ਮੇਰੇ ਜਿਸਮ ਨੂੰ ਚਾਹੁਣ ਵਾਲੇ ਤੇ ਮਿਲ ਜਾਣਗੇ,ਮੇਰੀ ਰੂਹ ਤੇ ਬੱਸ ਇਕ ਹੱਕ ਤੇਰਾ ਹੈ,ਹੱਸਦੀ ਹਾਂ ਸੱਜਣਾਂ ਮਹਫ਼ਿਲ ਵਿਚ ਚਾਹੇ,ਮੇਰੇ ਹੰਝੂਆਂ ਤੇ ਬੱਸ ਇਕ ਹੱਕ ਤੇਰਾ ਹੈ,ਮਜਬੂਰੀ ਹੈ ਮੇਰੀ ਕੀ ਜਿੰਦਾ ਹਾਂ ਤੈਥੋਂ ਦੂਰ ਰਹਿ ਕੇ ਵੀ,ਪਰ ਮੇਰੇ ਹਰ ਸਾਹ ਤੇ ਮੇਰੀ ਮੌਤ ਤੇ ਬੱਸ ਇਕ ਹੱਕ ਤੇਰਾ ਹੈ
nice lines ji ... tfs...
ਖੂਬ......
thks my frd