|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| saada hoyea e koi na |
assi koi na koi na krde rhe saada hoyea e koi na,assi sub lyi athru whaye ,saade lyi royea e koi na,assi jaan apni lyi jind apni tli de ute dr k jaan di baaji launde rhe,jd saadi jaan te bni saade hakk ch khloyea ee koi na.kiti c sha jina nu shammi ne rukh bn k,saadi waari kr taliyan di sha khloyea e koi na,assi koi na koi na krde rhe saada hoyea e koi na.
|
|
23 Apr 2012
|
|
|
|
|
|
|
|
|
bahut vadia likheya veer ji
|
|
23 Apr 2012
|
|
|
|
|
nice ..but shammi g ihnu proper likhea kro.........ida prdea nhi jada.....link tutda a...
all d best.......!
|
|
23 Apr 2012
|
|
|
|
|
thek hai ji nxt tm i will write proper,,,,ok thnks for like to all
|
|
25 Apr 2012
|
|
|
|
|
|
| REPLY |
ਅਸੀ ਕੋਈ ਨਾ ਕੋਈ ਨਾ ਕਰਦੇ ਰਹੇ ਸਾਡਾ ਹੋਏਆ ਈ ਕੋਈ ਨਾ ,ਅਸੀਂ ਸਬ ਲ੍ਈ ਅਥਰੂ ਵਹਾਏ , ਸਾਡੇ ਲ੍ਈ ਰੋਇਆ ਈ ਕੋਈ ਨਾ ,ਅਸੀ ਜਾਨ ਆਪਣੀ ਲ੍ਈ ਜਿੰਦ ਆਪਣੀ ਤਲੀ ਦੇ ਉਤੇ ਧਰ ਕੇ ਜਾਨ ਦੀ ਬਾਜੀ ਲਾਉਂਦੇ ਰਹੇ ,ਜਦ ਸਾਡੀ ਜਾਨ ਤੇ ਬਣੀ ਸਾਡੇ ਹੱਕ ਚ ਖਲੋਏਆ ਈ ਕੋਈ ਨਾ .ਕੀਤੀ ਸੀ ਛi ਜਿਨਾ ਨੂ ਸ਼ੰਮੀ ਨੇ ਰੁਖ ਬਣ ਕੇ ,ਸਾਡੀ ਵਾਰੀ ਕਰ ਪਰ੍ਸ਼ਾਵੇ ਦੀ ਛi ਖਲੋਏਆ ਈ ਕੋਈ ਨਾ ,ਅਸੀ ਕੋਈ ਨਾ ਕੋਈ ਨਾ ਕਰਦੇ ਰਹੇ ਸਾਡਾ ਹੋਏਆ ਈ ਕੋਈ ਨਾ ......................ਸ਼ਮਿੰਦਰ ਸਿੰਘ (ਸ਼ੰਮੀ)
|
|
25 Apr 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|