Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇੱਕ ਝਾਕਾ ਬੀਤੇ ਵੇਲਿਆਂ ਦਾ..!! :: punjabizm.com
Punjabi Culture n History
 View Forum
 Create New Topic
 Search in Forums
  Home > Communities > Punjabi Culture n History > Forum > messages
Showing page 2 of 3 << First   << Prev    1  2  3  Next >>   Last >> 
ਮਨਪੀ੍ਤ ਸਿੰਘ ਰੁੰਮੀ
ਮਨਪੀ੍ਤ ਸਿੰਘ
Posts: 123
Gender: Male
Joined: 13/Mar/2010
Location: ferozpur
View All Topics by ਮਨਪੀ੍ਤ ਸਿੰਘ
View All Posts by ਮਨਪੀ੍ਤ ਸਿੰਘ
 

ਮੈਨੂੰ ਲੱਗਦਾ ਕਿ ਮੇਰੇ ਤੋਂ ਪਹਿਲਾਂ ਹੀ ਸਾਰੇ ਮਿੱਤਰ ਪਿਆਰਿਆਂ ਨੇ ਮੇਰੇ ਦਿਲ ਦੀਆਂ ਕਹਿ ਦਿੱਤੀਆਂ ਨੇ...... ਸੋ ਮੇਰੇ ਕਹਿਣ ਲਈ ਕੁੱਝ ਬਾਕੀ ਹੀ ਨਹੀਂ ਰਿਹਾ....... ਬਸ ਏਨਾ ਕਹਾਂਗਾ ਕਿ ਬਹੁਤ-ਬਹੁਤ ਸ਼ੁਕਰੀਆ ਸੁਰਗਾਂ ਦੀ ਇਸ ਝਾਤ ਲਈ.......

23 Dec 2010

Manmeet Gill
Manmeet
Posts: 75
Gender: Female
Joined: 18/Dec/2010
Location: Amritsar Sahib
View All Topics by Manmeet
View All Posts by Manmeet
 

bahut sohna likheya..purane daur bare te us life style bare padh ke bahut vadiya laggeya..tusi bahut sohne andaaz vich byan kita hai..bahut achha lageya..thankx for sharing

23 Dec 2010

Lovepreet Dhaliwal Sidhu
Lovepreet
Posts: 520
Gender: Female
Joined: 19/Jun/2010
Location: raikot
View All Topics by Lovepreet
View All Posts by Lovepreet
 

boaht vdhya likhya tuc...

23 Dec 2010

ਰਾਜਬੀਰ ਢਿੱਲੋਂ ...
ਰਾਜਬੀਰ ਢਿੱਲੋਂ
Posts: 50
Gender: Male
Joined: 09/Sep/2010
Location: chandigarh/Indore
View All Topics by ਰਾਜਬੀਰ ਢਿੱਲੋਂ
View All Posts by ਰਾਜਬੀਰ ਢਿੱਲੋਂ
 
great piece of work




balle balle..!!

Nahi reesan tuhadiyan bai ji.. bahut hi lajawaab likheya ..puratan veleyan de bahut sohne rang pesh kite han., sachmuch rooh khush ho gayi padh ke..

plz keep sharing the good work

23 Dec 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 
bahut achhe..!!


wah bai ji...kya baat hai..bahut sohni jhalak dikhayi hai tusi purane vele di te jehrhe naam tusi es rachna ch varte han ohh taan bahut hi kamaal de han....bahut khoob likheya..


thankx for sharing here..jionde vassde raho

23 Dec 2010

Namanpreet Grewal
Namanpreet
Posts: 134
Gender: Male
Joined: 19/Aug/2010
Location: calgary
View All Topics by Namanpreet
View All Posts by Namanpreet
 
Jiyo babeyo

 

ਵਾਹ ਬਈ ਵਾਹ ਮਨਜੋਧਨ ਸਿਹਾਂ..!!

