Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਜਦ ਮੈਂ ਤੁਰਿਆ :: punjabizm.com
Punjabi Poetry
 View Forum
 Create New Topic
 Search in Forums
  Home > Communities > Punjabi Poetry > Forum > messages
MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 
ਜਦ ਮੈਂ ਤੁਰਿਆ

 

ਜਦ ਮੈਂ ਤੁਰਿਆ, 
ਸੱਚ ਦੀ ਕੰਡਿਆਲੀ ਰਾਹ ਤੇ, 
ਦਿਮਾਗ ਤੇ ਦਿਲ ਲੜ ਬੈਠੇ, 
ਤੁਰਾ ਕੇ ਨਾ ਤੁਰਾ, 
ਮੈਨੂੰ ਸੋਚਾਂ ਵਿੱਚ ਡੁੱਬਾਂ ਬੈਠੇ, 
ਦਿਮਾਗ ਕਹਿੰਦਾ, 
ਕੁਝ ਨਹੀਂ ਹਾਸਲ ਹੋਣਾ, 
ਦਿਲ ਕਹਿੰਦਾ, 
ਸਕੂਨ ਤੈਨੂੰ ਹਾਸਲ ਹੋਣਾ, 
ਮੈਂ ਸੋਚਦੇ ਸੋਚਦੇ ਕੁਝ ਹੋਰ, 
ਕਦਮ ਹਾਲੇ ਤੁਰਿਆ ਹੀ ਸੀ, 
ਕਦੀ ਜਿਹੜੇ,
ਮੈਨੂੰ ਆਪਣਾ ਆਖਦੇ, 
ਉਹ ਵੀ ਅੱਜ ਰੁੱਸੇ ਰੁੱਸੇ ਜਾਪਦੇ ਸੀ, 
ਕਹਿੰਦੇ ਮੈਨੂੰ ਤੂੰ ਤਾਂ ਸਿੱਧਰਾ ਹੈ, 
ਤੂੰ ਵੱਲ ਪਾ ਕੇ ਗੱਲ ਨਹੀਂ ਕਰਦਾ, 
ਮੈਂ ਕੀ ਜਾਣਾ, ਵੱਲ ਕੀਹਨੂੰ ਕਹਿੰਦੇ ਨੇ, 
ਸ਼ਾਇਦ ਉਹ ਸੱਚ ਤੋਂ ਡਰਦੇ ਸੀ, 
ਮੈਂ ਹਿੰਮਤ ਜਿਹੀ ਕਰ, 
ਕੁਝ ਹੋਰ ਕਦਮ ਪੁੱਟੇ ਹੋਲੀ ਹੋਲੀ, 
ਫੇਰ ਮੇਰਾ ਸਮਾਜ ਖ਼ਫ਼ਾ ਹੋ ਬੈਠਾ, 
ਸ਼ਾਇਦ ਵੇਖ ਸਮਾਜ ਦਾ ਹਸ਼ਰ, 
ਮੈਂ ਜਿਆਦਾ ਹੀ, 
ਕੌੜਾ ਸੱਚ ਕਹਿ ਬੈਠਾ, 
ਮੈਂ ਕੁਝ ਹੋਰ ਕਦਮ ਪੁੱਟੇ ਹੀ ਸੀ, 
ਫੇਰ ਦਿਮਾਗ ਉਲਝ ਪਿਆ, 
ਕੀ ਖੱਟਿਆ ਤੂੰ, 
ਦੋ ਵਕਤ ਦੀ ਰੋਟੀ, 
ਆਪਣੇ ਵੀ ਰਹਿ ਗਏ ਪਿੱਛੇ, 
ਨਾ ਸਮਾਜ ਵਿੱਚ, 
ਤੈਨੂੰ ਮੁਕਾਮ ਹਾਸਲ ਹੋਇਆ, 
ਪਰ ਇਕਦਮ ਚਿਹਰੇ ਤੇ ਰੌਣਕ, 
ਚਮਕਣ ਲੱਗ ਪਈ, 
ਦਿਲ ਨੂੰ ਸਕੂਨ ਦਾ ਅਹਿਸਾਸ ਹੋਇਆ, 
ਜੇ ਕੁਝ ਕਮਾਇਆ ਨਹੀਂ,
ਤਾਂ ਗਵਾਇਆ ਵੀ ਨਹੀਂ,
ਅੱਜ ਉਹ ਕੰਡਿਆਲੀ ਰਾਹ, 
ਫੂਲ਼ਾ ਜਿਹੀ ਜਾਪਦੀ,
ਮੇਰੇ ਲਈ ਇੰਨਾ ਹੀ ਕਾਫੀ ਹੈ,
ਸਾਰੀ ਦੁਨੀਆਂ "ਮਨੀ" ਸਰਦਾਰ ਜੀ ਆਖਦੀ,
  
