Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਾ ਤੂੰ ਤਿਲਕ ਲਗਾਵੇਂ :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Showing page 1 of 2 << Prev     1  2  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਨਾ ਤੂੰ ਤਿਲਕ ਲਗਾਵੇਂ

 

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਆਸਾਨੀ ਸ਼ਹਾਦਤ 'ਤੇ ਓਹਨਾਂ ਦੀ ਉਪਮਾ ਤੇ ਵਡਿਆਈ  ਚ ਕੁਝ ਲਿਖਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਏ ........ਗੁਰੂ ਮੁਆਫ ਕਰਨ 
ਨਾ ਤੂੰ ਤਿਲਕ ਲਗਾਵੇਂ, ਨਾ ਤੂੰ ਜਨਿਊ ਪਾਵੇਂ,
ਫਿਰ ਵੀ ਤਿਲਕ-ਜੰਝੂ ਦੀ ਰਾਖੀ ਖਾਤਿਰ, ਆਪਾ ਵਾਰ ਦਿੱਤਾ,
ਧਰਮ ਦੀ ਡੁੱਬਦੀ ਨਾਵ ਨੂੰ, ਓਹਨੇ ਮੋਢਾ ਲਾ ਕੇ 'ਤਾਰ ਦਿੱਤਾ | 
ਵਿਚ ਬਕਾਲੇ ਜਦ ਸੀ ਢੋਂਗੀਆਂ, ਮੰਜੀਆਂ ਮੱਲ ਲਈਆਂ,
ਮੱਖਣ ਸ਼ਾਹ ਲੁਬਾਣੇ ਨੇ, ਸਭ ਰਮਜਾ ਲੱਭ ਲਈਆਂ,
ਗੁਰੂ ਲਾਧੋ ਰੇ , ਗੁਰੂ ਲਾਧੋ ਰੇ, ਮੁਖ ਵਾਕ ਉਚਾਰ ਦਿੱਤਾ ,
ਧਰਮ ਦੀ ਡੁੱਬਦੀ ਨਾਵ ਨੂੰ, ਓਹਨੇ ਮੋਢਾ ਲਾ ਕੇ 'ਤਾਰ ਦਿੱਤਾ |
ਤੇਗ ਬਹਾਦਰ ਬਣਿਆ ਹਿੰਦ ਦੀ ਚਾਦਰ ਸਚ ਹੈ ਜੀ,
ਨੌ -ਨਿਧਾਂ ਦੀ ਬਖਸ਼ਿਸ਼ ਮੇਰੇ ਸਤਿਗੁਰ ਹਥ ਹੈ ਜੀ,
ਜਿਸਕੀ ਜੋਤ ਹੈ ਪਟਨੇ ਮੇ, 'ਗੋਬਿੰਦ' ਕੀ ਸੂਰਤ ਅਵਤਾਰ ਲਿੱਤਾ,
ਧਰਮ ਦੀ ਡੁੱਬਦੀ ਨਾਵ ਨੂੰ, ਓਹਨੇ ਮੋਢਾ ਲਾ ਕੇ 'ਤਾਰ ਦਿੱਤਾ | 
ਔਰੰਗਜ਼ੇਬ ਦੇ ਤਖਤ ਨੂੰ, ਜਿਸ ਡੋਲਣ ਲਾ ਦਿੱਤਾ,
ਸੀਸ ਕਟਾ ਕਰ ਅਪਨਾ , ਧਰਮ ਬਚਾ ਲਿੱਤਾ,
ਸੀਸ ਆਨੰਦਪੁਰ ਧੜ ਦਿੱਲੀ, ਮੇ ਕਰ ਸਸਕਾਰ ਦਿੱਤਾ,
ਧਰਮ ਦੀ ਡੁੱਬਦੀ ਨਾਵ ਨੂੰ, ਓਹਨੇ ਮੋਢਾ ਲਾ ਕੇ 'ਤਾਰ ਦਿੱਤਾ | 
ਆਪਦੀ ਲਾਸਾਨੀ ਸ਼ਹਾਦਤ ਨੂੰ, ਹਮਨੇ ਪਰਨਾਮ ਲਖਵਾਰ ਕੀਤਾ,
ਜਬਰ-ਜੁਲਮ ਦਾ ਜਹਿਰ , ਲੁਕਾਈ ਕੀ ਖਾਤਿਰ ਕਰਤਾਰ ਪੀਤਾ,
ਤੇਰਾ 'ਜੱਸ' ਹੈ ਬਰਾੜ ਨੇ, ਗਾ - ਸੁਣਾ ਵਾਰ-ਵਾਰ ਦਿੱਤਾ,
ਧਰਮ ਦੀ ਡੁੱਬਦੀ ਨਾਵ ਨੂੰ, ਓਹਨੇ ਮੋਢਾ ਲਾ ਕੇ 'ਤਾਰ ਦਿੱਤਾ | 
ਧਰਮ ਦੀ ਡੁੱਬਦੀ ਨਾਵ ਨੂੰ, ਓਹਨੇ ਮੋਢਾ ਲਾ ਕੇ 'ਤਾਰ ਦਿੱਤਾ | 
    

