Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਲਾਹੀ ਅਵਾਜ਼ਾਂ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurmit singh
gurmit
Posts: 1459
Gender: Male
Joined: 07/Nov/2012
Location: patti distt.Tarn Taran
View All Topics by gurmit
View All Posts by gurmit
 
ਇਲਾਹੀ ਅਵਾਜ਼ਾਂ

ਅਸਰ ਜੇ ਸਿੱਖਿਆ  ਕਾਸਦ ਕਰਦੀ।
ਅਹਿਲਿਆ ਕਦੇ ਨਾ ਪੱਥਰ ਬਣਦੀ।

ਦੇਵ ਰਿਸ਼ੀ ਕਦੇ ਖੁਦ ਕਰੋਧੀ ਨਾ ਹੁੰਦੇ,
ਦੱਸ ਸੀਤਾ ਕਦੇ ਨਾ ਬਨਾ 'ਚ ਸੜਦੀ।

ਨਿੱਤ ਕੰਨੀ ਸੁਣੇ ਜੇ ਇਲਾਹੀ ਅਵਾਜ਼ਾਂ,
ਮਨ ਵਿੱਚ ਫਿਰ ਨਾ ਈਰਖਾ ਭਰਦੀ।

ਜੀਵਨ ਜੀਣ ਲਈ ਨਿੱਤ ਹਦਾਇਤਾਂ,
ਖੁਦ ਕਿਉਂ ਸਾਧਗੀ ਮਾਇਆ ਮਰਦੀ।

ਵੇਦ ਅਸਰ ਜੇ ਕਰਦੇ ਰਾਵਣ ਦੇ ਮਨ,
ਰਾਮ ਅਗਿਆਤ ਚਿੱਤ ਸੀਤਾ ਧਰਦੀ।

19 Nov 2015

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written,............great

14 Aug 2017

Reply