Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਾਂ, ਮੈਂ ਹਿੰਦੁਸਤਾਨ ਹਾਂ! :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਹਾਂ, ਮੈਂ ਹਿੰਦੁਸਤਾਨ ਹਾਂ!

ਉਹ ਅਭਾਗਾ ਦੇਸ਼ ਹਾਂ
ਜਿਥੇ ਅੰਨ ਦੇ ਭੰਡਾਰ ਨੇ
ਪਰ ਗਰੀਬ ਭੁੱਖਾ ਮਰਦਾ ਹੈ
ਜਿਥੇ ਕੱਪੜੇ ਬੁਣਨ ਵਾਲਾ
ਸਿਆਲਾਂ ਵਿਚ ਠਰਦਾ ਹੈ
ਮਿੱਟੀ ਵਿਚ ਮਿੱਟੀ ਹੋ ਕੇ
ਅੰਨ ਉਗਾਉਣ ਵਾਲਾ
ਆਤਮ ਹੱਤਿਆ ਕਰਦਾ ਹੈ
ਜਿੱਥੇ ਚੁਣਿਆ ਹੋਇਆ ਨੇਤਾ
ਆਪਣੀ ਹੀ ਸੇਵਾ ਕਰਦਾ ਹੈ
ਤੇ ਕਰੋੜਾਂ ਵਲ ਪਿਠ ਕਰ ਕੇ
ਕੁਝ ਧਨਾਡਾਂ ਨੂੰ ਸਲਾਮ ਕਰਦਾ ਹੈ
ਆਪਣੇ ਹੀ ਲੋਕਾਂ ਦਾ ਧਨ
ਬਾਹਰਲੇ ਬੈਂਕੀਂ ਭਰਦਾ ਹੈ
ਰਾਜ ਦਾ ਮਾਲਕ ਹੋ ਕੇ
ਰਾਜ ਦੀ ਜਨਤਾ ਤੋਂ ਡਰਦਾ ਹੈ
ਆਪਣੇ ਇਰਦ ਗਿਰਦ
ਹਥਿਆਰਾਂ ਦੀ ਵਾੜ ਕਰਦਾ ਹੈ
ਫੇਰ ਵੀ ਕੋਈ ਕੋਈ ਤਾਂ
ਉਨ੍ਹਾਂ ਹਥਿਆਰਾਂ ਹਥੋਂ ਹੀ ਮਰਦਾ ਹੈ
ਹੁਣ ਭਲਾ ਕਾਹਦਾ ਲੁਕੋਅ
ਤੇ ਕਾਹਦਾ ਹੁਣ ਪਰਦਾ ਹੈ
ਹਾਂ, ਮੈਂ ਹਿੰਦੁਸਤਾਨ ਹਾਂ!


(Writer : LOK RAJ G)

23 Jul 2012

ਰਾਜਵਿੰਦਰ    ਕੌਰ
ਰਾਜਵਿੰਦਰ
Posts: 985
Gender: Female
Joined: 14/Jan/2011
Location: pathankot
View All Topics by ਰਾਜਵਿੰਦਰ
View All Posts by ਰਾਜਵਿੰਦਰ
 

1 sachi suchi creation hai ih....bhut vdia sack likhea hai lok raj g ne..n tfs sunil.!

24 Jul 2012

Lakhbir Singh
Lakhbir
Posts: 91
Gender: Male
Joined: 29/Feb/2012
Location: Jagadhri
View All Topics by Lakhbir
View All Posts by Lakhbir
 

ਬਹੁਤ ਵਧੀਆ ਲਿਖਿਆ ..thanx

24 Jul 2012

\
\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
Posts: 345
Gender: Female
Joined: 28/Mar/2012
Location: \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Topics by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
View All Posts by \'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'\'
 

ਬਹੁਤ  ਵਧੀਆ ,,ਸਾਂਝਾ ਕਰਨ ਲਈ ਧੰਨਵਾਦ ,,,,,ਇਹਨੂੰ  ਪਾਰਲੀਮੇਂਟ ਵਿਚ ਉਚੀ ਉਚੀ ਪੜਨਾ ਚਾਹਿਦਾ ਕੀ ਪਤਾ ਕਿਸੇ ਦੇ ਕੰਨੀ ਪੈ ਜੇ ,,,ਜਾਂ ਕੀ ਪਤਾ ਕਿਸੇ ਦੇ ਦਿਲ ਤੇ ਅਸਰ ਕਰ ਜਾਵੇ ,,,,,,,ਕਿਓਂ ਕੇ ਮੈਨੂੰ  ਤਾਂ ਹੋਰ ਕੋਈ ਚਾਰਾ ਨਜਰ ਨੀ ਆਉਂਦਾ  ਹੁਣ ............

24 Jul 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

thnx to aall of u frnds....

 

Gullu shi kiha a ... sayad kise neta de kann te tan juun srk jave

26 Jul 2012

Reply