|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਹਰ ਰਾਤ ਦਿਵਾਲੀ |
|
ਜਗਮਗ ਜਗਮਗ ਕਰਦੇ ਦੀਵੇ ਰੌਸ਼ਨ ਰਾਤ ਦਿਵਾਲੀ
ਖੁਸ਼ੀਆਂ ਵੰਡਦੀ ਹਾਸੇ ਵੰਡਦੀ ਹੈ ਸੁਗਾਤ ਦਿਵਾਲੀ
ਇਹ ਦਿਨ ਮੁਬਾਰਕ ਸਭਨੂੰ ਹਰ ਆਤਿਸ਼ ਅੰਬਰ ਛੋਵੇ
ਰੱਬ ਕਰਕੇ ਮੇਰੇ ਯਾਰਾਂ ਦੀ ਹਰ ਰਾਤ ਦਿਵਾਲੀ ਹੋਵੇ
|
|
02 Nov 2013
|
|
|
|
|
|
|
|
|
|
|
ਵਾਹ ਜੀ ਵਾਹ ! ਨਿਰਾਲਾ ਅੰਦਾਜ਼ ਹੈ ਆਪ ਦਾ ,,,ਜਿਓੰਦੇ ਵੱਸਦੇ ਰਹੋ,,,
|
|
04 Nov 2013
|
|
|
|
|
|
|
|
|
bohat khubb likhea aap g ne,.............weldone
|
|
21 Nov 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|