|
![](images/comm_top_left.gif) |
![](images/comm_middle.gif) |
![](images/comm_top_right.gif) |
|
|
Home > Communities > Punjabi Poetry > Forum > messages |
|
|
|
|
|
ਦੇਖੀ ਦੁਨੀਆ ਸਾਰੀ |
ਦੇਖੀ ਦੁਨੀਆ ਸਾਰੀ ਰੱਬਾ ਦੇਖੀ ਦੁਨੀਆ ਸਾਰੀ । ਮਤਲਬ ਦੇ ਯਾਰ ਨੇ ਏਥੇ ਮਤਲਬ ਦੀ ਲਾਈ ਏ ਯਾਰੀ ।
ਆਪਣੇ ਮਤਲਬ ਕਰਕੇ ਹੀ ਲੋਕੀ ਸਾਨੂੰ ਯਾਦ ਕਰਦੇ ਨੇ । ਜੇ ਕੋਈ ਮਤਲਬ ਨਾ ਹੋਵੇ ਤਾਂ ਨਹੀਓ ਚੇਤੇ ਕਰਦੇ ਨੇ ।
ਆਪਣੇ ਮਤਲਬ ਕਰਕੇ ਜੀ ਜੀ ਵੀ ਕਰਦੇ ਦੇਖੇ ਮੈਂ । ਜਦ ਸਾਡੀ ਵਾਰੀ ਆਈ ਸਬਦੇ ਮੂੰਹ ਫਿਰਦੇ ਦੇਖੇ ਮੈਂ ।
ਮਾਇਆ ਹੈ ਪ੍ਰਧਾਨ ਏਥੇ ਜਿਸ ਪਿੱਛੇ ਲਾਈ ਏ ਯਾਰੀ ।
ਦੇਖੀ ਦੁਨੀਆ ਸਾਰੀ ਰੱਬਾ ਦੇਖੀ ਦੁਨੀਆ ਸਾਰੀ । ਮਤਲਬ ਦੇ ਯਾਰ ਨਾ ਏਥੇ ਮਤਲਬ ਦੀ ਲਾਈ ਏ ਯਾਰੀ ।
|
|
27 Feb 2017
|
|
|
|
ਇਕ ਸਮਾਜਿਕ ਸੱਚਾਈ ਨੂੰ ਬਿਆਨ ਕਰਦੀ ਬਹੁਤ ਹੀ ਖ਼ੂਬਸੂਰਤ ਕਵਿਤਾ ਹੈ ,........... ,...........bohat khoob,.......weldone sir
|
|
28 Mar 2017
|
|
|
|
|
|
|
|
|
![](images/comm_bottom_left.gif) |
![](images/comm_middle.gif) |
![](images/comm_bottom_right.gif) |
|
|
|
|
|
|
Copyright © 2009 - punjabizm.com & kosey chanan sathh
|