ਥੱਕ ਗਿਆ ਰੱਬਾ ਥੱਕ ਗਿਆਸੱਚ ਆਖਾ ਮੈਂ ਥੱਕ ਗਿਆਬੁਰਾਈਆਂ ਨਾਲ ਲੜਦੇ ਲੜਦੇਵਿਕਾਰਾਂ ਨਾਲ ਲੜਦੇ ਲੜਦੇਸੱਚ ਆਖਾ ਮੈਂ ਥੱਕ ਗਿਆਪਲ ਪਲ ਇਹ ਸਤਾਉਂਦੇ ਮੈਨੂੰਪਲ ਪਲ ਪਾਪ ਕਰਵਾਉਂਦੇ ਮੈਥੋਂਪੰਜ ਪੰਜ ਇਹ ਮੈਂ ਕੱਲਾ ਹਾਂ ਹੋਸੱਚ ਅੱਖਾਂ ਹੁਣ ਤਾਂ ਅੱਕ ਗਿਆਸੱਚ ਆਖਾ ਮੈਂ ਥੱਕ ਗਿਆਤੇਰੀ ਮਿਹਰ ਤੋਂ ਬਗੈਰਮੈਂ ਕਿਵੇਂ ਲੜ ਪਾਵਾਂਗਾਪਾਪਾਂ ਦਾ ਘੜਾ ਭਰ ਗਿਆ ਤਾਂਲੱਗਦਾ ਇੰਝ ਹੀ ਮਰ ਜਾਵਾਂਗਾਦਸ ਮੇਰਿਆ ਰੱਬਾ ਮੈਂ ਕੀ ਮੂੰਹ ਦਿਖਾਵਾਂਗਾਤੇਰੇ ਸਵਾਲਾਂ ਦਾ ਜਵਾਬ ਮੈਂ ਨਹੀਂ ਦੇ ਪਾਵਾਂਗਾ