Punjabi Poetry
 View Forum
 Create New Topic
  Home > Communities > Punjabi Poetry > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਹਨੇਰਗਰਦੀ

 

ਪਸਰ ਗਈ ਹੈ ਕਾਲੀ ਰਾਤ ਸਿਰਾਂ ਤੇ ,
ਰੌਸ਼ਨੀ ਉਮੀਦ ਦੀ ਜਗਾਵੇ ਕਿਹੜਾ ?
ਕੱਟ ਸੁਟੇ ਇਹ ਹਨੇਰਗਰਦੀ ਨੂੰ,
ਓਹ ਚੰਨ ਅਸਮਾਨ ਤੇ ਚੜਾਵੇ ਕਿਹੜਾ ?
ਉਂਝ ਤਾਂ ਰਾਜ਼ ਹੈ ਭਾਵੇ ਬਿੱਲੀਆਂ ਦਾ ,
ਬਣ ਗਏ ਚੂਹਿਆਂ ਨੂੰ ਟੱਲੀ ਫੜਾਵੇ ਕਿਹੜਾ ?
ਸੌ ਗਿਆ ਆਲਮ ਤੇ ਸੁੱਤੀਆਂ ਕੌਮਾਂ .
ਹੁਣ ਅਣਖ ਆਵਾਜ਼ ਦੀ ਨਾਲ ਜਗਾਵੇ ਕਿਹੜਾ ?
ਕੈਸਾ ਹਨੇਰਾ ਘੂਪ ਵਧਦਾ ਹੀ ਜਾ ਰਿਹਾ ,
ਐਪਰ ਨਾਲ ਚਾਨਣ ਦੇ ਟਕਰਾਵੇ ਕਿਹੜਾ ?
ਇਸ ਹਨੇਰੀ ਰਾਤ ਵਿਚ ਗੁਮ ਰਾਸਤੇ ,
ਭੁੱਲੇ ਰਾਹੀਆਂ ਨੂੰ ਰਾਹ ਵਿਖਾਵੇ ਕਿਹੜਾ ?
ਬਿਨ ਚੁੱਕਿਆਂ ਮਸ਼ਾਲਾਂ ਨਾ ਤਿਲਿਸਿਮ ਟੁੱਟਣਾ ਰਾਤ ਦਾ ,
"ਪ੍ਰੀਤ" ਹੁਣ ਹਥ ਚ ਵੀ ਮਸ਼ਾਲਾਂ ਫੜਾਵੇ ਕਿਹੜਾ..!!
-ਪ੍ਰੀਤ ਖੋਖਰ 

 

 

19 Feb 2015

navpreet randhawa
navpreet
Posts: 200
Gender: Female
Joined: 19/Feb/2015
Location: calgary
View All Topics by navpreet
View All Posts by navpreet
 

Boht hi vadiya gurpreet ji.lorr hai punjab di jwan peeri nu jagan di ...sach byan kita tusi apni kalam rahi

19 Feb 2015

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

gurpreet ji ik bahut hi revolutionary poem......bahut hi khoob likhya tusi really.....

 

exactly jarurat hai g is hanergardi ch roshni jalaun di......

 

 

ਉਂਝ ਤਾਂ ਰਾਜ਼ ਹੈ ਭਾਵੇ ਬਿੱਲੀਆਂ ਦਾ ,
ਬਣ ਗਏ ਚੂਹਿਆਂ ਨੂੰ ਟੱਲੀ ਫੜਾਵੇ ਕਿਹੜਾ ?

ਉਂਝ ਤਾਂ ਰਾਜ਼ ਹੈ ਭਾਵੇ ਬਿੱਲੀਆਂ ਦਾ ,

ਬਣ ਗਏ ਚੂਹਿਆਂ ਨੂੰ ਟੱਲੀ ਫੜਾਵੇ ਕਿਹੜਾ ?

 

its like a wake up call for us....

 

tfs....

 

stay blessed

 

19 Feb 2015

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਗੁਰਪ੍ਰੀਤ ਜੀ, ਵਾਹ !
ਬਹੁਤ ਈ ਕ੍ਰਾਤੀਕਾਰੀ ਅਤੇ ਸੁੱਤੀ ਲੁਕਾਈ ਝੂਣ ਕੇ ਉਠਾਉਣ ਵਾਲੀ ਰਚਨਾ ਹੈ ਇਹ | ਵਿਚਾਰ ਵੀ ਹੈ, ਸ਼ਬਦ ਹਨ ਅਤੇ ਅੰਦਾਜ਼ ਵੀ ਹੈ | ਰੱਬ ਖੈਰ ਕਰੇ |

ਗੁਰਪ੍ਰੀਤ ਜੀ, ਵਾਹ !


ਬਹੁਤ ਈ ਕ੍ਰਾਤੀਕਾਰੀ ਅਤੇ ਸੁੱਤੀ ਲੁਕਾਈ ਝੂਣ ਕੇ ਉਠਾਉਣ ਵਾਲੀ ਰਚਨਾ ਹੈ ਇਹ | ਵਿਚਾਰ ਵੀ ਹੈ, ਸ਼ਬਦ ਵੀ  ਹਨ ਅਤੇ ਢੁੱਕਵਾਂ ਅੰਦਾਜ਼ ਵੀ ਹੈ | ਰੱਬ ਖੈਰ ਕਰੇ |

 

TFS !

 

19 Feb 2015

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Navpreet jee
Navi jee
Jagjit jee dilo'n dhanbaad ki waqt kadh ke rachna Read kiti
Or aapne keemti view dite
Thanks
Jeo
20 Feb 2015

Reply