Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਨਵਾਂ ਸਾਲ ੨੦੧੩ ਮੁਬਾਰਕ .. :: punjabizm.com
Anything goes here..
 View Forum
 Create New Topic
 Search in Forums
  Home > Communities > Anything goes here.. > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਨਵਾਂ ਸਾਲ ੨੦੧੩ ਮੁਬਾਰਕ ..

ਨਵਾਂ ਇਹ ਸਾਲ ਮੁਬਾਰਕ ਸਭ ਨੂੰ
ਰੱਖੀਏ ਯਾਦ ਉਹ ਸੋਹਣੇ ਰੱਬ ਨੂੰ

 

 

ਜਿਸਨੇ ਬਖਸ਼ੀ ਸਾਨੂੰ ਕਾਇਆ
ਜਿਸਦੇ ਅਸੀਂ ਹਾਂ ਸਭੇ ਸਾਇਆ
ਜਿਹੜਾ ਕਣ ਕਣ ਵਿੱਚ ਸਮਾਇਆ
ਜਿਸਨੇ ਸਭ ਵਿੱਚ ਰੂਪ ਵਟਾਇਆ

ਜਿਸਨੇ ਬਖਸ਼ੀ ਸਾਨੂੰ ਕਾਇਆ

ਜਿਸਦੇ ਅਸੀਂ ਹਾਂ ਸਭੇ ਸਾਇਆ

 

ਜਿਹੜਾ ਕਣ ਕਣ ਵਿੱਚ ਸਮਾਇਆ

ਜਿਸਨੇ ਸਭ ਵਿੱਚ ਰੂਪ ਵਟਾਇਆ

 

ਉਸ ਦੀ ਕੁਦਰਤ ਨੂੰ ਸਭ ਮਾਣੋ
ਆਪਣਾ ਆਪਣਾ ਮੂਲ਼ ਪਛਾਣੋ

ਰੋਸੇ ਛੱਡ ਕੇ ਪਿਆਰ ਵਧਾਈਏ
ਕੁਦਰਤ ਨੂੰ ਆਓ ਗਲ਼ ਲਗਾਈਏ

ਦੁੱਖ ਸੁੱਖ ਵਿੱਚ ਵੀ ਸਾਥ ਨਿਭਾਈਏ
ਏਦਾਂ ਆਓ ਨਵਾਂ ਸਾਲ ਚੜ੍ਹਾਈਏ 
ਏਦਾਂ ਆਓ ਨਵਾਂ ਸਾਲ ਚੜ੍ਹਾਈਏ ...... Happy New Year 2013 ....ਨਵਾਂ ਸਾਲ ੨੦੧੩ ਮੁਬਾਰਕ ..

 

31 Dec 2012

Reply