ਹੋ ਗਿਆ ਹੈ ਅੱਜ ਹਵਾ
ਜੋ ਸੀ ਕੱਲ ਇੱਕ ਬਦਨ ਹੋ ਗਿਆ ਹੈ ਅੱਜ ਹਵਾ,
ਸੀ ਨਿਸ਼ਾਨ ਜਿਸਦੇ ਹਰ ਜ਼ਰ੍ਰੇ 'ਤੇ ਹੋ ਗਿਆ ਹੈ ਬੇ-ਨਿਸ਼ਾਂ,
ਹੂਕ ਹੈ ਜੋ ਨਿਕਲੀ ਮੇਰੇ ਇਸ ਦਿਲ ਦੇ ਵਿਚੋਂ,
ਰਹੇਗੀ ਗੂੰਜਦੀ ਹਰ ਕੋਨੇ ਵਿੱਚ ਸਦਾ ਹੀ ਸਦਾ,
ਜ਼ਖਮ ਸਾਹੇ ਨੇ ਰੂਹ ਨੇ ਤੇ ਰੋਈ ਹੈ ਜ਼ਾਰ - ਜ਼ਾਰ,
ਕੀ ਫ਼ਰਕ ਹੈ ਬਦਲਿਆ ਇਨਸਾਨ ਜਾਂ ਬਦਲਿਆ ਹੈ ਸਮਾ,
ਤੂੰ ਹੈ ਪਿਆਰਾ ਤੇਰੀ ਯਾਦ ਮੈਨੂੰ ਹੈ ਉਸਤੋਂ ਪਿਆਰੀ,
ਮੰਗਾ ਵਸਲ ਜਾਂ ਫਿਰ, ਮੰਗਾ ਹਿਜਰ ਦੀ ਮੈਂ ਦੁਆ ...

arinder
ਬਹੁਤ ਖੂਬ ਲਿਖਿਆ ਵੀਰ ਜੀ ......ਪਰ ਪਹਿਲੀਆਂ ਕਿਰਤਾਂ ਨਾਲੋਂ ਇਸ ਵਾਰ ਥੋੜਾ ਘੱਟ ਪ੍ਰਭਾਵਸ਼ਾਲੀ ਜਿਹਾ ਲੱਗਾ ......ਘੱਟ ਸ਼ਬਦਾਂ 'ਚ ਬਹੁਤਾ ਕਹਿਣ ਦੀ ਤੁਹਾਡੀ ਕਲਾ ਬਹੁਤ ਕਮਾਲ ਹੈ ....