Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਆਜ਼ਾਦੀ ਦਾ ਖੁਆਬ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 
ਆਜ਼ਾਦੀ ਦਾ ਖੁਆਬ
ਆਜ਼ਾਦੀ ਦਾ ਖੁਆਬ ਤਕਿਆ ਸੀ ਜਿਨ੍ਹਾਂ ਨੇ
ਸ਼ਹੀਦ ਹੋਣੋਂ ਵੀ ਨਾ ਘਬਰਾਏ ਸੀ ਉਹ
ਹੱਸ ਹੱਸ ਫਾਂਸੀ ਤੇ ਚੜ ਗਏ ਸੀ ਯੋਧੇ
ਆਜ਼ਾਦ ਭਾਰਤ ਦਾ ਖੁਆਬ ਦਿਖਾਇਆ ਸੀ ਜੋ
ਕੀ ਅੱਜ ਇਹ ਓਹੀ ਭਾਰਤ ਹੈ
ਜਿਸਦਾ ਸੁਪਨਾ ਲੈਂਦੇ ਸੀ ਉਹ
ਕਿਥੇ ਕਮੀ ਰਹਿ ਗਈ
ਜੋ ਅੱਜ ਦਵਾਰਾ ਆਉਣਾ ਚਾਹੁੰਦੇ ਨੇ ਉਹ
23 Mar 2019

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 

ਅੱਜ ਦੇ ਭਾਰਤ ਚ ਤਾਂ ਨਹੀਂ ਆਉਣਾ ਚਾਹੁਣਗੇ ਉਹ 

Frown

26 Mar 2019

Reply