|
|
|
|
|
|
Home > Communities > Punjabi Literature > Forum > messages |
|
|
|
|
|
ਹੁਣ ਕਿਉਂ ਰੋਂਦੇ ਪਰਵਾਸਿਓ? - ਰੂਪ ਢਿੱਲੋਂ |
ਹੁਣ ਕਿਉਂ ਰੋਂਦੇ ਪਰਵਾਸਿਓ? - ਰੂਪ ਢਿੱਲੋਂ
ਜਦ ਉੱਡਕੇ ਆਏ ਬਾਹਰ ਕੁੱਝ ਨਾ ਕੁੱਝ ਹੋਇਆ ਵਾਰ
ਪੰਜ ਪਾਣੀ ਕਰਦੇ ਯਾਦ
ਦੁੱਖਦਾ ਉੱਡਣ ਤੋਂ ਬਾਅਦ
ਪਿੰਜਰ ਤੁਸੀਂ ਹੀ ਛੱਡਿਆ ਇਥੇ ਆਕੇ ਝੰਡਾ ਗੱਡਿਆ
ਅਣਜਾਣ ਹੋਗਿਆ ਦੇਸ ਉਪਰਾ ਹਾਲੇ ਵਿਦੇਸ
ਅੱਖਾਂ ਅੱਗੇ ਅੰਗ੍ਰੇਜ਼ ਬਣ ਗਏ ਨਿਆਣੇ ਖਾਕ ਵਿਚ ਗੁਆਚ ਗਏ ਪੰਜਾਬ ਦੇ ਸਿਆਣੇ
ਆਖਦਾ "ਰੂਪ" ਹੁਣ ਕਿਉਂ ਰੋਂਦੇ ਪਰਵਾਸਿਓ?
|
|
07 Jun 2010
|
|
|
|
|
nice one veer ji....
bilkul sahi keha..
|
|
07 Jun 2010
|
|
|
|
Shukaria Ammi Veer Ji atay Gurleen Bhain Ji
|
|
07 Jun 2010
|
|
|
|
Wah Dhillon Sahib Bahut Vadhia......tfs
|
|
07 Jun 2010
|
|
|
|
|
bilkul sahi keha...............shayad ro k aapni mitti aapne lok chadan da jo paap kari beithey haan........ohnu ghatauan da nirarthak yatan karde haan.....
nice lines...........keep sharing
|
|
07 Jun 2010
|
|
|
|
Thank you Balihar atay Hardeep
|
|
08 Jun 2010
|
|
|
|
bahut vadiya likheya hoeya aa ji...!
|
|
08 Jun 2010
|
|
|
|
ਰੁਪਿੰਦਰ ਜੀ ਬੋਹੁਤ ਹੀ ਸੋਹਣਾ ਲਿਖਇਆ .... ਮੇਰੀ ਵੀ ਇਕ ਸੋਚ ਸੀ ਕੁਝ ਏਹੋ ਜੇਹਾ ਲਿਖਇਆ ਜਾਵੇ ਸੋ ਵੀਰ ਜੀ ਨੇ ਸੋਚ ਸ਼ੁਰੂ ਕਰ ਦਿਤੀ ......
ਬੋਹੁਤ ਹੀ ਸੋਹਣਾ ਭਾਜੀ
|
|
30 Jul 2010
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|