 

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ 'ਤੇ ਓਹਨਾਂ ਦੀ ਉਪਮਾ ਤੇ ਵਡਿਆਈ  ਚ ਕੁਝ ਲਿਖਣ ਦੀ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਏ ........ਗੁਰੂ ਮੁਆਫ ਕਰਨ 

 

ਨਾ ਤੂੰ ਤਿਲਕ ਲਗਾਵੇਂ, ਨਾ ਤੂੰ ਜਨਿਊ ਪਾਵੇਂ,

ਫਿਰ ਵੀ ਤਿਲਕ-ਜੰਝੂ ਦੀ ਰਾਖੀ ਖਾਤਿਰ, ਆਪਾ ਵਾਰ ਦਿੱਤਾ,

ਧਰਮ ਦੀ ਡੁੱਬਦੀ ਨਾਵ ਨੂੰ, ਓਹਨੇ ਮੋਢਾ ਲਾ ਕੇ 'ਤਾਰ ਦਿੱਤਾ | 

 

ਵਿਚ ਬਕਾਲੇ ਜਦ ਸੀ ਢੋਂਗੀਆਂ, ਮੰਜੀਆਂ ਮੱਲ ਲਈਆਂ,

ਮੱਖਣ ਸ਼ਾਹ ਲੁਬਾਣੇ ਨੇ, ਸਭ ਰਮਜਾ ਲੱਭ ਲਈਆਂ,

ਗੁਰੂ ਲਾਧੋ ਰੇ , ਗੁਰੂ ਲਾਧੋ ਰੇ, ਮੁਖ ਵਾਕ ਉਚਾਰ ਦਿੱਤਾ ,

ਧਰਮ ਦੀ ਡੁੱਬਦੀ ਨਾਵ ਨੂੰ, ਓਹਨੇ ਮੋਢਾ ਲਾ ਕੇ 'ਤਾਰ ਦਿੱਤਾ |

 

ਤੇਗ ਬਹਾਦਰ ਬਣਿਆ, ਹਿੰਦ ਦੀ ਚਾਦਰ ਸਚ ਹੈ ਜੀ,

ਨੌ -ਨਿਧਾਂ ਦੀ ਬਖਸ਼ਿਸ਼, ਮੇਰੇ ਸਤਿਗੁਰ ਹਥ ਹੈ ਜੀ,

ਜਿਸਕੀ ਜੋਤ ਹੈ ਪਟਨੇ ਮੇ, 'ਗੋਬਿੰਦ' ਕੀ ਸੂਰਤ ਅਵਤਾਰ ਲਿੱਤਾ,

ਧਰਮ ਦੀ ਡੁੱਬਦੀ ਨਾਵ ਨੂੰ, ਓਹਨੇ ਮੋਢਾ ਲਾ ਕੇ 'ਤਾਰ ਦਿੱਤਾ | 

 

