Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਹੋਏ ਹਾਦਸ਼ੇ ਹਜ਼ਾਰਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Jelly  Marjana
Jelly
Posts: 47
Gender: Male
Joined: 09/Feb/2016
Location: Mullanpur
View All Topics by Jelly
View All Posts by Jelly
 
ਹੋਏ ਹਾਦਸ਼ੇ ਹਜ਼ਾਰਾਂ

ਹੋਏ ਹਾਦਸ਼ੇ ਹਜ਼ਾਰਾਂ ਮੇਰੇ ਜਜ਼ਬਾਤਾਂ ਦੇ ਨਾਲ ,
ਤੂੰ ਹੀ ਸੋਚ ਕਿਵੇਂ ਜੂਝਿਆ ਹੋਊਂ ਹਾਲਾਤਾਂ ਦੇ ਨਾਲ,
ਵੰਡਦਾ ਰਿਹਾ ਮੈਂ ਮੁੱਹਬੱਤ ਬੇਝਿਜਕ ਜਿਹਾ ਹੋ ਕੇ ,
ਭਰਦੇ ਰਹੇ ਉਹ ਘਰ ਦਰਦ ਦੀਆਂ ਸੌਗਾਤਾਂ ਦੇ ਨਾਲ ,
ਰਿਹਾ ਖਲੇਰਦਾ ਮੈਂ ਚਾਨਣ ਕਦੇ ਸੂਰਜ ਸੀ ਬਣਕੇ ,
ਅੱਜ ਦਿਲ ਲਗਾਈ ਬੈਠਾਂ ਕਾਲੀਆਂ ਰਾਤਾਂ ਦੇ ਨਾਲ ,
ਮਾਂ ਨੇ ਤਾਂ ਰੋਕਿਆ ਸੀ ਨਾ ਜਾਵੀਂ ਉਸ ਸ਼ਹਿਰ ਵਿੱਚ,
ਓਥੇ ਲੋਕ ਠੱਗ ਲੈਂਦੇ ਨੇ ਮਿੱਠੀਆਂ ਬਾਤਾਂ ਦੇ ਨਾਲ ,
ਪਾਣੀ ਸਮੁੰਦਰ ਦਾ ਖਾਰਾ ਐਵੇਂ ਹੋਇਆ ਨਹੀਂ ਏਨਾ,
ਅਸ਼ਕ ਘੁਲ਼ੇ ਨੇ ਜੈਲੀ ਦੇ ਏਨਾ ਬਰਸਾਤਾਂ ਦੇ ਨਾਲ ,
ਰੂਹਾਂ ਦੇ ਪਿੰਜਰੇ 'ਚ ਮੈਨੂੰ ਕੈਦ ਕੀਤਾ ਨਾ ਕਿਸੇ ਨੇ ,
ਪਰਚਾਉਂਦੇ ਰਹੇ ਦਿਲ ਲੋਕ ਸਿਰਫ ਮੁਲਾਕਾਤਾਂ ਦੇ ਨਾਲ,
ਜ਼ਹਿਰ ਤਾਂ ਜ਼ਹਿਰ ਏ ਤੇ ਅੱਜ ਵੀ ਉਸੇ ਤਰਾਂ ਬਦਨਾਮ ਏ,
ਜੈਲੀ ਸੱਚ ਤਾਂ ਅਮਰ ਏ ਅੱਜ ਵੀ ਸ਼ੁਕਰਾਤਾਂ ਦੇ ਨਾਲ ,,

08 Feb 2016

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 
Bahot hi sona likheya Jelly Ji. . . Thanks for sharing

09 Feb 2016

Jelly  Marjana
Jelly
Posts: 47
Gender: Male
Joined: 09/Feb/2016
Location: Mullanpur
View All Topics by Jelly
View All Posts by Jelly
 
Thanx for best compliments amandeep ji........

10 Feb 2016

R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 
ਵਾਹ...ਬਹੁੱਤ ਵਧੀਆ ਖਿਆਲ ਜੀਓ

10 Feb 2016

R B Sohal
R B
Posts: 34
Gender: Male
Joined: 28/Dec/2015
Location: Gurdaspur
View All Topics by R B
View All Posts by R B
 
ਵਾਹ...ਬਹੁੱਤ ਵਧੀਆ ਖਿਆਲ ਜੀਓ

10 Feb 2016

Reply