੰਦ ਆਦਿ ਸਮੇ ਜਪੁਜੀ ਸਾਹਿਬ ਦਾ ਪਾਠ ਕਰਕੇ, ਕੜਾਹ ਪ੍ਰਸਾਦ‌ਿ ਤਿਆਰ ਕਰਕੇ , ਆਨੰਦ ਸਾਹਿਬ ਦਾ ਪਾਠ , ਅਰਦਾਸ ਕਰਕੇ ਪੰਜਾ ਪਿਆਰਿਆ ਤੇ ਹਜੂਰੀ ਗ੍ਰੰਥੀ ਸਿੰਘਾ ਦਾ ਵਰਤਾਰਾ ਵਰਤਾ ਕੇ ਰੱਖ ਉਪਰੰਤ ਸੰਗਤਾ ਨੂੰ ਵਰਤਾ ਦੇਣਾ

 

13.ਜਦ ਤੱਕ ਕੜਾਹ ਪ੍ਰਸਾਦ ਵਰਤਦਾ ਰਹੇ ਸਾਰੀ ਸੰਗਤ ਅਡੋਲ ਬੈਠੀ ਰਹੇ

 

14.ਵਿਆਹ ਆਨੰਦ ਬਿਨਾ ਗ੍ਰਹਿਸਤ ਨਹੀ ਕਰਨਾ

15.ਪਰ -ਇਸਤਰੀ ਮਾਭੈਣ ਕਰ ਜਾਣਨੀ

 

16.ਇਸਤਰੀ ਦਾ ਮੂੰਹ ਨਹੀ ‌ਫ‌ਿਟ‌ਕਾਰਨਾ

 

17.ਜਗਤ  -ਝੂਠ ਤਮਾਕੂ, ਬਿਖਿਆ ਦਾ ਤਿਆਗ ਕਰਨਾ

 

18.ਰਹਿਤਵਾਨ ਤੇ ਨਾਮ   ਜਪਣ  ਵਾਲਿਆ ਗੁਰਸਿੱਖਾ ਦੀ ਸੰਗਤ ਕਰਨੀ

 

19.ਜਿਤਨੇ ਕਰਮ ਆਪਣੇ ਕਰਨ ਦੇ ਹੋਣ , ਓਹਨਾ ਦੇ ਕਰਨ ਵਿਚ ਆਲਸ ਨਹੀ ਕਰਨੀ

 

20. ਗੁਰਬਾਣੀ ਦਾ ਕੀਰਤਨ ਰੋਜ   ਸੁਨਣਾ ਤੇ  ਕਰਨਾ

 

21. ਕਿਸੇ ਦੀ ਨਿੰਦਾ ਚੁਗਲੀ ਤੇ ਇਰਖਾ ਨਹੀ ਕਰਨੀ

 

22. ਧਨ ਜੁਆਨੀ ਕੁਲ-ਜਾਤ ਦਾ ਮਾਨ ਨਹੀ ਕਰਨਾ

 

23. ਮੱਤ ਉਚੀ ਤੇ ਸਚੀ ਰਖਣੀ

 

24. ਸ਼ੁੱਭ  ਕੰਮ ਕਰਦੇ ਰਹਿਣਾ

 

25. ਬੁੱਧ ਬਲ ਦਾ ਦਾਤਾ ਵਾ‌ਹ‌ਿਗੁਰੂ ਨੂੰ ਜਾਨਣਾ

 

26. ਕਸਮ ਸੁੰਹ ਚੁੱਕਣ ਵਾਲੇ ਤੇ ਇਤਬਾਰ ਨਹੀ ਕਰਨਾ

 

27.ਸੁਤੰਤਰ ਵਿਚਰਨਾ

 

28.ਰਾਜਨੀਤੀ  ਵੀ  ਪੜਣੀ

 

29.ਸ਼ਤਰੂ ਨਾਲ ਸਾਮ ਦਾਮ ਤੇ ਭੈਦ ਆਦਿਕ ਉਪਾਉ ਵਰਤਣੇ , ਯੁੱਧ ਕਰਨਾ ਧਰਮ ਹੈ

30.ਸ਼ਸਤਰ ਵਿਦਿਆ ਤੇ ਘੌੜਸਵਾਰੀ ਦਾ ਅਭਿਆਸ ਕਰਨਾ

 

31.ਦੂਸਰੇ  ਮੱਤਾ ਦੀਆ  ਪੁਸਤਕਾ , ਵਿਦਿਆ ਪੜਨੀ, ਪਰ ਭਰੋਸਾ   ਦ੍ਰਿੜ .ਗੁਰਬਾਣੀ , ਅਕਾਲ ਪੁਰਖ ਉੱਤੇ ਹੀ ਰੱਖਣਾ

 

32.ਗੁਰੂ ਉਪਦੇਸ਼ ਧਾਰਨ ਕਰਨੇ

 

33.ਰਹਿਰਾਸ ਸਾਹਿਬ ਦਾ ਪਾਠ ਕਰ ਕੇ ਖੜੇ ਹੋ ਕੇ ਅਰਦਾਸ ਕਰਨੀ

 

