Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਇਸ਼ਕ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 
ਇਸ਼ਕ

ਤਿਜਾਰਤ ਬਣ ਕੇ ਰਹਿ ਗਿਆ ਇਸ਼ਕ, 

ਘਾਟੇ-ਵਾਧੇ ਵਿੱਚ ਉਲਝ ਗਿਆ ਇਸ਼ਕ,, 

ਧਰਮ, ਜਾਤ-ਪਾਤ, ਰਿਸ਼ਤਿਆਂ ਵਿੱਚ, 

ਵੇਖਦੇ ਵੇਖਦੇ ਹੀ, ਵੰਡਿਆ ਗਿਆ ਇਸ਼ਕ,, 

 

ਮਾਪਿਆਂ ਨੂੰ ਠੋਕਰ ਮਾਰ ਗਿਆ ਇਸ਼ਕ, 

ਭਰਾ-ਭਰਾ ਨੂੰ ਅੱਜ ਖਾ ਗਿਆ ਇਸ਼ਕ,, 

ਹਵਸ ਕੋਈ ਵੀ ਹੋਵੇ, ਮਾੜੀ ਹੀ ਹੈ ਲੋਕੋ, 

ਧੀਆਂ ਨੂੰ ਹਵਸ ਬਣ ਖਾ ਗਿਆ ਇਸ਼ਕ,, 

 

ਹਰ ਇੱਕ ਨੂੰ ਹੀ ਰੱਬ ਬਣਾ ਗਿਆ ਇਸ਼ਕ, 

ਦਿਲਾਂ ਵਿੱਚੋਂ ਸਿਦਕ ਮਿਟਾ ਗਿਆ ਇਸ਼ਕ,, 

ਪੱਥਰ ਹੋਏ ਨੇ, ਅੱਜ ਹਰ ਇੱਕ ਦੇ ਜਜਬਾਤ, 

ਮਤਲਬ ਕੱਢੋ ਆਪਣਾ, ਦੱਸ ਗਿਆ ਇਸ਼ਕ,, 

 

ਭਰੇ ਨੂੰ ਹੋਰ ਹੋਰ ਭਰ ਤੁਰ ਗਿਆ ਇਸ਼ਕ, 

ਮਾੜੇ ਨੂੰ ਖਾਮੀਆਂ ਗਿਣਾ ਗਿਆ ਇਸ਼ਕ,, 

ਵੇਖ ਦੁਨੀਆਂ ਦੇ ਨਜ਼ਰੀਏ ਨੂੰ, ਜਾਪੇ ਮੈਨੂੰ, 

ਲਾਲਚ, ਹਵਸ ਦੇ ਅੱਗੇ ਹਾਰ ਗਿਆ ਇਸ਼ਕ,, 

 

ਮਨਿੰਦਰ ਸਿੰਘ "ਮਨੀ" 

21 Dec 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

"ishq"

 

Is visse te likhna asaan nahi hunda,...............aap g ne bohat dil di gehrai chon likhea hai es visse utte,.........brilliant veer.

05 Aug 2017

Sukhbir Singh
Sukhbir
Posts: 195
Gender: Male
Joined: 05/Dec/2016
Location: delhi
View All Topics by Sukhbir
View All Posts by Sukhbir
 

True Lines Bahut vadiya ji

21 Aug 2017

Yashmeen Kaur Sandhu
Yashmeen Kaur
Posts: 88
Gender: Female
Joined: 16/Dec/2015
Location: Sangrur
View All Topics by Yashmeen Kaur
View All Posts by Yashmeen Kaur
 

ਬਹੁਤ ਸੋਹਣਾ ਬਿਆਨ happy11

ਕਿਸੇ ਕਵੀ ਨੇ ਲਿਖਿਆ :-

ਇਸ਼ਕ ਦੀ ਚੁੰਨੀ ਫੰਦਾ ਬਣ ਗਈ 

ਜਜ਼ਬਾਤ ਚੜ ਚੜ ਲਟਕ ਰਹੇ ਨੇ 

21 Aug 2017

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

shukriya yasshmeen ji....sukhbir ji.....sukhpal ji......aap sab da

17 Oct 2017

Reply