 

ਬਹੁਤ ਹੀ ਸੋਹਣਾਂ ਲਿਖਿਆ.ਮੈਨੂੰ ਏਦਾਂ ਲੱਗਿਆ ਜਿਵੇਂ ਅੱਜ-ਤੋਂ ਪੰਦਰਾਂ ਕ ਸਾਲ ਪਹਿਲਾ ਸਾਰੇ ਪਿੰਡ ਵਿੱਚ ਵੀ.ਸੀ.ਆਰ ਲਗਾ ਕੇ ਕੋਈ ਫ਼ਿਲਮ ਵੇਖਦੇ ਸੀ,,ਮੈਨੂੰ ਅੱਜ ਓਸ ਵੇਲੇ ਦਾ ਅਹਿਸਾਸ ਹੋਇਆ ਇਹ ਲਿਖਤ ਪੜ ਕੇ.ਤੁਹਾਡੇ ਪਿੰਡ ਦਾ ਗੌਰਵਸ਼ਾਲੀ ਇਤਿਹਾਸ ਜਾਣ ਕੇ ਬੜੀ ਖੁਸ਼ੀ ਹੋਈ,,,

ਐਥੇ ਸਭ ਨਾਲ ਸਾਝਿਆਂ ਕਰਨ ਲਈ ਬਹੁਤ-ਬਹੁਤ ਮਿਹਰਬਾਨੀ

28 Dec 2010

harpal      ,
harpal
Posts: 7
Gender: Male
Joined: 22/Oct/2010
Location: Perth
View All Topics by harpal
View All Posts by harpal
 
ਵਾ! ਓ ਤੇਰੇ ਯੋਧਇਆ. ਵਾਕਇਆ ਈ ................

.............

01 Jan 2011

Nirvair  Singh Grewal
Nirvair
Posts: 80
Gender: Male
Joined: 01/Jan/2011
Location: vancouver
View All Topics by Nirvair
View All Posts by Nirvair
 
nahi reesan..!!

 

wah bai Manjodhan Siha..!!


jionda reha shera ,,bahut kaim likheya sachhi sabh chete aa gya jo sade bajurga ne saanu sunayeya c.,jehrhe naam tu varte aa oh taan bahut hi rohabdaar han..sari rachna ch ohna veleyan di kalli-kalli yaad samoyi hai.


sachhi rooh ch uttar gyi teri eh rachna..jionda reh veer

01 Jan 2011

ਗੈਵੀ ਗਰੇਵਾਲ ...
ਗੈਵੀ ਗਰੇਵਾਲ
Posts: 47
Gender: Male
Joined: 09/Jan/2011
Location: ਬਾਬੇ ਮਾਨ ਦੇ ਗਵਾਂਢ
View All Topics by ਗੈਵੀ ਗਰੇਵਾਲ
View All Posts by ਗੈਵੀ ਗਰੇਵਾਲ
 
ikdum sira

waah bai kmaal krti,,aini sohni tasveer ohna dina di kite vekhan-sunan nu nhi mili..,te naam taan wakeya bahut hi rohabdaar aa sare..swaad aa gya padh..jionde vassde raho

12 Jan 2011

Manjodhan  Singh Saini
Manjodhan
Posts: 41
Gender: Male
Joined: 19/Sep/2010
Location: Sainia to Lucknow
View All Topics by Manjodhan
View All Posts by Manjodhan
 
Manjodhan Singh Saini

 

