Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਜੇ ਤਾਂ ਮੈਂ ਰਾਹ ਵਿੱਚ ਹਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਅਜੇ ਤਾਂ ਮੈਂ ਰਾਹ ਵਿੱਚ ਹਾਂ

 

 

ਮੈਂ ਚੰਗਾ ਬਣਨ ਦੀ ਚਾਹ ਵਿੱਚ ਹਾਂ।

 

ਪਰ ਅਜੇ ਤਾਂ ਮੈਂ ਰਾਹ ਵਿੱਚ ਹਾਂ।

 

ਇਸ ਸਾਗਰ ਸੰਸਾਰ ਵਿੱਚ ਹਾਂ।

 

ਫਸਿਆ ਹੋਇਆ ਬਾਜ਼ਾਰ ਵਿੱਚ ਹਾਂ।

 

 

 

ਕੁੱਝ ਵਿਚਾਰ ਆਉਂਦੇ,

 

ਮੈਨੂੰ ਭਟਕਾਉਂਦੇ ਨੇ।

 

ਕੁੱਝ ਮੇਰੇ ਜੀਵਨ ਲਈ,

 

ਸਹੀ ਰਾਹ ਦਿਖਾਉਂਦੇ ਨੇ।

 

 

 

ਕੀ ਕਰਾ ਕੀ ਨਾ ਕਰਾ,

 

ਬੱਸ ਉਲਝਿਆ ਇਸੀ ਹਾਲਾਤ ਵਿੱਚ ਹਾਂ।

 

ਮੈਂ ਚੰਗਾ ਬਣਨ ਦੀ ਚਾਹ ਵਿੱਚ ਹਾਂ।

 

ਪਰ ਅਜੇ ਤਾਂ ਮੈਂ ਰਾਹ ਵਿੱਚ ਹਾਂ।

 

 

 

ਕੁੱਝ ਅਜਿਹੇ ਮਿਲਦੇ,

 

ਮੈਨੂੰ ਦੁਨੀਆ ਨਾਲ ਜੋੜਦੇ ਨੇ।

 

ਕੁੱਝ ਅਜਿਹੇ ਮਿਲਦੇ,

 

ਮੈਨੂੰ ਪ੍ਰਮਾਤਮ ਵਲ ਤੋਰਦੇ ਨੇ।

 

 

 

ਕਦੀ ਇੱਧਰ ਕਦੀ ਉੱਧਰ ਜਾਉਂਦਾ

 

ਸ਼ਾਇਦ ਮੈਂ ਤਾਂ ਕਿਸੀ ਜੁਗਾੜ ਵਿੱਚ ਹਾਂ।

 

ਮੈਂ ਚੰਗਾ ਬਣਨ ਦੀ ਚਾਹ ਵਿੱਚ ਹਾਂ।

 

ਪਰ ਅਜੇ ਤਾਂ ਮੈਂ ਰਾਹ ਵਿੱਚ ਹਾਂ। 

 

Sukhbir Singh

25 Jan 2018

prabhdeep singh
prabhdeep
Posts: 213
Gender: Male
Joined: 14/Jan/2013
Location: patti Tarn Taran
View All Topics by prabhdeep
View All Posts by prabhdeep
 
ਬਹੁਤ ਹੀ ਖੂਬ ਲਿਖਿਅਾ ਸਰ ਅਤੇ ਕੁਝ ਸਿਖਣ ਨੂੰ ਮਿਲਦਾ ਜਿੳੁਂਦੇ ਰਹੋ ਸਰ
25 Jan 2018

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

ਬਹੁਤ ਧੰਨਵਾਦ ਵੀਰਜੀ ਆਪਣਾ ਸਮਾਂ ਕਢ ਕੇ ਇਸਨੂੰ ਪੜ੍ਹਨ ਲਈ ਜੀ

25 Jan 2018

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਹੀ ਸਹੀ ਲਿਖਿਆ ਸੁਖਬੀਰ ਵੀਰ ਜੀ ,...........main hune hune ehna alfaazan nu parhea atte parhan pichon is nu ga ke vekhea,........it will be converted into a great song one day,.......rhytm is classic,.......flow of words is fantastic,..........modify this poetry lyrics into a song,..............keep it up,.........duawaan......great

25 Jan 2018

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

Bahut Dhanvad Sukhpal Veerji...........ihna appreciate krn lai ji....................!

26 Jan 2018

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਸੁਖਬੀਰ ਬਾਈ, ਬਹੁਤ ਸੋਹਣਾ ਲਿਖਿਆ !
ਬਸ ਇਕ ਗੱਲ ਯਾਦ ਰਹੇ - ਜਹਾਨ ਚਾਹ, ਵਹਾਂ ਰਾਹ !
ਜਿਸ ਮਨ ਵਿਚ ਚੰਗੇ ਬਣਨ ਦੀ ਚਾਹ ਦਾ ਫੁਰਨਾ ਆ ਗਿਆ ਸਮਝੋ ਅੱਧੇ ਤੋਂ ਜ਼ਿਆਦਾ ਕੰਮ ਤਾਂ ਹੋ ਗਿਆ ਜੀ !
ਅਰਥ ਭਰਪੂਰ ਲਿਖਤ - ਵਧੀਆ ਲਿਖਤ - ਸੋਹਣੀ ਲਿਖਤ - ਕਾਬਿਲੇ ਤਾਰੀਫ ਲਿਖਤ !  

ਸੁਖਬੀਰ ਬਾਈ, ਬਹੁਤ ਸੋਹਣਾ ਲਿਖਿਆ !


ਬਸ ਇਕ ਗੱਲ ਯਾਦ ਰਹੇ - ਜਹਾਂ ਚਾਹ, ਵਹਾਂ ਰਾਹ !


ਜਿਸ ਮਨ ਵਿਚ ਚੰਗੇ ਬਣਨ ਦੀ ਚਾਹ ਦਾ ਫੁਰਨਾ ਆ ਗਿਆ ਸਮਝੋ ਅੱਧੇ ਤੋਂ ਜ਼ਿਆਦਾ ਕੰਮ ਤਾਂ ਹੋ ਗਿਆ ਜੀ ! ਉਂਜ ਵੀ ਸਿਆਣੇ ਕਹਿੰਦੇ ਨੇ, ਜੋ ਇੱਕ ਵਾਰ ਰਾਹ ਪੈ ਗਿਆ, ਤਾਂ ਫਿਰ ਦੇਰ ਸਵੇਰ ਟਿਕਾਣੇ ਤੇ ਪਹੁੰਚ ਈ ਜਾਂਦਾ ਹੈ !


ਤੁਸੀਂ ਪੇਸ਼ ਕੀਤੀ ਹੈ: 

 

- ਅਰਥ ਭਰਪੂਰ ਲਿਖਤ

- ਵਧੀਆ ਲਿਖਤ

- ਸੋਹਣੀ ਲਿਖਤ

   ਅਤੇ

- ਕਾਬਿਲੇ ਤਾਰੀਫ ਲਿਖਤ ! 

 

06 Feb 2018

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

Bahut Dhanvad Jagjit Sir ji 

07 Feb 2018

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

nice one bai ji

22 Feb 2018

gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 

ਬਹੁਤ ਖੂਬ ਲਿਖਿਅਾ ਜਿੳੁਂਦੇ ਰਹੋ

23 Feb 2018

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

Dhanvad ji Guru Sahib Mehr Krn

23 Feb 2018

Reply