|
|
|
|
|
|
Home > Communities > Punjabi Poetry > Forum > messages |
|
|
|
|
|
ਆਜ਼ਾਦੀ ਮੁਬਾਰਕ |
ਮੇਰੇ ਘਰ ਦੇ ਟੁਕੜੇ ਟੁਕੜੇ ਹੋ ਗਏ। ਕਈ ਆਪਣੇ ਵੀ, ਸਦਾ ਦੀ ਨੀਂਦ ਸੀ ਸੋ ਗਏ। ਇੱਧਰ ਆਪਣੇ ਵੀ ਬੇਗਾਨੇ ਹੋ ਗਏ। ਜਿਹੜੇ ਕੀਤੇ ਸੀ ਵਾਦੇ, ਉਹ ਵੀ ਭੁੱਲ ਗਏ। ਦੱਸੋ, ਕਿਹੜੀ ਆਜ਼ਾਦੀ ਦਾ ਜਸ਼ਨ ਮਨਾਵਾਂ ਮੈਂ ? ਰੁਲ ਗਿਆ ਪੰਜਾਬ ਮੇਰਾ, ਦੱਸੋ ਕਿਵੇਂ ਮਿਲਾਵਾਂ ਮੈਂ ? ਇਹ ਜੋ ਵੱਡਾ ਧੋਖਾ ਹੋਇਆ, ਦੱਸੋ ਕਿਹੜੀ ਅਦਾਲਤ ਜਾਵਾ ਮੈਂ। ਹੁਣ ਤਾਂ ਮੇਰੀ ਜ਼ਮੀਰ ਵੀ ਮਰ ਗਈ, ਮਰੀ ਜ਼ਮੀਰ ਨੂੰ ਕਿਵੇਂ ਜਗਾਵਾਂ ਮੈਂ। ਕਿੰਨੇ ਸਾਲ ਹੋ ਗਏ, ਹੱਕਾਂ ਲਈ ਲੜਦੇ ਨੂੰ ਦੱਸੋ, ਕਿੰਨੀ ਵਾਰ ਅਦਾਲਤ ਜਾਵਾਂ ਮੈਂ। ਸਾਰੇ ਮੈਨੂੰ ਆਖਦੇ ਆਜ਼ਾਦੀ ਮੁਬਾਰਕ ਦੱਸੋ ਕਿਹੜੀ ਆਜ਼ਾਦੀ ਮਨਾਵਾਂ ਮੈਂ। ਦੱਸੋ ਕਿਹੜੀ......???
|
|
16 Aug 2017
|
|
|
|
Very well written,................great
|
|
18 Aug 2017
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|