|
|
|
|
|
|
Home > Communities > Punjabi Literature > Forum > messages |
|
|
|
|
|
ਇੰਦਰ-ਬੇਗੋ |
ਸਿਖ਼ਰ ਦੁਪਹਿਰੇ ਵਰਗੀ ਬੇਗੋ, ਪਈ ਲਾਹੌਰ ਦੁਹਾਈ ਇੰਦਰ ਮੱਲ ਝੱਟ ਅਸਤ ਹੋ ਗਿਆ, ਜਦ ਹੱਟੀ ਤੇ ਆਈ ਬਿੰਦੇ ਝੱਟੇ ਇੰਦਰ ਆਖੇ, ਹੱਟ ਤੁਸਾਂ ਦੀ ਸਾਰੀ ਜੇ ਸੋਹਣੇ ਹੱਸ ਕੇ ਬੋਲਣ, ਤਾਂ ਹੋਜੇ ਦੂਰ ਬਿਮਾਰੀ ਜੇ ਆਪਣੀ ਤੂੰ ਸਮਝੇਂ ਮੈਨੂੰ, ਕਲਮੇ ਜਾਣ ਖ਼ੁਦਾ ਦੇ ਬੁੱਲੀਆਂ ਚੋਂ ਹੱਸ ਬੋਲੀ ਬੇਗੋ, ਹੱਟੀ ਨੂੰ ਅੱਗ ਲਾ ਦੇ ਇੰਦਰ ਨੇ ਅੱਗ ਹੱਟ ਨੂੰ ਲਾਈ, ਬੋਲ ਪੁਗਾਏ ਯਾਰਾਂ ਸਦਾ ਨਾ ਬਾਗੀਂ ਬੁਲਬੁਲ ਬੋਲੇ, ਤੇ ਸਦਾ ਨਾ ਮੌਜ ਬਹਾਰਾਂ ਮੂਹਰੇ ਬੇਗੋ ਤੇ ਪਿੱਛੇ ਇੰਦਰ, ਰਾਵੀ ਪੁਲ ਤੇ ਆਏ ਵਾਹ ਮੇਰੇ ਮੌਲਾ ਤੇਰੀ ਕੁਦਰਤ ਨੇ ਇਤਨੇ ਰੰਗ ਦਿਖਾਏ ਬੇਗੋ ਆਖੇ ਛਾਲ ਮਾਰ ਹੁਣ, ਜੇ ਜਾਣੇ ਮੈਨੂੰ ਪਿਆਰੀ ਬੇਗੋ ਦੀ ਗੱਲ ਸੁਣ ਕੇ ਇੰਦਰ, ਛਾਲ ਰਾਵੀ ਵਿੱਚ ਮਾਰੀ ਰੁੜਦੇ ਜਾਂਦੇ ਆਸ਼ਕ ਨੂੰ ਤੱਕ, ਮਾਰਨ ਪੰਛੀ ਧਾਹਾਂ ਛਾਲ ਮਾਰ ਫੇਰ ਬੇਗੋ ਇੰਦਰ ਗਲ ਜਾ ਪਾਈਆਂ ਬਾਹਾਂ "ਦੇਵ ਥਰੀਕੇ ਵਾਲਿਆ" ਰੂਹਾਂ ਅੰਤ ਮੁਹੱਬਤ ਮਾਣੀ ਜਿੰਨਾ ਚਿਰ ਜੱਗ ਜਿਉਂਦੇ ਲੋਕੀਂ ਪੈਦੀਂ ਰਹੂ ਕਹਾਣੀ..
|
|
19 Dec 2009
|
|
|
Inder-Bego |
Inder Mall was a well-known and prosperous Bania ( Hindu Merchant ) of Lahore. One day a beautiful woman named Bego came to buy something from his shop. Inder instantly fell in love with her. Bego took advantage of the situation and challenged him to set his shop afire if he really loved her ! and Inder did ! But Bego was not satisfied with this. She took him to Raavi ( famous river by which Lahore stands ) and asked him to jump in it ! Once again Inder, head over heels in love, obliged. But then Inder's love provoked her too and she too dived in the river ( in a bid to save him ) and both drowned in each others arms. But as long as people will live they will be remembered as subject of such ballads.
|
|
19 Dec 2009
|
|
|
|
Bahut wadhiya 22 g....
Thanks for sharing..!!!
good one..!!
|
|
19 Dec 2009
|
|
|
maut da hukam |
Kde soch k sade naina vich hanju jo tadph janda c Aaj dekh k hi oh anjan ban gy Kde duri da jo naam lan tu darda c Aaj oh umra laye duri sade naam kar gy Kde ekathiya jion da supna c sajunda neet sade raha vich fera jo paunda c Aaj har ek supna oh nilam kr gy Kde pal na visha sada jhalda c jo Soch vichore wale gal vadha krda c jo Aaj har ik vadhe tu inkar kr gy Kde MANRAJ nu jaan tu vadh chunda c jo Sade har gal nu rabh da hukam samjh pagunda c jo Aaj ohi sanu maut da hukam suna tur gy.
|
|
20 Dec 2009
|
|
|
|
wow.. nice..mainu ni c pta ah gall hoi c..
|
|
20 Dec 2009
|
|
|
|
|
Nice one 22 g bahut wadhiya
|
|
21 Dec 2009
|
|
|
|
bahut bahut meharbaani g sareyan di ....
|
|
21 Dec 2009
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|