Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹੱਥ ਚ ਰੁਮਾਲ ਰੱਖਦੀ , :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Hardeep Singh
Hardeep
Posts: 44
Gender: Male
Joined: 09/Dec/2011
Location: ਰੂਪਨਗਰ
View All Topics by Hardeep
View All Posts by Hardeep
 
ਹੱਥ ਚ ਰੁਮਾਲ ਰੱਖਦੀ ,
  • ਕੁੜੀ ਪੜ੍ਹਨ ,ਕਾਲਜ ਜਦ ਜਾਂਦੀ ,
  • ਤਾਂ ਹੱਥ ਚ ਰੁਮਾਲ ਰੱਖਦੀ ,
  • ਕੁੜੀ ਪੜ੍ਹਨ ,ਕਾਲਜ ਜਦ ਜਾਂਦੀ ,
  • ਤਾਂ ਹੱਥ ਚ ਰੁਮਾਲ ਰੱਖਦੀ ,

  • ਸਿਰ ਉੱਤੇ ਲੈਣਾ ਹੁਣ ਚੁੰਨੀ ਉਹ ਭੁੱਲਗੀ ,
  • ਫੈਸ਼ਨਾ ਦੇ ਵਿਚ ਉਹਦੀ ਗੁੱਤ ਕਿਤੇ ਖੁਲ੍ਹ੍ਗੀ ,
  • ਇਕ ਰਬੜ ਬੈਂਡ ਜਿਹਾ ਪਾ ਕੇ ,
  • ਉਹ ਖੁਲ੍ਹੇ ਖੁਲ੍ਹੇ ਬਾਲ ਰਖਦੀ ,
  • ਕੁੜੀ ਪੜ੍ਹਨ ਕਾਲਜ ਜਦੋਂ ਜਾਂਦੀ ,
  • ਤਾਂ ਹੱਥ ਚ ਰੁਮਾਲ ਰੱਖਦੀ ,

  • ਨਿਕਲਦੀ ਘਰੋਂ ਜਦ ਹੋ ਕੇ ਤਿਆਰ ,
  • ਚੁੱਕਦੀ ਨੀ ਬਹੁਤਾ  ਓਹ ਕਿਤਾਬਾਂ ਵਾਲਾ ਭਾਰ,
  • ਇਕ ਨਿਕੀ ਜਹੀ ਕਾਪੀ ਹੱਥ ਚੱਕ ਕੇ ,
  • ਓਹ ਮੋਰਾਂ ਜਹੀ ਚਾਲ ਰੱਖਦੀ ,
  • ਕੁੜੀ ਪੜ੍ਹਨ,ਕਾਲਜ ਜਦ ਜਾਂਦੀ ,
  • ਤਾਂ ਹੱਥ ਚ ਰੁਮਾਲ  ਰੱਖਦੀ,
  •  
  • ਫੈਸ਼ਨਾ ਦੀ ਪੱਟੀ ਸਭ ਸਿਖ ਗਈ ਢੰਗ ,
  • ਬੁੱਲਾਂ ਉਤੇ ਲਾਉਂਦੀ ਲਾਲ ਸੁਰਖੀ ਦਾ ਰੰਗ ,
  • ਜਾਂਦੀ ਨਿਤ ਓਹ ਵਿਚ ਬਿਊਟੀ ਪਾਰਲਰ ,
  • ਬੁੱਲ ਕਰ ਲਾਲ ਰਖਦੀ ,
  • ਕੁੜੀ ਪੜ੍ਹਨ ,ਕਾਲਜ ਜਦ ਜਾਂਦੀ ,
  • ਤਾਂ ਹੱਥ ਚ ਰੁਮਾਲ ਰੱਖਦੀ ,

  • ਓਹਦੇ ਨਾਲ ਵਿਆਹ ਕਰਵਾਉਣ ਦੀ ਹੈ ਹਿੰਡ ਨੀ ,
  • ਹਰਦੀਪ ਮੇਰਾ ਨਾਂ , ਤੇ ਡਕਾਲਾ ਮੇਰਾ ਪਿੰਡ ਨੀ ,
  • ਜਦ ਪੁਛਦਾ ਸਵਾਲ ਓਹਨੁ ਪਿਆਰ ਦਾ,
  • ਓਹ ਲਾਰਿਆਂ ਚ ਟਾਲ ਰਖਦੀ ,
  • ਕੁੜੀ ਪੜ੍ਹਨ,ਕਾਲਜ ਜਦ ਜਾਂਦੀ ,
  • ਤਾਂ ਹੱਥ ਚ ਰੁਮਾਲ ਰੱਖਦੀ ,Tongue out


19 Dec 2011

Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 

ਵਧੀਆ....

ਹੋਰਨਾਂ ਵਿਸ਼ਿਆਂ ਤੇ ਲਿਖਣ ਦੀ ਵੀ ਕੋਸ਼ਿਸ਼ ਕਰੋ |

19 Dec 2011

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 

 

ਵੀਰ ਜੀ 
ਬਾਕੀ ਹੋਰ ਵਿਸ਼ਿਆਂ ਤੇ ਵੀ ਕਮ ਕਰੋ 
ਧਨਵਾਦ 

ਵੀਰ ਜੀ spelling mistake aa thodi baki vadia 

ਬਾਕੀ ਹੋਰ ਵਿਸ਼ਿਆਂ ਤੇ ਵੀ ਕਮ ਕਰੋ 

ਧਨਵਾਦ 

 

20 Dec 2011

Hardeep Singh
Hardeep
Posts: 44
Gender: Male
Joined: 09/Dec/2011
Location: ਰੂਪਨਗਰ
View All Topics by Hardeep
View All Posts by Hardeep
 

ਅਜੇ ਲਿਖਣਾ ਸ਼ੁਰੂ ਕੀਤਾ ਹੈ ਜੀ ਗਲਤੀ ਮਾਫ਼ ਕਰਨਾ ਜੀ , 

20 Dec 2011

Preet Kaur
Preet
Posts: 116
Gender: Female
Joined: 28/May/2011
Location: Mohali
View All Topics by Preet
View All Posts by Preet
 

this poem gave a smile to my face... heheheh hath ch rumal rakdi.... :P

nice one.. keep it up

20 Dec 2011

Hardeep Singh
Hardeep
Posts: 44
Gender: Male
Joined: 09/Dec/2011
Location: ਰੂਪਨਗਰ
View All Topics by Hardeep
View All Posts by Hardeep
 
...

hahahaha    Thanks preet g  ...

13 Mar 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

fabulous lyrics,.......keep it up veer.

15 Mar 2016

Hardeep Singh
Hardeep
Posts: 44
Gender: Male
Joined: 09/Dec/2011
Location: ਰੂਪਨਗਰ
View All Topics by Hardeep
View All Posts by Hardeep
 
Thanks

THANKS Sukhpal veer g

21 Mar 2016

Reply