Offical Forum Punjabizm.com
 View Forum
 Create New Topic
 Search in Forums
  Home > Communities > Offical Forum Punjabizm.com > Forum > messages
bhupinder singh
bhupinder
Posts: 99
Gender: Male
Joined: 29/Jul/2011
Location: Tauranga
View All Topics by bhupinder
View All Posts by bhupinder
 
ਇਕ ਸੋਚ

 

ਕਈ ਲੋਕਾਂ ਦੀ ਇਹ ਸੋਚ ਕਿਥੇ ਤਕ ਸਹੀ ਹੈ ??????

ਕੇ ਜੇ ਹਿੰਦੁਸਤਾਨ ਅਜਾਦ ਨਾ ਹੁੰਦਾ ਤਾਂ ਅੱਜ ਇਸ ਦੇਸ਼ ਦਾ ਮੁਹਾਂਦਰਾ ਕੀ ਹੋਣਾ ਸੀ ? Australia ,  New Zealand  ਵਰਗੇ  ਮੁਲਕ ਵੀ ਬਰਤਾਨੀਆ ਅਧੀਨ ਸਨ, ਅੱਜ ਸਾਡੇ ਲੋਕ ਓਹਨਾ ਮੁਲਕਾਂ ਵਿਚ ਜਾ ਕੇ ਵਸ ਰਹੇ ਨੇ???? ਕੀ ਸਦਾ ਦੇਸ਼ ਜੇ ਅਜਾਦ ਨਾ ਹੁੰਦਾ ਤਾਂ ਇਹਨਾ ਮੁਲਕਾਂ ਵਰਗਾ ਹੁੰਦਾ??? ਕੀ ਕਾਰਨ ਹੈ ਸਾਡੇ ਦੇਸ਼ ਦੀ ਮਾੜੀ ਆਰਥਿਕ ਸਥਿਤੀ ਦਾ?? ਅੱਜ ਦੇਸ਼ ਦੇ ਆਪਣੇ ਲੋਕ ਹੀ ਸਤਾ ਹਾਸਿਲ ਕਰਕੇ ਆਪਣੇ ਹੀ ਲੋਕਾਂ ਦਾ ਘਾਣ ਕਰ ਰਹੇ ਨੇ ਕੀ ਸ਼ਹੀਦਾਂ ਦੀਆਂ  ਦਿਤੀਆਂ ਕੁਰਬਾਨੀਆਂ ਵੇਅਰਥ ਚਲੀਆਂ ਗਈਆਂ????? 

 

 

01 Nov 2011

Reply