ਨਵਨੀਤ :: ਸਹੀ ਆਖਿਆ ਜੀ ਤੁਸੀ,,ਪਰ ਉਹਨਾਂ ਦਿਨਾਂ ਨੂੰ ਭੁਲਾਉਨਾਂ ਨਹੀਂ ਚਾਹੀਦਾ 
ਸੀਰਤ :: ਹੌਂਸਲਾ ਵਧਾਉਣ ਲਈ ਧੰਨਵਾਦ ,,ਪ੍ਮਾਤਮਾ ਤੁਹਾਨੂੰ ਵੀ ਸਦਾ ਖੁਸ਼ ਰੱਖੇ |
ਅਰਸ਼ਦੀਪ :: ਧੰਨਵਾਦ...ਬਾਈ ਨਾਮ ਦੇ ਨਾਲ ਇਹ ਸਾਰੇ ਬੰਦੇ ਵੀ ਬਹੁਤ ਘੈਂਟ ਸਨ |
ਇੱਕ ਕੁੜੀ ਜੀਹਦਾ ਨਾਂ ਮੁਹੱਬਤ :: ਬਹੁਤ-ਬਹੁਤ ਮਿਹਰਬਾਨੀ ਜੀ |
ਸਿਮਰੀਤ :: ਮੇਰੇ ਪਿੰਡ ਦੇ ਇਤਿਹਾਸ ਨੂੰ ਪਸੰਦ ਕਰਨ ਲਈ ਮੇਹਰਬਾਨੀ ਜੀ |
ਕੁਲਜੀਤ :: ਹੌਂਸਲਾ ਅਫ਼ਜਾਈ ਲਈ ਧੰਨਵਾਦ ਜੀ |
ਜੱਸ :: ਸ਼ੁਕਰੀਆ ਬਾਬਿਓ |
ਮਨਪੀ੍ਤ :: ਤੁਸੀ ਕੁਛ ਨਾਂ ਕਹਿੰਦਿਆਂ ਵੀ ਸਭ ਕੁਛ ਕਹਿ ਦਿੱਤਾ,,ਜਿਉਂਦੇ ਵੱਸਦੇ ਰਹੋ |
ਮਾਹੀ :: ਰਚਨਾਂ ਨੂੰ ਸਲਾਹੁਣ ਲਈ ਤੁਹਾਡਾ ਧੰਨਵਾਦ ਜੀ |
ਲਵਪੀ੍ਤ :: ਸ਼ੁਕਰੀਆ ਜੀ |
ਰਾਜਬੀਰ ਢਿੱਲੋਂ :: ਮੇਰੀ ਵੀ ਸੱਚੀਂ ਰੂਹ ਖੁਸ਼ ਹੋ ਗਈ ਤੁਹਾਡਾ ਰਿਪਲਾਈ ਪੜਕੇ |
ਨਿਮਰ :: ਮੇਹਰਬਾਨੀ ਬਾਈ ਜੀ
ਨਮਨ :: ਵਾਹ ਕੈਲਗਰੀ ਵਾਲਿਓ ਜਿਉਂਦੇ ਰਹੋ,,ਤੁਹਾਡੇ ਪੁਰਾਣੇ ਦਿਨਾਂ ਨਾਲ ਗੂੜੀ ਸਾਂਝ ਨੂੰ ਸਲਾਮ |
ਹਰਪਾਲ :: ਧੰਨ ਭਾਗ ਸਾਡੇ ਤੁਸੀਂ ਫੇਰਾ ਪਾਇਆ..
ਨਿਰਵੈਰ ::ਬਾਈ ਜੀ ਬਹੁਤ-ਬਹੁਤ ਮਿਹਰਬਾਨੀ ਐਨਾਂ ਮਾਣ ਦੇਣ ਲਈ,,ਰੱਬ ਤੁਹਾਨੂੰ ਵੀ ਹਮੇਸ਼ਾ ਚੜਦੀ ਕਲਾ ਚ੍ ਰੱਖੇ |
ਗੈਵੀ ਗਰੇਵਾਲ :: ਧੰਨਵਾਦ ਬਾਈ ਜੀ,,ਜੋ ਤੁਸੀ ਆਪਣਾਂ ਕੀਮਤੀ ਟਾਈਮ ਕੱਢ ਕੇ ਐਨਾਂ ਖੂਬਸੂਰਤ ਰਿਪਲਾਈ ਕੀਤਾ |

 

