ਸੈਂਡੀ ਬਾਈ, ਤੁਸੀਂ ਸੱਚ ਮੁੱਚ ਈ ਸਮਾਰਟ ਸੈਂਡੀ ਓ |
ਮਹਾਰਿਸ਼ੀ ਦੇਬੇੰਦਰਾ ਨਾਥ ਠਾਕੁਰ ਦੇ ਘਰ ਦੇ ਜੱਗ ਰੋਸ਼ਨ ਕਰਨ ਵਾਲੇ ਚਿਰਾਗ਼ ਰਬੀੰਦ੍ਰ ਨਾਥ ਟੈਗੋਰ (ਠਾਕੁਰ) ਐਵੇਂ ਈ ਗੁਰੂਦੇਵ ਨਹੀਂ ਕਹਾਉਂਦੇ...| ਸਾਹਿਤ ਜਗਤ ਵਿਚ ਰਵੀ ਦੀ ਤਰਾਂ ਦਮਕਦੇ ਹਨ ਆਪਣੀਆਂ ਮਹਾਨ ਕਾਵਿ ਰਚਨਾਵਾਂ ਕਰਕੇ ਜੋ ਸੰਕਲਿਤ ਹਨ ਗੀਤਾਂਜਲੀ - ਨਾਂ ਵੱਲ ਤਾਂ ਧਿਆਨ ਕਰੋ… ਗੀਤਾਂਜਲੀ - ਵੰਡਰਫੁੱਲ |
ਗੁਰੂ ਦੇਵ ਟੈਗੋਰ ਦੀ ਇਹ ਰਚਨਾ, ਆਪਣੇ ਦੇਸ਼ ਲਈ ਉਨ੍ਹਾਂ ਦੀ ਪਰਮੇਸ਼ਵਰ ਦੇ ਚਰਨਾਂ ਵਿਚ ਅਰਦਾਸ ਬੇਨਤੀ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਵਰਸ਼ ਐਸਾ ਹੋਵੇ ਜਿੱਥੇ ਮਨ ਨਿਰਭੈ ਹੋਵੇ ਅਤੇ ਸਭ ਦਾ ਸਿਰ (ਸੁਤੰਤਰਤਾ ਨਾਲ) ਊਚਾ ਹੋਵੇ...ਅਤੇ ਅਣਥੱਕ ਕੋਸ਼ਿਸ਼ ਪ੍ਰਵੀਣਤਾ ਅਤੇ ਸੰਪੰਨਤਾ ਵੱਲ ਵਧਦੀ ਰਹੇ |
ਬਹੁਤ ਹੀ ਊਚੀ ਤੇ ਸੁੱਚੀ ਰਚਨਾ....ਜੋ ਸਰਬੱਤ ਦਾ ਭਲਾ ਮੰਗੇ |
ਸੈਂਡੀ ਬਾਈ, ਤੁਸੀਂ ਸੱਚ ਮੁੱਚ ਈ ਸਮਾਰਟ ਸੈਂਡੀ ਓ | Thnx for sharing this masterpiece...
ਮਹਾਰਿਸ਼ੀ ਦੇਬੇੰਦਰਾ ਨਾਥ ਠਾਕੁਰ ਦੇ ਘਰ ਦੇ (ਜੱਗ ਰੋਸ਼ਨ ਕਰਨ ਵਾਲੇ) ਚਿਰਾਗ਼ ਰਬੀੰਦ੍ਰ ਨਾਥ ਟੈਗੋਰ (ਠਾਕੁਰ) ਐਵੇਂ ਈ ਗੁਰੂਦੇਵ ਨਹੀਂ ਕਹਾਉਂਦੇ...| ਸਾਹਿਤ ਜਗਤ ਵਿਚ ਰਵੀ ਦੀ ਤਰਾਂ ਦਮਕਦੇ ਹਨ ਆਪਣੀਆਂ ਮਹਾਨ ਕਾਵਿ ਰਚਨਾਵਾਂ ਕਰਕੇ ਜੋ ਸੰਕਲਿਤ ਹਨ ਗੀਤਾਂਜਲੀ ਵਿਚ - ਨਾਂ ਵੱਲ ਤਾਂ ਧਿਆਨ ਕਰੋ….ਗੀਤਾਂਜਲੀ - ਵੰਡਰਫੁੱਲ |
ਗੁਰੂ ਦੇਵ ਟੈਗੋਰ ਦੀ ਇਹ ਰਚਨਾ, ਆਪਣੇ ਦੇਸ਼ ਲਈ ਉਨ੍ਹਾਂ ਦੀ ਪਰਮੇਸ਼ਵਰ ਦੇ ਚਰਨਾਂ ਵਿਚ ਅਰਦਾਸ ਬੇਨਤੀ ਹੈ ਕਿ ਉਨ੍ਹਾਂ ਦਾ ਦੇਸ਼ ਭਾਰਤ ਵਰਸ਼ ਐਸਾ ਹੋਵੇ ਜਿੱਥੇ ਮਨ ਨਿਰਭੈ ਹੋਵੇ ਅਤੇ ਸਭ ਦਾ ਸਿਰ (ਸੁਤੰਤਰਤਾ ਨਾਲ) ਊਚਾ ਹੋਵੇ...ਅਤੇ ਅਣਥੱਕ ਕੋਸ਼ਿਸ਼ ਪ੍ਰਵੀਣਤਾ ਅਤੇ ਸੰਪੰਨਤਾ ਵੱਲ ਵਧਦੀ ਰਹੇ |
ਬਹੁਤ ਹੀ ਊਚੀ ਤੇ ਸੁੱਚੀ ਰਚਨਾ....ਜੋ ਆਪਣੇ ਈਸ਼ਟ ਕੋਲੋਂ ਸਰਬੱਤ (Nation) ਦਾ ਭਲਾ ਮੰਗੇ |
Standing Ovation... and Salute to inimitable Craftsmanship of Guru Dev !!!