|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਇੱਕਲਿਆਂ |
ਤੂੰ ਵੀ ਕੈਸਾ ਯਾਰ ਨਿਕਲਿਆ. ਬੇਵਫ਼ਾ ਤੇਰਾ ਪਿਆਰ ਨਿਕਲਿਆ, ਪਥੱਰਾਂ ਨੂੰ ਭਗਵਾਨ ਬਣਾ ਪੂਜੇਂ , ਤੇਰੇ ਵਰਗਾ ਯਾਰ ਨਿਕਲਿਆ, ਰੋਟੀ ਖਾਤਰ ਧਰਮ ਵਿਕਾਉ, ਆਖਰ ਹੋ ਖਵਾਰ ਨਿਕਲਿਆ, ਇੱਕਲਿਆਂ ਨਾ ਟਟੋਲ ਰਸਤੇ, ਜਿਥੋਂ ਮੇਰਾ ਯਾਰ ਨਿਕਲਿਆ, ਰੋਣਕਾਂ ਦੇ ਵਿੱਚ ਰਹਿਣ ਲਈ, ਲੁੱਟਣ ਉਹ ਸੰਸਾਰ ਨਿਕਲਿਆ, ਰੋਕ ਨਾ ਰਾਹ ਤੂੰ ਲੰਘ ਜਾਣ ਦੇ, ਕਰ ਕਾਹਤੋਂ ਤਕਰਾਰ ਨਿਕਲਿਆ, ਦਿੱਲਾਂ ਵਿੱਚ ਤੱਦ ਵੱਸੇਂ ਮੁਹਬੱਤ, ਅੰਦਰੋਂ ਜਦ ਹੰਕਾਰ ਨਿਕਲਿਆ
|
|
16 Aug 2013
|
|
|
|
|
ਬਣ ਗਈ ਗੱਲ ਜੀ | ਬਹੁਤ ਵਧੀਆ ਲਿਖਿਆ ਸਿੰਘ ਸਾਹਿਬ, ਜਿਉਂਦੇ ਵਸਦੇ ਰਹੋ |
... ਜਗਜੀਤ ਸਿੰਘ ਜੱਗੀ
ਬਣ ਗਈ ਗੱਲ ਜੀ | ਬਹੁਤ ਵਧੀਆ ਲਿਖਿਆ ਸਿੰਘ ਸਾਹਿਬ, ਜਿਉਂਦੇ ਵਸਦੇ ਰਹੋ |
... ਜਗਜੀਤ ਸਿੰਘ ਜੱਗੀ
|
|
16 Aug 2013
|
|
|
|
|
ਬੇਤੁੱਕੇ ਜਿਹੇ ਅਹਿਸਾਸ ਪਾਲ ਕੇ, ਉਮਰਾਂ ਦੀ ਸਿਆਣਪ ਹੰਗਾਲ ਕੇ, ਸਬਦਾਂ ਦੇ ਵਿੱਚ ਜਾਨ ਡਾਲ ਕੇ , ਅੱਖਰਾਂ ਦੇ ਕਈ ਅਰਥ ਨਿਕਾਲ ਕੇ, ਆਖਰ ਮਤ ਤੋਂ ਥੱਕ ਹਾਰ ਕੇ, ਬੰਦਾ ਤੁਰਿਆ ਅੰਨ ਕਮਾਉਣ ਨੂੰ। ....ਜਗਜੀਤ ਜੀ ਰਚਨਾ ਬਾਰੇ ਵਿਚਾਰ ਕਰ ਦਾ ਸ਼ੁਕਰੀਆ
|
|
16 Aug 2013
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|