ਹੁਣ ਤੇ ਲੋਕੀਂ ਜਾਣ ਰਹੇ ਨੇ।ਮੁਜਰਮ ਨੂੰ ਪਹਿਚਾਣ ਰਹੇ ਨੇ।ਗੁੰਡੀ ਰੰਨ ਪ੍ਰਧਾਨਾਂ ਵਾਲੇ,ਲੋਕ-ਤੰਤਰ ਨੂੰ ਮਾਣ ਰਹੇ ਨੇ।ਪੱਥਰਾਂ ਦੇ ਪੱਥਰ ਦਿਲ ਕੋਲੇ,ਕੇਹਾ ਰਹਿਮ ਵਿਚਾਰਾ।ਸਾਰੇ ਜਹਾਂ ਸੇ ਅੱਛਾ,ਹਿੰਦੋਸਤਾਨ ਹਮਾਰਾ।।
sachai hai veer ji par last line sach nhi ... hindustan hamara acha nahi kachha ban gia hai ....
ਲਾਜਵਾਬ.....tfs.....
very good...tfs
ਧੰਨਵਾਦ ਜੀ ਸਭ ਦਾ....