ਔਰੰਗਜ਼ੇਬ ਦੇ ਤਖਤ ਨੂੰ, ਜਿਸ ਡੋਲਣ ਲਾ ਦਿੱਤਾ,

ਸੀਸ ਕਟਾ ਕਰ ਅਪਨਾ , ਧਰਮ ਬਚਾ ਲਿੱਤਾ,

ਸੀਸ ਆਨੰਦਪੁਰ ਧੜ ਦਿੱਲੀ, ਮੇ ਕਰ ਸਸਕਾਰ ਦਿੱਤਾ,

ਧਰਮ ਦੀ ਡੁੱਬਦੀ ਨਾਵ ਨੂੰ, ਓਹਨੇ ਮੋਢਾ ਲਾ ਕੇ 'ਤਾਰ ਦਿੱਤਾ | 

 

ਆਪਦੀ ਲਾਸਾਨੀ ਸ਼ਹਾਦਤ ਨੂੰ, ਹਮਨੇ ਪਰਨਾਮ ਲਖਵਾਰ ਕੀਤਾ,

ਜਬਰ-ਜੁਲਮ ਦਾ ਜਹਿਰ , ਲੁਕਾਈ ਕੀ ਖਾਤਿਰ ਕਰਤਾਰ ਪੀਤਾ,

ਤੇਰਾ 'ਜੱਸ' ਹੈ ਬਰਾੜ ਨੇ, ਗਾ - ਸੁਣਾ ਵਾਰ-ਵਾਰ ਦਿੱਤਾ,

ਧਰਮ ਦੀ ਡੁੱਬਦੀ ਨਾਵ ਨੂੰ, ਓਹਨੇ ਮੋਢਾ ਲਾ ਕੇ 'ਤਾਰ ਦਿੱਤਾ | 

ਧਰਮ ਦੀ ਡੁੱਬਦੀ ਨਾਵ ਨੂੰ, ਓਹਨੇ ਮੋਢਾ ਲਾ ਕੇ 'ਤਾਰ ਦਿੱਤਾ | 

 

 

 

 

 

 

 

24 Nov 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

bohat khoob...

24 Nov 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 

bahut khoob......opening kmaal di hai.

 

24 Nov 2010

Parampreet Mann
Parampreet
Posts: 22
Gender: Male
Joined: 15/Sep/2010
Location: New York
View All Topics by Parampreet
View All Posts by Parampreet
 

bhhuuuuut achee...veer

24 Nov 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

bahut vadhiya likheya ji..


kamaal kar ditti !!!

24 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah JASS veer G...bahut sohna likhiya ae tusin...keep it up..

 

Guru Teg Bahadur jee de kurbaani bemisal hai.....te ikk sandesh vee hai k awaaz hameshan zulam de khilaaf uthni chaheede hai te apni soch DHARAMAN dee kaid ton bahar rakhnee chaheedi hai...

24 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

Speech Less Writing......


bhut vadiya.............

24 Nov 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 
aewsome
25 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਜੱਸ ਵੀਰ ਜੀ ਬਾ-ਕਮਾਲ ਲਿਖਿਆ ਏ

ਸਚਮੁਚ ਗੁਰੂ ਜੀ ਦੀ ਸ਼ਹੀਦੀ ਇਕ ਅਦੁੱਤੀ ਮਿਸਾਲ ਏ

25 Nov 2010

ਅਰਿੰਦਰ ਕੁਮਾਰ ਅਰੌੜਾ
ਅਰਿੰਦਰ ਕੁਮਾਰ
Posts: 703
Gender: Male
Joined: 13/May/2009
Location: ਬ੍ਰ੍ਹਮ ਦੀਆਂ ਹੱਦਾਂ ਤੋਂ ਪਰ੍ਹਾ
View All Topics by ਅਰਿੰਦਰ ਕੁਮਾਰ
View All Posts by ਅਰਿੰਦਰ ਕੁਮਾਰ
 

sohna likheya hai ji...

25 Nov 2010

Showing page 1 of 2 << Prev     1  2  Next >>   Last >> 
Reply