Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਗ਼ੁਲਾਮੀ ਦੀ ਜ਼ੰਜੀਰ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਗ਼ੁਲਾਮੀ ਦੀ ਜ਼ੰਜੀਰ

 

ਗ਼ੁਲਾਮੀ ਦੀ ਜ਼ੰਜੀਰ ਤੂੰ ਦਿਸਦੀ ਕਿਉਂ ਨਹੀਂ,
ਸ਼ਾਇਦ ਮੈਨੂੰ ਗ਼ੁਲਾਮ ਰਹਿਣ ਦੀ, ਆਦਤ ਜਿਹੀ ਹੋ ਗਈ ਹੈਂ।
 ਡਰਦਾ ਹਾਂ ਮੈਂ ਹੁਣ ਮਰਨ ਤੋਂ,
ਇਸੀ ਕਰਕੇ ਚੁੱਪ ਰਹਿਣ ਦੀ, ਆਦਤ ਜਿਹੀ ਹੋ ਗਈ ਹੈਂ।
ਕੀ ਖੱਟਣਾ ਮੈਂ ਆਪਣੇ ਇਸ ਧਰਮ ਤੋਂ,
ਮੈਨੂੰ ਗੂੜ੍ਹੀ ਨੀਂਦ ਸੌਣ ਦੀ, ਆਦਤ ਜਿਹੀ ਹੋ ਗਈ ਹੈਂ।
ਮੈਨੂੰ ਆਪਣਾ ਪਰਵਾਰ ਬੜਾ ਪਿਆਰਾ ਲੱਗਦਾ,
ਮੇਰੀ ਵੀ ਥੋੜ੍ਹੀ ਮਜਬੂਰੀ ਜਿਹੀ ਹੋ ਗਈ ਹੈਂ।
ਗ਼ੁਲਾਮੀ ਦੀ ਜ਼ੰਜੀਰ ਤੂੰ ਦਿਸਦੀ ਕਿਉਂ ਨਹੀਂ,
ਸ਼ਾਇਦ ਮੈਨੂੰ ਗ਼ੁਲਾਮ ਰਹਿਣ ਦੀ, ਆਦਤ ਜਿਹੀ ਹੋ ਗਈ ਹੈਂ।

ਗ਼ੁਲਾਮੀ ਦੀ ਜ਼ੰਜੀਰ ਤੂੰ ਦਿਸਦੀ ਕਿਉਂ ਨਹੀਂ,

ਸ਼ਾਇਦ ਮੈਨੂੰ ਗ਼ੁਲਾਮ ਰਹਿਣ ਦੀ, ਆਦਤ ਜਿਹੀ ਹੋ ਗਈ ਹੈਂ।

 

 ਡਰਦਾ ਹਾਂ ਮੈਂ ਹੁਣ ਮਰਨ ਤੋਂ,

ਇਸੀ ਕਰਕੇ ਚੁੱਪ ਰਹਿਣ ਦੀ, ਆਦਤ ਜਿਹੀ ਹੋ ਗਈ ਹੈਂ।

 

ਕੀ ਖੱਟਣਾ ਮੈਂ ਆਪਣੇ ਇਸ ਧਰਮ ਤੋਂ,

ਮੈਨੂੰ ਗੂੜ੍ਹੀ ਨੀਂਦ ਸੌਣ ਦੀ, ਆਦਤ ਜਿਹੀ ਹੋ ਗਈ ਹੈਂ।

 

ਮੈਨੂੰ ਆਪਣਾ ਪਰਵਾਰ ਬੜਾ ਪਿਆਰਾ ਲੱਗਦਾ,

ਮੇਰੀ ਵੀ ਥੋੜ੍ਹੀ ਮਜਬੂਰੀ ਜਿਹੀ ਹੋ ਗਈ ਹੈਂ।

 

ਗ਼ੁਲਾਮੀ ਦੀ ਜ਼ੰਜੀਰ ਤੂੰ ਦਿਸਦੀ ਕਿਉਂ ਨਹੀਂ,

ਸ਼ਾਇਦ ਮੈਨੂੰ ਗ਼ੁਲਾਮ ਰਹਿਣ ਦੀ, ਆਦਤ ਜਿਹੀ ਹੋ ਗਈ ਹੈਂ।

 

Sukhbir Singh

 

 

 

18 Oct 2017

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written sukhbir veer ji ,............thoughts behind the poetry are valuable in order to encourage the people to wake up and see what's happening around the world............great piece of writing,...........jio dost,.......keep it up good work as a writer............blessings.

 

TFS.

07 Dec 2017

JAGJIT SINGH JAGGI
JAGJIT SINGH
Posts: 1715
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਬਹੁਤ ਸੋਹਣੀ ਕਿਰਤ ਸੁਖਬੀਰ ਬਾਈ I  
ਮੌਲਿਕ ਸੋਚ ਅਤੇ ਢੁਕਵੀਂ ਸ਼ਬਦਾਵਲੀ ਇਸਨੂੰ ਇਕ ਪੜ੍ਹਨ ਯੋਗ ਕਿਰਤ ਬਣਾਉਂਦੇ ਹਨ I 
ਵਧਾਈ ਦੇ ਪਾਤਰ ਹੋ I 
ਜਿਉਂਦੇ ਵੱਸਦੇ ਰਹੋ I

ਬਹੁਤ ਸੋਹਣੀ ਕਿਰਤ ਸੁਖਬੀਰ ਬਾਈ I  


ਮੌਲਿਕ ਸੋਚ ਅਤੇ ਢੁਕਵੀਂ ਸ਼ਬਦਾਵਲੀ ਇਸਨੂੰ ਇਕ ਪੜ੍ਹਨ ਯੋਗ ਕਿਰਤ ਬਣਾਉਂਦੇ ਹਨ I 


ਵਧਾਈ ਦੇ ਪਾਤਰ ਹੋ I 


ਜਿਉਂਦੇ ਵੱਸਦੇ ਰਹੋ I

 

07 Dec 2017

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

ਧੰਨਵਾਦ ਜੀ, ਗੁਰੂ ਸਾਹਿਬ ਮਿਹਰ ਕਰਨ

08 Dec 2017

Reply