|
|
 |
 |
 |
|
|
|
| Home > Communities > Punjabi Literature > Forum > messages |
|
|
|
|
|
|
|
| Assistance required |
Dear all
Ikbal has done fantastic job helping me with Onkar. He has fixed 140pages
I now have about 100 to go but Ikbaal now has difficulty with typing and would appreciate if for foreseeable future someone else can be kind enough to help remove mistakes...
If someone genuely has time free please let me know and that would be great
Thanks
Roop
|
|
15 Apr 2012
|
|
|
|
|
|
|
hii....pls. send me.....i try......
|
|
16 Apr 2012
|
|
|
|
|
|
|
did'nt get much of reply...would it be better for people willing to help if I post the paragraphs here and then people send me corrected versions or post fixed versions here?
|
|
25 Apr 2012
|
|
|
|
|
Roop jee that seems a good idea....try it
|
|
25 Apr 2012
|
|
|
|
|
|
| Ok Here goes... |
ਨੌਂ ਸਾਉਣ 1947
ਅੱਜ ਮੇਰੇ ਸਾਹਮਣੇ ਮੁਸਲਮਾਨ ਗੋਰਾਯੇ ਤੋਂ ਤੁਰ ਪਏ। ਮੈਂ ਜੰਗਲ ਦੇ ਕਿਨਾਰੇ ‘ਤੇ ਖੜ੍ਹਾ ਝਾਕਦਾ ਸਾਂ। ਫਿਰ ਘੋੜੇ ਆ ਗਏ। ਘੋੜਿਆਂ ਉੱਤੇ ਸਰਦਾਰ ਸਵਾਰ ਸਨ। ਹਰ ਸਵਾਰ ਦੇ ਹੱਥ’ਚ ਤਲਵਾਰ ਚੁੱਕੀ। ਜਦ ਬਾਂਹ ਹੇਠ ਆਈ ਸਿਰ ਰੁਲੇ..ਕਿਸੇ ਬੰਦੇ ਦਾ ਕਿਸੇ ਜਨਾਨੀ ਦਾ ਕਿਸੇ ਨਿਆਣੇ ਦਾ। ਲੋਕ ਆਸ ਪਾਸ ਦੌੜ ਗਏ। ਖੇਤਾ’ਚ ਤੀਵੀਆਂ ਮਗਰ ਕੁੱਝ ਘੋੜੇ ਨੱਸੇ। ਘੋੜਿਆਂ ਤੋਂ ਉੱਤਰ ਕੇ ਕੁੱਝ ਆਦਮੀ ਖੇਤ’ਚ ਗੁਮ ਗਏ। ਇਸਤਰੀਆਂ ਦੀਆਂ ਚੀਕਾਂ ਸੁਣਿਆ। ਅੱਗੇ ਪਤਾ ਨਹੀਂ ਕੀ ਹੋਇਆ। ਪਰ ਮੈਂ ਜਾਦੂਗਰ ਵੀ ਹਾਂ...ਹੋ ਸਕਦਾ ਮੇਰੇ ਮਨ ਨੇ ਗੁਸੇ’ਚ ਸ਼ੇਰ ਦਾ ਰੂਪ ਪੇਸ਼ ਕਰ ਦਿੱਤਾ। ਪਤਾ ਨਹੀਂ, ਪਰ ਧੁੰਧ ਦੇ ਪਿੱਛੇ ਥੋੜਾ ਜਾ ਦਿੱਸਦਾ, ਲੱਗਦਾ ਮੈਂ ਉਸ ਬੰਦਿਆਂ ਨੂੰ ਵੱਢ ਦਿੱਤਾ... ਹੁਣ ਗੁਸਾ ਇੰਨਾ ਹੈ ਮੈਂ ਜੰਗਲ ਜਾਂਦਾ ਨਹੀਂ। ਜਰੂਰ ਦਿਨੇ ਮੈਂ ਵੀ ਰਾਖਸ਼ ਵਾਂਗ ਸ਼ੇਰ ਰੂਪ’ਚ ਕੁੱਝ ਨਾ ਕੁੱਝ ਕਰਦਾ ਹਾਂ। ਜਦ ਵੀ ਹੋਸ਼ ਆਉਂਦਾ, ਬਦਨ ਲਹੂ ਨਾਲ ਲਾਲ ਲਾਲ ਹੁੰਦਾ ਹੈ। ਮੇਰੇ ਪੰਜਾਬ ਵਾਂਗ, ਜਿਸ ਨੂੰ ਲੀਡਰਾਂ ਨੇ ਫਿਰ ਵੇਚ ਦਿੱਤਾ। ਜਿਸ ਨੂੰ ਹਮੇਸ਼ਾ ਲੀਡਰ ਵੇਚ ਦੇ ਨੇ।
ਓ
11 ਸਾਉਣ 1947
ਪਾਕਿਸਤਾਨ ਬਣਨ ਲੱਗਾ ਹੈ। ਦੋਨੋਂ ਗੁਜਰਾਤੀ ਖ਼ੁਸ਼ ਨੇ। ਪੰਡਡ ਵੀ ਹੁਣ ਸਾਡਾ ਰਾਜਾ ਬਣਨ ਲੱਗਾ। ਬੰਗਾਲ ਤੇ ਪੰਜਾਬ ਸਾੜ ਗਏ। ਮੇਰੇ ਟੱਬਰ ਦੀ ਪਾਤਸ਼ਾਹੀ ਹੁਣ ਇੰਡੀਆ ਨੇ ਹਜ਼ਮ ਕਰ ਲਈ, ਤੇ ਅਸੀਂ ਖ਼ੁਸ਼ੀਆਂ’ਚ ਤਾੜੀਆਂ ਵਜਾਉਂਦੇ ਨੇ। ਵਾਹ! ਸਿੰਘਾਂ ਲਈ ਚੱਕਰ ਸ਼ੁਰੂ ਹੋ ਗਿਆ ਜਿਸ’ਚੋਂ ਅਸੀਂ ਨਿਕਲ ਨਹੀਂ ਸਕਦੇ। ਰੱਬ ਤੂੰ ਇਹ ਚਾਹੁੰਦਾ ਸੀ?
|
|
25 Apr 2012
|
|
|
|
|
ਇਹ ਕੰਮ ਕਾਹਦੇ ਲਈ ਹੋ ਰਿਹਾ ਹੈ ਜੀ??
|
|
25 Apr 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|