Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਸੀਂ ਕੁੱਤੇ ਆਂ ਬੀਬਾ,ਇਨਸਾਨ ਨਹੀਂ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Mandeep Singh
Mandeep
Posts: 642
Gender: Male
Joined: 20/Nov/2012
Location: Ludhiana
View All Topics by Mandeep
View All Posts by Mandeep
 
ਅਸੀਂ ਕੁੱਤੇ ਆਂ ਬੀਬਾ,ਇਨਸਾਨ ਨਹੀਂ

 

ਇੱਕ ਵਾਰ ਰਾਤ ਨੂੰ ਇੱਕ ਕੁੱਤੀ ਆਵਦੇ ਘਰ ਨੂੰ ਰਸਤੇ ਵਿਚ ਜਾ ਰਹੀ ਸੀ,
ਰਾਤ ਹੋਣ ਕਾਰਨ ਰਾਹ ਸੁੰਨਸਾਨ ਸੀ,
ਅਚਾਨਕ ਚਾਰ ਪੰਜ ਕੁੱਤੇ ਖਰੂਦ ਪਾਉਂਦੇ ਮਸਤੀ ਕਰਦੇ ਆਉਂਦੇ ਹਨ ,
ਓਹਨਾਂ ਨੂੰ ਵੇਖ ਕੇ ਕੁੱਤੀ ਘਬਰਾ ਜਾਂਦੀ ਹੈ ,
ਜਦ ਓਹ ਸਹਿਮ ਕੇ ਜਿਹੇ ਹੌਲੀ ਹੌਲੀ ਤੁਰਦੀ ਹੈ ਤਾਂ ਓਹਦੀ ਹਾਲਤ ਦੇਖ ਕੇ ਇੱਕ ਕੁੱਤਾ ਬੋਲਦਾ ਹੈ,
ਤੂੰ ਘਬਰਾ ਨਾ ਬੀਬਾ ਆਰਾਮ ਨਾਲ ਆਵਦੇ ਘਰ ਜਾਹ ,
ਅਸੀਂ ਕੁੱਤੇ ਹਾਂ ਭਾਈ ਕੋਈ ਇੰਨਸਾਨ ਥੋੜਾ ਹਾਂ ...

ਇੱਕ ਵਾਰ ਰਾਤ ਨੂੰ ਇੱਕ ਕੁੱਤੀ ਆਵਦੇ ਘਰ ਨੂੰ ਰਸਤੇ ਵਿਚ ਜਾ ਰਹੀ ਸੀ,

ਰਾਤ ਹੋਣ ਕਾਰਨ ਰਾਹ ਸੁੰਨਸਾਨ ਸੀ,

ਅਚਾਨਕ ਚਾਰ ਪੰਜ ਕੁੱਤੇ ਖਰੂਦ ਪਾਉਂਦੇ ਮਸਤੀ ਕਰਦੇ ਆਉਂਦੇ ਹਨ ,

ਓਹਨਾਂ ਨੂੰ ਵੇਖ ਕੇ ਕੁੱਤੀ ਘਬਰਾ ਜਾਂਦੀ ਹੈ ,

ਜਦ ਓਹ ਸਹਿਮ ਕੇ ਜਿਹੇ ਹੌਲੀ ਹੌਲੀ ਤੁਰਦੀ ਹੈ ਤਾਂ ਓਹਦੀ ਹਾਲਤ ਦੇਖ ਕੇ ਇੱਕ ਕੁੱਤਾ ਬੋਲਦਾ ਹੈ,

ਤੂੰ ਘਬਰਾ ਨਾ ਬੀਬਾ ਆਰਾਮ ਨਾਲ ਆਵਦੇ ਘਰ ਜਾਹ ,

ਅਸੀਂ ਕੁੱਤੇ ਹਾਂ ਭਾਈ ਕੋਈ ਇਨਸਾਨ ਥੋੜਾ ਹਾਂ ...

 

23 Dec 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

Nycc.....Already posted on punjabizm......

24 Dec 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

 

Nice aa jee...ajkal fb te v ehi post mil rahi aa dekhan nu...kyonk jo Delhi ch hoyia usda reaction jhalkada hai es wichon...

24 Dec 2012

Reply