Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਾੳੁਕਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਹਾੳੁਕਾਂ

ਹਾੳੁਕਾਂ #GurpreetRatia
ਅਸੀਂ ਤਾਂ ਖੇਤ ਵੰਡੇ ਸੀ ,ਓਹਨਾ ਧਰਮ ਨੇ ਵੰਡੇ 
ਅਸੀਂ ਤਾਂ ਛੁਰੀਆਂ ਚੱਡੀਆਂ ਸੀ ,ਓਹਨਾ ਨੇ ਲੋਕ ਨੇ ਚੰਡੇ

ਅਸੀ ਤਾਂ ਹੱਕ ਮੰਗੇ ਸੀ ,ਓਹਨਾ ਨੇ ਮੌਤ ਹੈ ਵੰਡੀ
ਅਸਖ ਤਾਂ ਫੁੱਲ ਬੀਜੇ ਸੀ ,ਅਾਪੇ ਹੀ ੳੁਗ ਪੲੇ ਕੰਡੇ,

ਓਹਨਾ ਖੂਨ ਪੀ ਪੀ ਕੇ ,ਪਾਣੀ ਵੀ ਗੰਦਲਾ ਕਰ ਦਿਤਾ
ਓਹਨਾ ਸਰਾਪੀਆਂ ਨਦੀਆਂ ਸਭ ਸਰਾਪ ਤੇ ਕੰਡੇ

ਜਿਹਨਾ ਫੇਰੀ ਹੈ ਅਾਰੀ ,ਮਨੱੁਖਤਾ ਦਿਅਾਂ ਚਾਵਾਂ ਤੇ 
ਹਿਸਾਬ ਤਾਂ ਪ੍ਰੀਤ ਹੋਣਾ,ਜੱਦੋ ਚਲੇ ਪੁਠੇ ਦੰਦੇ.

 

 

24 Dec 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written sir,.............great and good

08 Oct 2018

Reply