@ ਨਵਨੀਤ :: ਸਹੀ ਆਖਿਆ ਜੀ ਤੁਸੀ,,ਪਰ ਉਹਨਾਂ ਦਿਨਾਂ ਨੂੰ ਭੁਲਾਉਨਾਂ ਨਹੀਂ ਚਾਹੀਦਾ  |


@ ਸੀਰਤ :: ਹੌਂਸਲਾ ਵਧਾਉਣ ਲਈ ਧੰਨਵਾਦ ,,ਪ੍ਮਾਤਮਾ ਤੁਹਾਨੂੰ ਵੀ ਸਦਾ ਖੁਸ਼ ਰੱਖੇ |


@ ਅਰਸ਼ਦੀਪ :: ਧੰਨਵਾਦ...ਬਾਈ ਨਾਮ ਦੇ ਨਾਲ ਇਹ ਸਾਰੇ ਬੰਦੇ ਵੀ ਬਹੁਤ ਘੈਂਟ ਸਨ |


@ ਇੱਕ ਕੁੜੀ ਜੀਹਦਾ ਨਾਂ ਮੁਹੱਬਤ :: ਬਹੁਤ-ਬਹੁਤ ਮਿਹਰਬਾਨੀ ਜੀ |


@ ਸਿਮਰੀਤ :: ਮੇਰੇ ਪਿੰਡ ਦੇ ਇਤਿਹਾਸ ਨੂੰ ਪਸੰਦ ਕਰਨ ਲਈ ਮੇਹਰਬਾਨੀ ਜੀ |


@ ਕੁਲਜੀਤ :: ਹੌਂਸਲਾ ਅਫ਼ਜਾਈ ਲਈ ਧੰਨਵਾਦ ਜੀ |


@ ਜੱਸ :: ਸ਼ੁਕਰੀਆ ਬਾਬਿਓ |


@ ਮਨਪੀ੍ਤ :: ਤੁਸੀ ਕੁਛ ਨਾਂ ਕਹਿੰਦਿਆਂ ਵੀ ਸਭ ਕੁਛ ਕਹਿ ਦਿੱਤਾ,,ਜਿਉਂਦੇ ਵੱਸਦੇ ਰਹੋ |


@ ਮਾਹੀ :: ਰਚਨਾਂ ਨੂੰ ਸਲਾਹੁਣ ਲਈ ਤੁਹਾਡਾ ਧੰਨਵਾਦ ਜੀ |


@ ਲਵਪੀ੍ਤ :: ਸ਼ੁਕਰੀਆ ਜੀ |


@ ਰਾਜਬੀਰ ਢਿੱਲੋਂ :: ਮੇਰੀ ਵੀ ਸੱਚੀਂ ਰੂਹ ਖੁਸ਼ ਹੋ ਗਈ ਤੁਹਾਡਾ ਰਿਪਲਾਈ ਪੜਕੇ |


@ ਨਿਮਰ :: ਮੇਹਰਬਾਨੀ ਬਾਈ ਜੀ


@ ਨਮਨ :: ਵਾਹ ਕੈਲਗਰੀ ਵਾਲਿਓ ਜਿਉਂਦੇ ਰਹੋ,,ਤੁਹਾਡੇ ਪੁਰਾਣੇ ਦਿਨਾਂ ਨਾਲ ਗੂੜੀ ਸਾਂਝ ਨੂੰ ਸਲਾਮ |


@ ਹਰਪਾਲ :: ਧੰਨ ਭਾਗ ਸਾਡੇ ਤੁਸੀਂ ਫੇਰਾ ਪਾਇਆ..!!!!!!!!!!!!!!


@ ਨਿਰਵੈਰ ::ਬਾਈ ਜੀ ਬਹੁਤ-ਬਹੁਤ ਮਿਹਰਬਾਨੀ ਐਨਾਂ ਮਾਣ ਦੇਣ ਲਈ,,ਰੱਬ ਤੁਹਾਨੂੰ ਵੀ ਹਮੇਸ਼ਾ ਚੜਦੀ

ਕਲਾ ਚ੍ ਰੱਖੇ |


@ ਗੈਵੀ ਗਰੇਵਾਲ :: ਧੰਨਵਾਦ ਬਾਈ ਜੀ,,ਜੋ ਤੁਸੀ ਆਪਣਾਂ ਕੀਮਤੀ ਟਾਈਮ ਕੱਢ ਕੇ ਐਨਾਂ ਖੂਬਸੂਰਤ ਰਿਪਲਾਈ ਕੀਤਾ |

 

29 Jan 2011

Showing page 2 of 3 << First   << Prev    1  2  3  Next >>   Last >> 
Reply