Punjabi Poetry
 View Forum
 Create New Topic
  Home > Communities > Punjabi Poetry > Forum > messages
ਗੁਰਭੇਜ ਸਿੰਘ
ਗੁਰਭੇਜ
Posts: 49
Gender: Male
Joined: 26/Oct/2013
Location: ਸ਼੍ਰੀ ਮੁਕਤਸਰ ਸਾਹਿਬ
View All Topics by ਗੁਰਭੇਜ
View All Posts by ਗੁਰਭੇਜ
 
Heart Touching NP

jaldi tera pind shad jana

par shaddi jaani teri yaad na . . .

jindgi da deepak bujh jana

par bujhni meri peyaas na . . .

lakhan khushian aounia meri jindgi ch

par tere aoun di koi aas na . . .

kde-kde lagda labh lawaga tenu

par tasweer teri koi mere paas na . . .

odo ohdi cjo shapan waali

menu mili ajj tak oh kitaab na . . .

sangrur shehar da sitara ban gayi c odo

lagda os to baad us ne bhari koi parwaaj na . . .

lakhan khushian aoungian brar di jindgi ch

par koko de waapis aoun di koi aas na . . .


29 Oct 2013

ਗੁਰਭੇਜ ਸਿੰਘ
ਗੁਰਭੇਜ
Posts: 49
Gender: Male
Joined: 26/Oct/2013
Location: ਸ਼੍ਰੀ ਮੁਕਤਸਰ ਸਾਹਿਬ
View All Topics by ਗੁਰਭੇਜ
View All Posts by ਗੁਰਭੇਜ
 

koi share ta likh dindi jaldi post kraga je waheguru di mehar rahi ta

07 Jan 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Nce
01 Apr 2014

ਗੁਰਭੇਜ ਸਿੰਘ
ਗੁਰਭੇਜ
Posts: 49
Gender: Male
Joined: 26/Oct/2013
Location: ਸ਼੍ਰੀ ਮੁਕਤਸਰ ਸਾਹਿਬ
View All Topics by ਗੁਰਭੇਜ
View All Posts by ਗੁਰਭੇਜ
 
ik swaal
ਸਵਾਲ
--------------------
ਜੋ ਲੋਕ
ਹਾਲਾਤਾਂ ਨੂੰ
ਸਵੀਕਾਰ ਨਹੀਂਕਰਦੇ
ਜੋ ਲੋਕ
ਇਨਕਾਰੀ ਨੇ
ਸਥਾਪਤੀ ਤੋਂ !
ਉਹੀਯੁੱਗ ਬਦਲਣਗੇ !
ਨਹੀਂਤਾਂ
ਜੀਹਜ਼ੂਰੀ
ਕਦੋਂ ਕੋਹੜ ਬਣ ਜਾਵੇਗੀ
ਪਤਾ ਹੀਨਹੀਂਲਗਣਾ !
ਕਾਲੀਆਂ ਐਨਕਾਂ ਲਾ ਕੇ
ਧੁੱਪ 'ਚ ਤੁਰਨਾ ,
ਛੱਤਰੀਲੈ ਕੇ
ਮੀਂਹ'ਚ ਨਿਕਲਣਾ ,
ਮੌਸਮ ਨਾਲ
ਆੜੀਨਹੀਂਪਵਾਉਂਦਾ !
ਮੌਸਮਾਂ ਨੂੰ ਜਾਨਣ ਲਈ
ਉਨਾਂ ਦੇ ਹਾਣੀ ਹੋਣਾ ਪੈਂਦਾ ਹੈ !
ਗੁਲਾਮੀ ਦਾ ਅਹਿਸਾਸ ਹੀ
ਅਜ਼ਾਦੀ ਦਾ ਰਾਹ ਲੱਭਦਾ ਹੈ !
ਨਹੀਂਤਾਂ ਪੀੜੀ ਦਰ ਪੀੜੀ
ਕੁੱਬੀਹੋਈ ਕੰਡ ਵਾਲੇ ਲੋਕ
ਆਖਿਰਜਨਮਣ ਲਗਦੇ ਨੇ
ਬਿਨਾ ਰੀੜਦੀਹੱਡੀਦੇ ਬੱਚੇ !
ਅਣਖ ਦੀਆਂਦੋ ਬੂੰਦਾਂ ਨਹੀਂਹੁੰਦੀਆਂ
ਕਿਨਵੀਂਨਸਲ ਨੂੰ ਪਿਆਦਿਓਂਗੇ!
ਅਣਖ ਨਸਲ ਦਰ ਨਸਲ
ਤੁਹਾਡੇ ਲਹੂ 'ਚ
ਤੁਹਾਡਾ ਵਿਰਸਾ ਬੀਜਦਾ ਹੈ !
ਕਿਸੇਕੁਰਸੀਦੀ
ਲੱਤ ਹੇਠ ਦੀਲੰਘਣਾਂ
ਤੁਹਾਨੂੰ ਕਿਵੇਂਆ ਗਿਆ!
ਸ਼ੇਰ ਹੁਣ
ਸੱਪ ਕਿਵੇਂਹੋ ਗਏ ?
Amardeep Singh
veere je de rachna
03 Apr 2014

ਗੁਰਭੇਜ ਸਿੰਘ
ਗੁਰਭੇਜ
Posts: 49
Gender: Male
Joined: 26/Oct/2013
Location: ਸ਼੍ਰੀ ਮੁਕਤਸਰ ਸਾਹਿਬ
View All Topics by ਗੁਰਭੇਜ
View All Posts by ਗੁਰਭੇਜ
 
Frndz open this link and like my Facebook page

www.facebook.com/bolnp
23 May 2014

Gυяtєj Rαηdнαwα
Gυяtєj
Posts: 12
Gender: Male
Joined: 28/Nov/2013
Location: Seremban
View All Topics by Gυяtєj
View All Posts by Gυяtєj
 

really heart touch lines....thnakx for sharing.....

24 May 2014

Reply