34.ਸੌਣ ਸਮੇ ਕੀਰਤਨ ਸੋਹਿਲੇ ਦਾ ਪਾਠ ਕਰਨਾ

35.ਕੇਸ ਨੰਗੇ ਨਹੀ ਰਖਣੇ

 

36.ਸਿੰਘਾ ਦਾ ਪੂਰਾ ਨਾਮ ਲੈ ਕੇ ਬੁਲਾਉਣਾ , ਅੱਧਾ ਨਹੀ

 

37.ਸ਼ਰਾਬ ਨਹੀ ਸੇਵਨੀ

 

38.ਭਾਦਨੀ (ਸਿਰ ਮੁੰਨੇ ) ਨੂੰ ਕੰਨਿਆ ਨਹੀ ਦੇਵਣੀ ਉਸ ਘਰ ਦੇਵਣੀ ਜਿੱਥੇ ਅਕਾਲ ਪੁਰਖ ਦੀ ਸਿੱਖੀ  ਹੋਵੇ

 

39.ਸਭ ਕਾਰਜ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਤੇ ਗੁਰਬਾਣੀ ਅਨੁਸਾਰ ਕਰਨੇ ਹਨ ਜੀ

 

40.ਚੁਗਲੀ ਕਰ ਕੇ ਕਿਸੇ  ਦਾ  ਕ਼ੰਮ ਨਹੀ ਵਿਗਾੜਨਾ

 

41.ਕੌੜਾ ਬਚਨ ਕਰ ਕੇ ਕਿਸੇ ਦਾ ਦਿਲ ਨਹੀ ਦੁਖਾੳਣਾ

 

42.ਦਰਸ਼ਨ ਯਾਤਰਾ  ਕੇਵਲ ਗੁਰੂਦਵਾਰਿਆ ਦੀ ਹੀ ਕਰਨੀ

 

43.ਬਚਨ ਕਰ ਕੇ ਪਾਲਣਾ

 

44.ਅਤਿਥੀ , ਪਰਦੇਸੀ ,ਲੌੜਵੰਦ ,ਦੁਖੀ, ਅਪੰਗ , ਮਨੁੱਖ ਦੀ ਯਥਾਸ਼ਕਤ ਸੇਵਾ ਕਰਨੀ

 

45.ਧੀ ਦੀ ਕਮਾਈ ,ਧਨ ਬਿਖ ਕਰ ਜਾਣਨਾ

 

46.ਦਿਖਾਵੇ ਦੇ  ਸਿੱਖ ਨਹੀ ਬਣਨਾ

 

47.ਸਿੱਖੀ ਕੇਸਾ ਸੁਆਸਾਂ ਸੰਗ ਨਿਬਾਹੁਣੀ , ਕੇਸਾ ਨੂੰ ਗੁਰੂ ਸਮਾਨ ਜਾਣ ਅਦਬ ਕਰਨਾ

 

48.ਚੋਰੀ  ,ਯਾਰੀ , ਠਗੀ , ਧੋਖਾ ਨਹੀ ਕਰਨਾ

 

49.ਗੁਰਸਿੱਖ ਦਾ ਇਤਬਾਰ ਕਰਨਾ

 

50.ਝੂਠੀ ਗਵਾਹੀ ਨਹੀ ਦੇਣੀ

 

51.ਝੂਠ ਨਹੀ ਕਹਿਣਾ/ ਬੋਲਣਾ

 

52.ਲੰਗਰ ਪ੍ਰਸਾਦ ਇੱਕ ਰਸ ਵਰਤਾਉਣਾ

04 Dec 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

thanx .arsh ........u share with us very informative n necessary Hukamnamas of Guru ji 

04 Dec 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

thanx for sharing arsh..........saanu v guru sahib de hukam nu manan da bal mile.

04 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

 

main khud jadon hukam parhe tan main socha wich pe gaya ki main  ena te

 

kina ku amal kita kar reha jan karanga

04 Dec 2010

G. Kainth
G.
Posts: 28
Gender: Male
Joined: 26/Nov/2009
Location: Punjab
View All Topics by G.
View All Posts by G.
 
ਸੱਤ ਸ਼੍ਰੀ ਅਕਾਲ ਜੀ !

ਸੱਤ ਸ਼੍ਰੀ ਅਕਾਲ ਜੀ !
ਤੁਸੀਂ ਬਹੁਤ ਹੀ ਵਾਧਿਯਾ ਪੋਸਟ ਕੀਤੀ ਹੈ..

ਤੁਸੀਂ ਕੀ ਕੰਮ ਕਰਦੇ ਹੋ?

05 Dec 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਅਰਸ਼ ਜੀ ,,,,
ਗੁਰੂ ਜੀ ਦੇ ਹੁਕਮ ਸਾਂਝੇ ਕਰਨ ਲਈ ਸ਼ੁਕਰੀਆ ,,,,

05 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 
sikh hon da farz poora kita 22 g
05 Dec 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

gr8est post of punjabizm :) thnks bai ji 

30 Dec 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

vichar parhan layi shukria keemti sama kadh ke

12 Jan 2011

Reply