|
|
|
|
|
|
Home > Communities > A voice against Social Evils > Forum > messages |
|
|
|
|
|
|
|
thanx Dilbag veer ji share karan lai
|
|
01 Nov 2012
|
|
|
|
ਇਹ ਸਭ ਕੁਝ ਸਚ ਹੈ ਪਰ ਬਹੁਤ ਦੇਰ ਬਾਅਦ ਸਾਹਮਣੇ ਆਇਆ ਏ .....ਨਾ ਕਿ ਹੁਣ ਅਠਾਈ ਸਾਲ ਤੋਂ ਪੰਜਾਬ ਦਰਦੀ ਇਸ ਸਚਾਈ ਨੂੰ ਤੇ ਹੋਏ ਕਤਲੇਆਮ ਨੂੰ ਸਾਹਮਣੇ ਲਿਆਉਣ ਦੀਆਂ ਭਰਪੂਰ ਕੋਸ਼ਿਸ਼ਾਂ ਚ ਰਹੇ ਨੇ ......ਪਰ ਅੱਜ ਤੱਕ ਕਿਸੇ ਨੇ ਇਸਨੂੰ ਸਵੀਕਾਰ ਨਹੀਂ ਕੀਤਾ ......ਇਸੇ ਦਾ ਕਾਰਨ ਹੈ ਕਿ ਇਨਸਾਫ਼, ਹਾਲੇ ਵੀ ਸਾਥੋਂ ਬੜੀ ਦੂਰ ਖੜਾ ਏ .......
|
|
01 Nov 2012
|
|
|
|
|
eh jo jaankaari hai eh kinni ku sahi hai ? mera bhaav hai k kee eh TATHAN (proof) te adhaarit hai jaan ikk ho online STUNT jo k ajkal kaafi aam chall riha hai.
main sirf knowledge lain de pakh ton he eh gall push riha haan, Ithey main ikk gall clear karna chahunda haan k main khud Indra vargiyan da hameshan ton hee Vichardharik Virodhi haan, par eh article menu pata nahi kyon bharose yog nahi lagg riha....
|
|
04 Nov 2012
|
|
|
|
ਦਿਲਬਾਗ ਭਾਜੀ ਮੇਨੂ "'ਇਤਿਹਾਸ ਵਿਚ ਸਿਖ'" ਕਿਤਾਬ ਬਾਰੇ ਥੋੜੀ ਹੋਰ ਜਾਣਕਾਰੀ ਚਾਹੀਦੀ ਹੇ ਕੀ ਕਿਸਨੇ ਲਿਖੇ ਹੇ ਹੋਰ ਪੁਬ੍ਲਿਸ਼ ਕਿਥੋਂ ਹੁਏ ਹੇ ਮੈ ਇਹ ਕਿਤਾਬ ਪੜਨਾ ਚੁਣਦਾ ਹਨ . ਅਗਰ ਤੁਹਾਡਏ ਕੋਲ ਕੋਈ online link ਹੋਵੇ ਤਾ ਮੇਨੂ ਪੋਸਟ ਕਰਯੋ. ਬਾਕੀ ਜਾਣਕਾਰੀ ਲਈ ਬਹੁਤ ਬਹੁਤ ਧਨਵਾਦ
|
|
13 Nov 2012
|
|
|
|
|
hanji plz mainu v dasna eh book kithon mil sakdi aa,can i order online? mai eh book buy karni hai.
|
|
14 Nov 2012
|
|
|
|
very valuable informtaion.
|
|
17 Nov 2012
|
|
|
|
|
|
|
|
|
|
|
|
|
|
|
|
|
|
|
Copyright © 2009 - punjabizm.com & kosey chanan sathh
|