Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
hak jatana :: punjabizm.com
Punjabi Boli
 View Forum
 Create New Topic
 Search in Forums
  Home > Communities > Punjabi Boli > Forum > messages
Preet Sandhu
Preet
Posts: 1
Gender: Male
Joined: 22/Apr/2013
Location: Adampur
View All Topics by Preet
View All Posts by Preet
 
hak jatana

ਓਹ ਕਹਿੰਦੀ, ਕੀ ਗੱਲ, ਹੁਣ ਨਾ ਮੈਨੂੰ ਟੋਕਦਾ ਤੂੰ…ਮੈਨੂੰ ਮਨ- ਮਰਜੀ ਕਰਨੋਂ ਨਾ ਰੋਕਦਾ ਤੂੰ. ਮੈਂ ਕਿਹਾ…. ਮੈਂ ਆਪਣੀ ਚੀਜ ਤੇ ਹੱਕ ਜਤਾਉਂਦਾ ਹਾਂ…. ਤੂੰ ਮੇਰੀ ਹੈ ਈ ਨੀ….ਤਾਂ ਮੈਂ ਪਰਾਈ ਚੀਜ ਤੇ ਹੱਕ ਜਤਾਕੇ ਕੀ ਲੈਣਾ…. ਓਹ ਕਹਿੰਦੀ, ਕੀ ਗੱਲ, ਹੁਣ ਰਾਹ ਚ ਮੈਨੂੰ ਖੜਾਉਂਦਾ ਨਾ…ਨੈਣਾਂ ਨਾਲ ਨੈਣ ਤੂੰ ਮਿਲਾਉਂਦਾ ਨਾ. ਮੈਂ ਕਿਹਾ….ਮੇਰੀ ਧਰਤੀ ਦੀ ਧੂੜ ਨਾਲ ਯਾਰੀ ਆ…. ਤੂੰ ਅਸਮਾਨ ਚ ਉੱਡਦਾ ਚਕਰਵਾਤ ਏ….ਵਗਦੀ ਹਨੇਰੀ ਨੂੰ ਖੜਾਕੇ ਮੈਂ ਕੀ ਲੈਣਾ…. ਓਹ ਕਹਿੰਦੀ, ਕੀ ਗੱਲ, ਹੁਣ ਤੂੰ ਮੈਨੂੰ ਚਾਹੁੰਦਾ ਨਾ…ਹੁਣ ਖ਼ਾਬ ਮੇਰੇ ਸਜਾਉਂਦਾ ਨਾ. ਮੈਂ ਕਿਹਾ….ਮੈਂ ਔਕਾਤ ਚ ਰਹਿੰਦਾ ਹਾਂ…. ਮੈਂ ਸੱਚ ਹੋਣ ਆਲੇ ਸੁਪਨੇ ਸਜਾਉਂਦਾ ਹਾਂ….ਟੁੱਟਣ ਆਲੇ ਸਪਨੇ ਸਜਾਕੇ ਮੈਂ ਕੀ ਲੈਣਾ…. ਓਹ ਕਹਿੰਦੀ, ਕੀ ਗੱਲ, ਅੱਜ ਕੱਲ ਯਾਦ ਈ ਨੀ ਕਰਦਾ…ਨਾ ਫੋਨ ਨਾ ਮੈਸੇਜ ਕਰਦਾ. ਮੈਂ ਕਿਹਾ….ਅਸੀਂ ਸਬ ਦੇ ਦੁੱਖਾਂ ਦੇ ਸਾਂਝੀ ਹਾਂ…. ਤੂੰ ਗੈਰਾਂ ਨਾਲ ਖੁਸ਼ ਹਾਂ….ਤਾਂ ਮੈਂ ਤੇਰੀ ਹਸਦੀ ਵਸਦੀ ਜ਼ਿੰਦਗੀ ਚ ਆਕੇ ਕੀ ਲੈਣਾ….

24 Apr 2013

Reply