Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਦਿਵਾਲੀ ਦੇ ਮੌਕੇ 'ਤੇ ਸ਼ੁਭ ਕਾਮਨਾ :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Showing page 1 of 2 << Prev     1  2  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਦਿਵਾਲੀ ਦੇ ਮੌਕੇ 'ਤੇ ਸ਼ੁਭ ਕਾਮਨਾ


ਸਾਰੇ ਪੰਜਾਬਿਜ਼ਮ ਪਰਿਵਾਰ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ

 

 

ਸੋਹਣੇ ਸੋਹਣੇ ਫੁੱਲਾਂ ਦੀਆਂ ਆਉਣ ਖੁਸ਼ਬੋਆਂ,
ਕਦੇ ਵੀ ਨਾ ਹੋਵੇ ਕੰਡਿਆਂ ਨਾਲ ਸਾਹਮਣਾ |
ਹਰ ਘਰ ਖੁਸ਼ੀਆਂ ਦੇ ਦੀਪ ਰਹਿਣ ਜਗਦੇ,
ਦਿਵਾਲੀ ਉੱਤੇ "ਸੰਧੂ" ਦੀ ਹੈ ਇਹੋ ਸ਼ੁਭ ਕਾਮਨਾ

04 Nov 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

subh kamana kabool  22 ji

04 Nov 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

thx and same to u...

04 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

 

ਬਹੁਤ ਧੰਨਬਾਦ ਵੀਰ ਜੀ ........ਆਪ ਜੀ ਨੂੰ ਵੀ ਦਿਲੋਂ ਮੁਬਾਰਕਬਾਦ 
ਦਿਲੋਂ ਮੁਬਾਰਕਬਾਦ, ਰਹਿਣ ਸਦਾ ਆਬਾਦ, ਸਭ ਕੱਚੇ-ਪੱਕੇ ਢਾਰੇ,
ਆਵਾਂ ਖੁਸ਼ੀਆਂ, ਰਲ ਮਨਾਵਣ ਖੁਸ਼ੀਆਂ,ਗੀਤ ਖੁਸ਼ੀ ਦੇ ਗਾਵਣ ਸਾਰੇ,
ਰੱਬ ਦਾ ਦੀਦਾਰ ਮਿਲੇ, ਸਭ ਨੂੰ ਪਿਆਰ ਮਿਲੇ, ਰੁਸ਼ਨਾਉਣ ਚਾਨਣ ਮੁਨਾਰੇ,
ਤਿਉਹਾਰ ਸਦਾ ਅੰਗ, ਪਵੇ ਫਿੱਕਾ ਨਾ ਰੰਗ, ਮੁੜ-ਮੁੜ ਆਵਣ ਸਾਰੇ ,
ਹਰ ਜਾਨ ਸੁਖੀ ਹੋਵੇ, ਕੋਈ ਨਾ ਦੁਖੀ ਹੋਵੇ, 'ਬਰਾੜ' ਮਾਂ-ਪਿਓ ਅੱਖਾ ਦੇ ਤਾਰੇ ||  

ਬਹੁਤ ਧੰਨਬਾਦ ਵੀਰ ਜੀ ........ਆਪ ਜੀ ਨੂੰ ਵੀ ਦਿਲੋਂ ਮੁਬਾਰਕਬਾਦ 

 

ਦਿਲੋਂ ਮੁਬਾਰਕਬਾਦ, ਰਹਿਣ ਸਦਾ ਆਬਾਦ, ਸਭ ਕੱਚੇ-ਪੱਕੇ ਢਾਰੇ,

ਆਵਾਂ ਖੁਸ਼ੀਆਂ, ਰਲ ਮਨਾਵਣ ਖੁਸ਼ੀਆਂ,ਗੀਤ ਖੁਸ਼ੀ ਦੇ ਗਾਵਣ ਸਾਰੇ,

ਰੱਬ ਦਾ ਦੀਦਾਰ ਮਿਲੇ, ਸਭ ਨੂੰ ਪਿਆਰ ਮਿਲੇ, ਰੁਸ਼ਨਾਉਣ ਚਾਨਣ ਮੁਨਾਰੇ,

ਤਿਉਹਾਰ ਸਦਾ ਅੰਗ, ਪਵੇ ਫਿੱਕਾ ਨਾ ਰੰਗ, ਮੁੜ-ਮੁੜ ਆਵਣ ਸਾਰੇ ,

ਹਰ ਜਾਨ ਸੁਖੀ ਹੋਵੇ, ਕੋਈ ਨਾ ਦੁਖੀ ਹੋਵੇ, 'ਬਰਾੜ' ਮਾਂ-ਪਿਓ ਅੱਖਾ ਦੇ ਤਾਰੇ ||  

 

04 Nov 2010

jassi hayer
jassi
Posts: 6
Gender: Female
Joined: 28/Jul/2010
Location: sydney
View All Topics by jassi
View All Posts by jassi
 
happy diwali

ਰੌਸ਼ਨੀਆਂ ਦਾ ਇਹ ਤਿਓਹਾਰ ਤੁਹਾਡੀ ਸਭ ਦੀ ਜਿੰਦਗੀ ਵਿਚ ਖੁਸ਼ੀਆਂ ਤੇ ਕਾਮਯਾਬੀ ਲੈ ਕੇ ਆਵੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ

04 Nov 2010

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 


 

ਰੌਸ਼ਨੀਆਂ ਦੇ ਵਾਰਿਸ ਜੋ ਅੰਧਕਾਰਾਂ ਵਿੱਚ ਨਾ ਰਲਦੇ ਨੇ,

ਹੋਵੇ ਦੀਵਾਲੀ ਮੁਬਾਰਕ ਉਹਨਾਂ ਨੂੰ ਜੋ ਦੀਵੇ ਵਾਂਗੂੰ ਬਲਦੇ ਨੇ...


                               (unknw author)

 

 

 

Happy Diwali to all my PUNJABIZM family :)

04 Nov 2010

kulbir dakoha
kulbir
Posts: 287
Gender: Male
Joined: 14/Jun/2010
Location: jalandhar
View All Topics by kulbir
View All Posts by kulbir
 

happy diwali tooo aaalllllll our family in punjabizm............................

04 Nov 2010

aman Mann
aman
Posts: 86
Gender: Male
Joined: 20/Sep/2010
Location: barnala
View All Topics by aman
View All Posts by aman
 

ਮੇਰੇ ਵੱਲੋ  ਸਾਰੇ PUNJABIZM ਪਰਿਵਾਰ ਨੂੰ ਦੀਵਾਲੀ ਮੁਬਾਰਕ 

04 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

I WISH TO ALL OF MY FRNDS AND MY PUNJABIZM FAMILY



SARE PUNJABIJM PARIVAR NU MERE VALLON DIWALI DI BHUT BHUT MUBARKAN

 

Happy Diwali

04 Nov 2010

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

 

ਦਿਲ ਦੀਆਂ ਗਹਿਰਾਈਆਂ ਤੋਂ ਪੰਜਾਬਿਜ੍ਮ ਪਰਿਵਾਰ ਦੇ ਸਾਰੇ ਜੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ........

ਦਿਲ ਦੀਆਂ ਗਹਿਰਾਈਆਂ ਤੋਂ ਪੰਜਾਬਿਜ੍ਮ ਪਰਿਵਾਰ ਦੇ ਸਾਰੇ ਜੀਆਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ........

 

05 Nov 2010

Showing page 1 of 2 << Prev     1  2  Next >>   Last >> 
Reply