Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਵੰਡ - ਘਰ ਤੋ ਰੂਹਾ ਤਕ .. :: punjabizm.com
Punjabi Literature
 View Forum
 Create New Topic
 Search in Forums
  Home > Communities > Punjabi Literature > Forum > messages
BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 
ਵੰਡ - ਘਰ ਤੋ ਰੂਹਾ ਤਕ ..

ਟੁਕੜੇ ਕਰ ਤੈਨੂ ਕੀ ਮਿਲਿਆ ਆਪਣੇ ਘਰ ਦੇ..
ਚਾਅ ਲਾ ਲੈਂਦਾ ਪੁਤਰਾ ਅਸੀਂ ਜਦ ਮਰਦੇ..


ਸਾਰੀ ਉਮਰ ਲੰਘਾ ਦਿਤੀ ਮੈ ਬਲਦ ਹਕ਼ ਦਿਆ 
ਤੇ ਮਾਂ ਤੇਰੀ ਨੇ ਲੋਕਾਂ ਦੇ ਨਾਲੇ, ਦਰੀਆ, ਖੇਸ ਬੁਨ੍ਦਿਆ..
ਬਸ ਤੈਨੂ ਪੜਾ ਦਿਤਾ ਦੇਖ ਅਸੀਂ ਪੁਤ ਸ਼ਾਹੁਕਾਰਾ ਦੇ ਪੜਦੇ..
ਟੁਕੜੇ ਕਰ ਤੈਨੂ...??


ਛੋਟਾ ਵੀ ਯਾਦ ਕਰ ਕਿਵੇ ਤੈਨੂ ਬਾਈ ਬਾਈ ਕਰਦਾ ਸੀ 
ਤੈਨੂ ਨਾ ਕੋਈ ਕਮੀ ਹੋਵੇ ਖੇਤਾ ਦੇ ਵਿਚ ਮਰਦਾ ਸੀ 
ਤੇਰੀ ਯਾਦਦਾਸ਼ਤ ਕਿਧਰ ਗਈ ਬਸ ਪੁਤ ਅਫਸਰ ਬਣਦੇ ..
ਟੁਕੜੇ ਕਰ ਤੈਨੂ...??


ਭੁਲ ਗਿਆ ਤੂ ਹਮਬਿਆ ਹੁਣ ਮੇਰਾ ਪਿੰਡਾ ?
ਬੇਅੰਤ' ਕਿਸ ਜਨਮ ਦੀ ਸਜਾ ਸਾਨੂ ਤੂ ਦਿੰਦਾ ?
ਭਲਾ ਕਰ ਇਕ ਸਾਨੂ ਤੂ ਫਿਰ ਇਕ-ਮਿਕ ਕਰਦੇ..
ਟੁਕੜੇ ਕਰ ਤੈਨੂ ਕੀ ਮਿਲਿਆ ਆਪਣੇ ਘਰ ਦੇ......??
ਚਾਅ ਲਾ ਲੈਂਦਾ ਪੁਤਰਾ ਅਸੀਂ ਜਦ ਮਰਦੇ.........
.BEant

 

 

ਇਕ ਬੁਡੇ ਪਿਓ ਦੀ ਆਪਣੇ ਪੁਤ ਨੂ ਕੀਤੀ ਹੋਈ ਬੇਨਤੀ....

13 Oct 2011

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

veere ik ik gall bilkul sach aa,,,,,par j asi ohna nal eda karage agge sade nal v eda hi hona aa,,,rabb sab dekhda aa,,,,,,,,,,,paisa hi nchayi janda aa sab nu,,,,,,,,rabb hi rakha aa

13 Oct 2011

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

good effort Beant ji...


likhde raho ate share karde raho !!!

14 Oct 2011

BEant ਬੇਅੰਤ
BEant
Posts: 75
Gender: Male
Joined: 28/Sep/2011
Location: Moga
View All Topics by BEant
View All Posts by BEant
 

mehrbani 22 gulshan and kuljit ji .....honsla dinde rwo te galtiya kd de rwo ..

14 Oct 2011

Reply