Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਿੲਕ ਹਾਂੳਕਾ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
ਿੲਕ ਹਾਂੳਕਾ

ਮੇੇਰੀ ਜੁਸੱਤਜੂ ਦਾ ਸਿਲਾ ਨਾ ਮਿਲੇਗਾ ,
ਪਤਾ ਕਿ ਸੀ ਤੇਰਾ ਪਤਾ ਨਾ ਮਿਲੇਗਾ !

ਮੈਂ ਤੜਫ਼ਾਗਾਂ ਅੱਖਰ ਮੁੱਹਬਤ ਦਾ ਬਣਕੇ,
ਕਿਸੇ ਪਾਕ ਰੂਹ ਦਾ ਸਫ਼ਾ ਨਾ ਮਿਲੇਗਾ !

ੳਡਾਨਾ ਨੂੰ ਤਰਸੇਗਾ ਪਿਜ਼ਰੇ ਦਾ ਪਛੀ ,
ਕਿ ਖੰਵ ਤਾਂ ਮਿਲਣਗੇ ਖਿਲਾ ਨਾ ਮਿਲੇਗਾ !

ਮੈ ਅਾਪੇ ਨੂੰ ਛਾਂਵਾਂ ਦੀ ਅਾਦਤ ਨਾ ਪਾੲੀ ,
ਪਤਾ ਸੀ ਕੋੲੀ ਰੁੱਖ਼ ਹਰਾ ਨਾ ਮਿਲੇਗਾ !

ਮੇਰੇ ਦਿਲ ਵਿਚ ਕਿਨਾ ਵੀ ਗਹਿਰਾ ਤੰੂ ੳਤਰੇ ,
ਮੇਰੇ ਦੱੁਖ਼ਾ ਦਾ ਤੈਨੰ ਸਿਲਾ ਨਾ ਮਿਲੇਗਾ !


ਅੱਧ ਮੋਿੲਅਾ ਹੋ ਕੇ ਤੜਪਦਾ ਹਾਂ ਹੁਣ ,

ਕਿਸੇ ਤੋ ਮਂਹਿਅਾ ਸਾਹਾਂ ਦਾ ਹੀਰਾ ਨਾ ਮਿਲੇਗਾ !!

25 Aug 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

bahut hi sohna likhya aa gurpreet g....

 

kamaal hi kiti pyi aa ...

 

har lafaz dard nal bhijiya pya aa.....

 

ਮੈ ਅਾਪੇ ਨੂੰ ਛਾਂਵਾਂ ਦੀ ਅਾਦਤ ਨਾ ਪਾੲੀ ,
ਪਤਾ ਸੀ ਕੋੲੀ ਰੁੱਖ਼ ਹਰਾ ਨਾ ਮਿਲੇਗਾ !

ਮੇਰੇ ਦਿਲ ਵਿਚ ਕਿਨਾ ਵੀ ਗਹਿਰਾ ਤੰੂ ੳਤਰੇ ,
ਮੇਰੇ ਦੱੁਖ਼ਾ ਦਾ ਤੈਨੰ ਸਿਲਾ ਨਾ ਮਿਲੇਗਾ !

 

bahut khoob ....

 

har akhar di tareef karan da dil krda......

 

TFS

 

stay blessed

25 Aug 2014

Harpinder Mander
Harpinder
Posts: 1808
Gender: Male
Joined: 27/Feb/2011
Location: ABBOTSFORD
View All Topics by Harpinder
View All Posts by Harpinder
 

Gazal bahut hi sohni likhi hai baai ji,,,

 

 

ਮੈਂ ਤੜਫ਼ਾਗਾਂ ਅੱਖਰ ਮੁੱਹਬਤ ਦਾ ਬਣਕੇ,
ਕਿਸੇ ਪਾਕ ਰੂਹ ਦਾ ਸਫ਼ਾ ਨਾ ਮਿਲੇਗਾ !

ਮੈਂ ਤੜਫ਼ਾਗਾਂ ਅੱਖਰ ਮੁੱਹਬਤ ਦਾ ਬਣਕੇ,

ਕਿਸੇ ਪਾਕ ਰੂਹ ਦਾ ਸਫ਼ਾ ਨਾ ਮਿਲੇਗਾ !

 

aah sheyar kmaal da likhiaa e ,,,,,,,,,,,,,,,, duaa e k har ikk muhobat nu aapne aap nu utaran layi ikk paak sfa zaroor mile ,,, duawan  baai ji !!!

 

jionde wassde rho,,,

 

25 Aug 2014

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

ਮੈਂ ਤੜਫ਼ਾਗਾਂ ਅੱਖਰ ਮੁੱਹਬਤ ਦਾ ਬਣਕੇ,

ਕਿਸੇ ਪਾਕ ਰੂਹ ਦਾ ਸਫ਼ਾ ਨਾ ਮਿਲੇਗਾ !

 

And...


 

ਮੈਂ ਆਪੇ ਨੂੰ ਛਾਵੇਂ ਦੀ ਆਦਤ ਨਾ ਪਾਈ .....
ਬਹੁਤ ਹੀ ਖੂਬਸੂਰਤ ਕਿਰਤ ਹੈ ਗੁਰਪ੍ਰੀਤ ਬਾਈ ਜੀ - ਖਿਆਲ ਦੀ ਨਜ਼ਾਕਤ ਵੀ ਹੈ, ਤੇ ਫਲਸਫਾ ਵੀ ਹੈ ਜ਼ਿੰਦਗੀ ਦਾ... ਅਤੇ ਹੁਣ ਪੰਜਾਬੀ ਵਿਚ ਹੈ....

ਮੈਂ ਆਪੇ ਨੂੰ ਛਾਵੇਂ ਦੀ ਆਦਤ ਨਾ ਪਾਈ .....


ਬਹੁਤ ਹੀ ਖੂਬਸੂਰਤ ਕਿਰਤ ਹੈ ਗੁਰਪ੍ਰੀਤ ਬਾਈ ਜੀ - ਖਿਆਲ ਦੀ ਨਜ਼ਾਕਤ ਵੀ ਹੈ, ਤੇ ਫਲਸਫਾ ਵੀ ਹੈ ਜ਼ਿੰਦਗੀ ਦਾ... ਅਤੇ ਹੁਣ ਪੰਜਾਬੀ ਵਿਚ ਹੈ....

 

Credits Ji !!! God Bless !

 

26 Aug 2014

Amandeep Kaur
Amandeep
Posts: 1445
Gender: Female
Joined: 14/Mar/2013
Location: Sirsa
View All Topics by Amandeep
View All Posts by Amandeep
 

sari di sari rachna bahot di Jazbati te khoobsurat Gurpreet Ji . . .

 

TFS 

27 Aug 2014

Gurpreet Khokhar
Gurpreet
Posts: 998
Gender: Male
Joined: 06/Jun/2011
Location: Patiala
View All Topics by Gurpreet
View All Posts by Gurpreet
 
Save hee frnds da dilon dhanwaab jihne ne read karan
Layi time dita or sujhaav b
27 Aug 2014

Reply