Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 23
Gender: Male
Joined: 25/Dec/2016
Location: anadpur sahib
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
ਦੂਰ ਹਾਂ ਤੇਰੇ ਤੋਂ
ਦੂਰ ਹਾਂ ਤੇਰੇ ਤੋਂ ਪਰ ਮੈਂ ਵੱਖ ਨਹੀ,
ਇਕ ਤੂੰ ਹੀ ਹੈ ਮੇਰੀ ਹੋਰ ਲੱਖ ਨਹੀ।

ਰੂਹ ਬਣ ਮੇਰੀ ਵਿੱਚ ਮੇਰੇ ਵੱਸਦੀ,
ਬਿੰਨ ਤੱਕਿਆ ਜਿਹਨੂੰ ਰਹਿੰਦੀ ਅੱਖ ਨਹੀ।

ਰੱਬ ਤੋਂ ਵੱਧਕੇ ਮੇਰੀ ਜਾਨ ਤੋਂ ਕੀਮਤੀ,
ਜਿੰਨਾਂ ਲਈ ਮੈਂ ਹਲੇ ਕੱਖ ਨਹੀ।

ਡਰ ਜਿਹਾ ਰਹਿੰਦਾ ਉਹਨਾਂ ਦੇ ਦੂਰ ਹੋਣ ਦਾ,
ਅਣਜਾਣੇ ਵਿੱਚ ਨਾ ਸਮਝੀ ਇਹਨੂੰ ਸ਼ੱਕ ਨਹੀ।

ਲਿਖਦਾ ਨਹੀ ਸੀ "ਗੈਰੀ" ਕਦੇ ਤੈਥੋ ਬਿੰਨ ਇਜਾਜਤ,
ਪਰ ਤੈਨੂੰ ਪੁੱਛਣ ਦਾ "ਗਗਨ" ਨੂੰ ਹੁੱਣ ਹੱਕ ਨਹੀ।

ਦੂਰ ਹਾਂ ਤੇਰੇ ਤੋਂ ਪਰ ਮੈਂ ਵੱਖ ਨਹੀ,
ਇਕ ਤੂੰ ਹੀ ਹੈ ਮੇਰੀ ਹੋਰ ਲੱਖ ਨਹੀ।


ਗਗਨ ਦੀਪ ਸਿੰਘ ਵਿਰਦੀ(ਗੈਰੀ)
21 Feb 2017

sukhpal singh
sukhpal
Posts: 942
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

marvalous poetry,.............brilliant veer

12 Mar 2017

ਗਗਨ ਦੀਪ ਸਿੰਘ ਵਿਰਦੀ (ਗੈਰੀ)
ਗਗਨ ਦੀਪ ਸਿੰਘ
Posts: 23
Gender: Male
Joined: 25/Dec/2016
Location: anadpur sahib
View All Topics by ਗਗਨ ਦੀਪ ਸਿੰਘ
View All Posts by ਗਗਨ ਦੀਪ ਸਿੰਘ
 
Bahut Bahut thanwaad veer ji
26 Mar 2017

Reply