Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹਿੰਮਤ ਹੈ ਤਾਂ ਕੈਪਟਨ 1 ਰੁ. ਕਿਲੋ ਕਣਕ ਤੇ ਮੁਫਤ ਬਿਜਲੀ ਕਰਵਾਕੇ ਦਿਖਾਵ - ਹਰਸਿਮਰਤ :: punjabizm.com
Punjab Politics
 View Forum
 Create New Topic
 Search in Forums
  Home > Communities > Punjab Politics > Forum > messages
jagbani news
jagbani
Posts: 156
Gender: Male
Joined: 29/Sep/2011
Location: jalandhar
View All Topics by jagbani
View All Posts by jagbani
 
ਹਿੰਮਤ ਹੈ ਤਾਂ ਕੈਪਟਨ 1 ਰੁ. ਕਿਲੋ ਕਣਕ ਤੇ ਮੁਫਤ ਬਿਜਲੀ ਕਰਵਾਕੇ ਦਿਖਾਵ - ਹਰਸਿਮਰਤ

ਬਠਿੰਡਾ ਹਲਕੇ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਕਿਸਾਨਾਂ ਨੂੰ ਮੁਫ਼ਤ ਬਿਜਲੀ ਤੇ ਗਰੀਬਾਂ ਨੂੰ 200 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਸਣੇ 1 ਰੁ. ਕਿਲੋ ਕਣਕ ਦੇਣ ਸਬੰਧੀ ਵਾਅਦਿਆਂ ਦਾ ਐਲਾਨ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਕਰਵਾਕੇ ਦਿਖਾਉਣ।

HersimraT Kour Badal ne diti chetavani

click out here for more videos-Punjabi News

 

 

19 Jan 2012

AMAN KAUR
AMAN
Posts: 108
Gender: Female
Joined: 07/Dec/2011
Location: ropar
View All Topics by AMAN
View All Posts by AMAN
 

ਤੁਸੀਂ ਤਾਂ ਕਰੀ  ਨੀ.........

19 Jan 2012

Iqbal Singh Dhaliwal
Iqbal Singh
Posts: 217
Gender: Male
Joined: 06/Jun/2010
Location: KHARAR, AJITGARH [MOHALI]
View All Topics by Iqbal Singh
View All Posts by Iqbal Singh
 

ਜਿੰਨੀ ਤਰਕੀ ਬਠਿੰਡਾ ਦੇ ਇਲਾਕੇ ਦੀ ਕਰਵਾ ਦਿਤੀ ਕਿਤੇ ਸਾਡੇ ਇਲਾਕੇ ਦੀ ਕਰਵਾ ਦੇਵੋ ਜੀ

20 Jan 2012

Reply