ਇਸ਼ਕ਼ ਵਿਚ ਭਿਜਨਾ ਕੋਈ ਖੇਲ ਨਹੀ ਹੁੰਦਾ
ਬਿਨਾ ਭਿਜੇਯਾ ਰੂਹ ਦਾ ਮੇਲ ਨਹੀ ਹੁੰਦਾ
ਮੇਲ ਹੋ ਜੇ ਤਾ ਇਹ ਜੁਦਾ ਨਹੀ ਹੁੰਦਾ
ਇਸ਼ਕ਼ ਰਾਬ ਹੈ ਇਸ਼ਕ਼ ਦਾ ਕੋਈ ਖੁਦਾ ਨਹੀ ਹੁੰਦਾ ....................