Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਵਾਂ ਸਾਲ ਮੁਬਾਰਕ ~ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗ਼ਾਫ਼ਲ _
ਗ਼ਾਫ਼ਲ
Posts: 219
Gender: Male
Joined: 12/Aug/2018
Location: ਅੰਬਰਸਰ
View All Topics by ਗ਼ਾਫ਼ਲ
View All Posts by ਗ਼ਾਫ਼ਲ
 
ਨਵਾਂ ਸਾਲ ਮੁਬਾਰਕ ~
ਕਲੰਡਰ ਦਾ ਬਦਲਣਾ
ਯੁੱਗ ਬਦਲਣਾ ਨਹੀਂ ਹੁੰਦਾ
ਕਲੰਡਰ ਤਾਂ
ਸਕਿੰਟਾਂ ਮਿੰਟਾਂ ਘੰਟਿਆਂ
ਮਹੀਨਿਆਂ ਤੇ ਸਾਲਾਂ ਦਾ 
ਮੁਹਤਾਜ ਹੁੰਦੈ

ਜਿਸ ਨੂੰ ਤੁਸੀਂ 
ਸਮੇਂ ਦੇ ਗੁਜਰਨ ਨਾਲ
ਕੰਧ ਤੋਂ ਬਦਲ ਦਿੰਦੇ ਹੋ
ਪਰ
ਯੁੱਗ ਤਾਂ 
ਉਸ ਪਲ ਬਦਲਦੈ
ਜਿਸ ਪਲ ਤੁਸੀਂ 
ਖੁਦ ਬਦਲਣ ਦੀ 
ਧਾਰ ਲੈਂਦੇ ਹੋ
ਉਸ ਪਲ ਤੋਂ ਹੀ 
ਨਵਾਂ ਸਾਲ ਸ਼ੁਰੂ ਹੁੰਦੈ
ਤੁਸੀ ਆਪਣੇ ਆਪ ਨੂੰ
ਬਦਲਣ ਦੇ ਸਮਰੱਥ ਹੋਵੋ
ਇਸ ਆਸ ਨਾਲ
ਨਵਾਂ ਸਾਲ ਮੁਬਾਰਕ ~
01 Jan 2021

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਬਿਲਕੁਲ ਸਹੀ ਗਲ ਜੀ ।

ਜਿਉਂਦੇ ਵਸਦੇ ਰਹੋ ।

01 Jan 2021

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

True

04 Jan 2021

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

Amazing, Fantastic and Great,  very well written a True Legendry poetry,......... salute

18 Jan 2021

Reply