Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
gurbax thind
gurbax
Posts: 157
Gender: Male
Joined: 02/Feb/2016
Location: barnala
View All Topics by gurbax
View All Posts by gurbax
 
ਪਿਅਾਸ
ਤੇਰੀ ਪਿਅਾਸ ਬਾਰੇ ਜੇ ਸੋਚਦੇ
ਕਾਹਨੂੰ ਬੀਤੇ ਸਮਿਅਾਂ ਨੂੰ ਕੋਸਦੇ
ਕਿਸੇ ਛੋਟੇ ਭਾਂਡੇ ਪਰੋਸਦੇ

ਅਸਾਂ ਪੇਸ਼ ਨਦੀਅਾਂ ਕੀਤੀਅਾਂ
ਵੇ ਤੂੰ ਭਰ ਕੇ ਚੁਲੀਅਾਂ ਪੀਤੀਅਾਂ
ਤੇਰੀ ਪਿਅਾਸ ਵਿਚ ਬਦਨੀਤੀਅਾਂ
ਵੇ ਡੁੱਬ ਜਾਣਿਅਾ !

ਦਿਨ ਰੁੱਸ ਕੇ ਟੁਰ ਗੲੇ ਹਾਣ ਦੇ
ਟੁਕੜੇ ਹੀ ਹੋ ਗੲੇ ਮਾਣ ਦੇ
ਦਾੲੀੲੇ ਸੀ ਧੁਰ ਤਕ ਜਾਣ ਦੇ

ਦੁਨੀਅਾਂ ਡਰੀ ਤੋਂ ਡਰ ਗਿਅੈਂ
ਬਰਬਾਦ ਕਰ ਕੇ ਧਰ ਗਿਅੈਂ
ਕਮਲੀ ਨੂੰ ਝੱਲੀ ਕਰ ਗਿਅੈਂ
ਵੇ ਸਿਅਾਣਿਅਾ||
17 Feb 2016

sukhpal singh
sukhpal
Posts: 942
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

waah,............bohat khoob likhiya veer,..............keep it up.

07 Jul 2016

gurbax thind
gurbax
Posts: 157
Gender: Male
Joined: 02/Feb/2016
Location: barnala
View All Topics by gurbax
View All Posts by gurbax
 
Thax bro
01 Aug 2016

Reply