Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਮੈਂ ਵੀ ਹਿੰਦੁਸਤਾਨ ਦੀ ਨਾਰੀ ਹਾਂ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Showing page 1 of 3 << Prev     1  2  3  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮੈਂ ਵੀ ਹਿੰਦੁਸਤਾਨ ਦੀ ਨਾਰੀ ਹਾਂ

 

ਬਹੁਤ ਹੀ ਲੰਮੇ ਸਮੇਂ ਬਾਅਦ ਹਾਜ਼ਰੀ ਲਗਵਾ ਰਿਹਾ ਹਾਂ ਜੀ ਉਮੀਦ ਹੈ ਪ੍ਰਵਾਨ ਕਰੋਗੇ...

ਮੈਂ ਵੀ ਹਿੰਦੁਸਤਾਨ ਦੀ ਨਾਰੀ ਹਾਂ
ਜਨਮਾਂ ਤੋਂ ਹੀ ਕਰਮਾਂ ਮਾਰੀ ਹਾਂ


ਮੈਂ ਸੜਕ ਤੇ ਰੋੜੀ ਕੁੱਟਦੀ ਹਾਂ
ਵੱਟਿਆਂ ਸੰਗ ਭੱਜਦੀ ਟੁੱਟਦੀ ਹਾਂ
ਮਾਹੀ ਵੀ ਕਿਵੇਂ ਪਿਆਰ ਕਰੇ
ਘਰ ਪੁੱਜਦੀ ਥੱਕੀ ਹਾਰੀ ਹਾਂ


ਜਦ ਮਾਲਕ ਕੰਮ ਤੇ ਸੱਦਦੇ ਨੇ
ਮੇਰੇ ਜਿਸਮ ਤੇ ਨਜ਼ਰਾਂ ਗੱਡਦੇ ਨੇ
ਗਲ ਮੇਰੇ ਪਾਟੀਆਂ ਲੀਰਾਂ ਨੇ
ਮੈਂ ਕਦੋਂ ਢੱਕੀ ਹੋਈ ਸਾਰੀ ਹਾਂ


ਮੇਰੇ ਹੱਥ ਵੀ ਲਕੀਰਾਂ ਬੜੀਆਂ ਨੇ
ਇੱਕ ਦੂਜੀ ਉੱਪਰ ਚੜੀਆਂ ਨੇ
ਪਰ ਪਤਾ ਨਹੀਂ ਕਿਉਂ ਮੁੱਢ ਤੋਂ ਹੀ
ਮੈਂ ਬਣਕੇ ਰਹੀ ਵਿਚਾਰੀ ਹਾਂ


ਦਿਲ ਕਰਦੈ ਛੁੱਟੀ ਕਰਲਾਂ ਅੱਜ
ਬੱਚਿਆਂ ਦਾ ਕਲਾਵਾ ਭਰਲਾਂ ਅੱਜ
ਮਜ਼ਬੂਰ ਹਾਂ ਇੰਝ ਨੀ ਕਰ ਸਕਦੀ
ਘਰ "ਇੰਜਣ" ਦੀ ਜੋ ਗਰਾਰੀ ਹਾਂ


ਚੁੱਪ ਬੈਠਿਆਂ ਨਾ ਹੁਣ ਸਰਨਾ ਏਂ
ਹੱਕਾਂ ਲਈ ਪੈਣਾ ਲੜਨਾ ਏਂ
"ਸੰਧੂ" ਸਹਿ ਲਏ ਦੁੱਖ ਬਥੇਰੇ ਮੈਂ
ਹੁਣ ਬਣ ਰਹੀ ਤੇਜ ਕਟਾਰੀ ਹਾਂ


ਬਲਿਹਾਰ ਸੰਧੂ
ਮੈਲਬੌਰਨ

26/05/2012

 

25 May 2012

ਮਾਵੀ ƸӜƷ •♥•.¸¸.•♥•.
ਮਾਵੀ
Posts: 634
Gender: Male
Joined: 30/Mar/2009
Location: Chandigarh
View All Topics by ਮਾਵੀ
View All Posts by ਮਾਵੀ
 

ਖੂਬ ਹੈ !!

 

ਹਰ ਭਾਰਤੀ ਨਾਰੀ ਦੀ ਕਹਾਣੀ ਕਹਿ ਰਹੀ ਹੈ ਤੁਹਾਡੀ ਕਵਿਤਾ, ਬੇਸ਼ਕ ਉਹ ਨਾਰੀ ਕਿਧਰੇ ਵੀ ਰਹਿ ਰਹੀ ਹੈ , ਕੋਈ ਵੀ ਕੰਮ ਕਰ ਰਹੀ ਹੈ .....

25 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Thanks Mavi Jee...

25 May 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

beshak ... sachai likhi a veer g...


ajj de sme vich nari de hallat tuhadi likhat de bilkul according ne g...

25 May 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

nothing but the truth.......chahe oh down-trodden labour class hove te chahe middle working class ........hr female u ehna sab gallan da sahmna krna penda ........infact evn in upper classes females have to make a mark to hold a position of awe n respect.....pr hundiya chugliyaan hee nee pitth piche ehhi nindiya jandiya ne chahe poori waah la ke kam kr len........

 

really appreciate the gr8 thought provoking compoition from ur side bhaji......hr insaan enna ku samvedansheel ho jaave fer naari nu ohda banda hakk kiwen naa mille

 

thanx a ton for sharing

26 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Thanks a lot Sunil and Aman for your nice comment....

26 May 2012

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Very well written and real face of My Great India ! jio,,,

26 May 2012

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

hazri vadiya laggi hai...

26 May 2012

   Jagdev Raikoti
Jagdev
Posts: 309
Gender: Male
Joined: 02/May/2011
Location: Canada
View All Topics by Jagdev
View All Posts by Jagdev
 
ਬਹੁਤ ਸਹੋਣੀ ਰਚਨਾ .....ਬਿਲਕੁਲ ਸਚਾਈ
26 May 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 


Harpinder, Harinder te  Jagdev 22 G...tuhanu vadhia laggi kavita....tuhada sabh da shukarguzar haan jee...!!!

27 May 2012

Showing page 1 of 3 << Prev     1  2  3  Next >>   Last >> 
Reply