 
 
 
   

ਜਦ ਮੈਂ ਤੁਰਿਆ, 

ਸੱਚ ਦੀ ਕੰਡਿਆਲੀ ਰਾਹ ਤੇ, 

ਦਿਮਾਗ ਤੇ ਦਿਲ ਲੜ ਬੈਠੇ, 

ਤੁਰਾ ਕੇ ਨਾ ਤੁਰਾ, 

ਮੈਨੂੰ ਸੋਚਾਂ ਵਿੱਚ ਡੁੱਬਾਂ ਬੈਠੇ, 

ਦਿਮਾਗ ਕਹਿੰਦਾ, 

ਕੁਝ ਨਹੀਂ ਹਾਸਲ ਹੋਣਾ, 

ਦਿਲ ਕਹਿੰਦਾ, 

ਸਕੂਨ ਤੈਨੂੰ ਹਾਸਲ ਹੋਣਾ, 

ਮੈਂ ਸੋਚਦੇ ਸੋਚਦੇ ਕੁਝ ਹੋਰ, 

ਕਦਮ ਹਾਲੇ ਤੁਰਿਆ ਹੀ ਸੀ, 

ਕਦੀ ਜਿਹੜੇ,

ਮੈਨੂੰ ਆਪਣਾ ਆਖਦੇ, 

ਉਹ ਵੀ ਅੱਜ ਰੁੱਸੇ ਰੁੱਸੇ ਜਾਪਦੇ ਸੀ, 

ਕਹਿੰਦੇ ਮੈਨੂੰ ਤੂੰ ਤਾਂ ਸਿੱਧਰਾ ਹੈ, 

ਤੂੰ ਵੱਲ ਪਾ ਕੇ ਗੱਲ ਨਹੀਂ ਕਰਦਾ, 

ਮੈਂ ਕੀ ਜਾਣਾ, ਵੱਲ ਕੀਹਨੂੰ ਕਹਿੰਦੇ ਨੇ, 

ਸ਼ਾਇਦ ਉਹ ਸੱਚ ਤੋਂ ਡਰਦੇ ਸੀ, 

ਮੈਂ ਹਿੰਮਤ ਜਿਹੀ ਕਰ, 

ਕੁਝ ਹੋਰ ਕਦਮ ਪੁੱਟੇ ਹੋਲੀ ਹੋਲੀ, 

ਫੇਰ ਮੇਰਾ ਸਮਾਜ ਖ਼ਫ਼ਾ ਹੋ ਬੈਠਾ, 

ਸ਼ਾਇਦ ਵੇਖ ਸਮਾਜ ਦਾ ਹਸ਼ਰ, 

ਮੈਂ ਜਿਆਦਾ ਹੀ, 

ਕੌੜਾ ਸੱਚ ਕਹਿ ਬੈਠਾ, 

ਮੈਂ ਕੁਝ ਹੋਰ ਕਦਮ ਪੁੱਟੇ ਹੀ ਸੀ, 

ਫੇਰ ਦਿਮਾਗ ਉਲਝ ਪਿਆ, 

ਕੀ ਖੱਟਿਆ ਤੂੰ, 

ਦੋ ਵਕਤ ਦੀ ