|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਹਰ ਸੁਭਾ ਮੁਬਾਰਿਕ ਤੈਨੂੰ |
ਹਰ ਸੁਭਾ ਮੁਬਾਰਿਕ ਤੈਨੂੰ ਦਰਦ ਦਾ ਅਹਿਸਾਸ ਅੰਦਰ ਪੀ ਰਹੇ, ਕਰਮਾਂ ਤੇ ਛੱਡ ਆਪਣੀ ਜ਼ਿੰਦਗੀ, ਬੇਵੱਸ ਹੱਥਾਂ ਤੇ ਹੱਥ ਰੱਖ ਸੋਚਦੇ , ਸ਼ਾਇਦ ਕੋਈ ਆਗੰਮੀ ਸ਼ਕਤੀ, ਕੱਢ ਲਏ ਮੰਝਧਾਰ ਵਿੱਚੋ ਮੇਰੀ ਵਿੱਚ ਕਿਸ਼ਤੀ, ਚੱਪੂ ਹਥਾਂ ਵਿੱਚ ਫੜੀ ਮਲਾਹ, ਅੱਜੇ ਵੀ ਉਪਰ ਵੱਲ ਝਾਕਦੇ, ਹੱਥ ਹਿਲਾਉਣ ਤੋਂ ਡਰਦੇ, ਭਰਮ ਵਿੱਚ ਮਰਦੇ, ਜਾਨ ਮਾਲ ਤੇ ਇਜ਼ਤਾਂ ਦੀ ਰਾਖੀ ਲਈ, ਮਿੱਟੀ ਦੀਆਂ ਮੂਰਤਾਂ ਅੱਗੇ ਝੁੱਕਦੇ, ਜਾਂ ਪਥੱਰ ਦਿਲ ਆਮ ਮਨੁੱਖ ਤੋਂ, ਖੈਰਾਤ ਵਾਂਗ ਸੁਰਖਿਆ ਮੰਗਦੇ, ਇਨਸਾਨ ਤਾਂ ਹੋ ਨਹੀਂ ਸਕਦੇ, ਰੱਬ ਦੀ ਦੇਣ ਦੇ ਸਿਕਦਾਰ ਕਿਵੇ ਹੋਏ, ਡਰਪੋਕ ਬੁੱਧੀਹੀਣ ਤਾਂ ਹੋ ਸਕਦੇ ਨੇ, ਜੋ ਅੱਜੇ ਜਾਗੇ ਨਹੀਂ ਪਛਤਾਉਣਗੇ ਆਖਰ, ਹੱਕ ਹੈ ਦੇਸ਼ ਅਤੇ ਦੇਸ਼ ਹੈ ਹਿਫ਼ਾਜ਼ਤ, ਆਪ ਹੀ ਲੈਣੇ ਪੈਣਗੇ ਫੈਸਲੇ, ਰਸਤਾ ਖੁੱਲਾ ਹੈ......................
|
|
06 Sep 2013
|
|
|
|
|
ਵਾਹ ਜੀ ਵਾਹ | ਇਸੇ ਤਰਾਂ ਦੇ ਹਾਲਾਤ ਵਿਚੋਂ ਕਢਣ ਲਈ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਵਰਘੀਆਂ ਸ਼ਖਅਸੀਅਤਾਂ ਦੇ ਤਰੀਕੇ ਕਾਰਗਰ ਹੁੰਦੇ ਹਨ | ਹਥ ਤੇ ਹਥ ਰਖ ਕੇ ਕੁਝ ਨਹੀਂ ਹੋ ਸਕਦਾ |
ਵਧੀਆ ਲਿਖਿਆ ਜੀ, ਜਿਉਂਦੇ ਵਸਦੇ ਰਹੋ |
ਵਾਹ ਜੀ ਵਾਹ | ਇਸੇ ਤਰਾਂ ਦੇ ਹਾਲਾਤ ਵਿਚੋਂ ਕਢਣ ਲਈ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਵਰਘੀਆਂ ਸ਼ਖਅਸੀਅਤਾਂ ਦੇ ਤਰੀਕੇ ਕਾਰਗਰ ਹੁੰਦੇ ਹਨ | ਹਥ ਤੇ ਹਥ ਰਖ ਕੇ ਕੁਝ ਨਹੀਂ ਹੋ ਸਕਦਾ |
ਵਧੀਆ ਲਿਖਿਆ ਜੀ, ਜਿਉਂਦੇ ਵਸਦੇ ਰਹੋ |
ਜਗਜੀਤ ਸਿੰਘ ਜੱਗੀ
|
|
07 Sep 2013
|
|
|
|
|
ਮੈਂ ਪੱਤਲਾਂ ਦੀ ਜੂਠਣ ਕਿਦਾਂ, ਫੁੱਲਾਂ ਵਿੱਚ ਖੁਸ਼ਬੋ ਹੈ ਜਿਦਾਂ, ਜਦ ਤੇਰੇ ਤੋਂ ਪਹਿਲਾਂ ਹੋਈ, ਪੂਜਣ ਬਿਨਾਂ ਬਣਾਈ ਰਿੰਦਾਂ।
.............ਸ੍ਰ ਜਗਜੀਤ ਸਿੰਘ ਜੀ ਰਚਨਾ ਪੜ੍ਹਣ ਤੇ ਵਿਚਾਰ ਭੇਜਣ ਦਾ ਧੰਨਵਾਦ ਜੀ
|
|
09 Sep 2013
|
|
|
|
|
|
|
|
|
|
 |
 |
 |
|
|
|