ਮੇਰੇ ਅਰਮਾਨ, ਉਮੀਦਾਂ ਤੇ ਸੁਪਨੇ ,
ਸਿਗਰਟ 'ਚ' ਭਰੇ ਤੰਬਾਕੂ ਦੀ ਤਰ੍ਹਾਂ ਸੜ ਰਹੇ ਨੇ.
ਉਹਨਾ ਨੂੰ ਖਤਮ ਕਰਨ ਵਾਲਾ ਵੀ ਮੈਂ ਹੀ ਹਾਂ,
ਹੋਲੀ ਹੋਲੀ ਇੱਕ ਇੱਕ ਕਸ਼ ਕਰਕੇ,
ਬੜੇ ਮਜੇ ਨਾਲ ਸਾੜ ਰਿਹਾ ਹਾਂ, ਤੇ
ਇਸ ਦੀ ਤਪਸ਼ ਵੀ ਮੈਹਸੂਸ ਕਰ ਰਿਹਾ ਹਾਂ,
ਪਰ ਕੁਝ ਕਰ ਵੀ ਨੀ ਸਕਦਾ,
ਬਸ ਦੇਖ ਸਕਦਾ ਹਾਂ ,
ਆਪਣੇ ਸੁਪਣਿਆ ਨੂੰ ਸੜਦਾ ਹੋਇਆ,
ਕਿਉਂ ਕੀ ਸੁਪਣੇ ਕਦੀ ਪੁਰੇ ਨੀ ਹੁੰਦੇ,
ਜੇ ਹੁੰਦੇ ਤਾਂ ਸ਼ਾਇਦ ਉਹ ਮੇਰੀ ਹੁੰਦੀ........
ਮੇਰੇ ਅਰਮਾਨ, ਉਮੀਦਾਂ ਤੇ ਸੁਪਨੇ ,
ਸਿਗਰਟ 'ਚ' ਭਰੇ ਤੰਬਾਕੂ ਦੀ ਤਰ੍ਹਾਂ ਸੜ ਰਹੇ ਨੇ.
ਉਹਨਾ ਨੂੰ ਖਤਮ ਕਰਨ ਵਾਲਾ ਵੀ ਮੈਂ ਹੀ ਹਾਂ,
ਹੋਲੀ ਹੋਲੀ ਇੱਕ ਇੱਕ ਕਸ਼ ਕਰਕੇ,
ਬੜੇ ਮਜੇ ਨਾਲ ਸਾੜ ਰਿਹਾ ਹਾਂ, ਤੇ
ਇਸ ਦੀ ਤਪਸ਼ ਵੀ ਮੈਹਸੂਸ ਕਰ ਰਿਹਾ ਹਾਂ,
ਪਰ ਕੁਝ ਕਰ ਵੀ ਨੀ ਸਕਦਾ,
ਬਸ ਦੇਖ ਸਕਦਾ ਹਾਂ ,
ਆਪਣੇ ਸੁਪਣਿਆ ਨੂੰ ਸੜਦਾ ਹੋਇਆ,
ਕਿਉਂ ਕੀ ਸੁਪਣੇ ਕਦੀ ਪੁਰੇ ਨੀ ਹੁੰਦੇ,
ਜੇ ਹੁੰਦੇ ਤਾਂ ਸ਼ਾਇਦ ਉਹ ਮੇਰੀ ਹੁੰਦੀ........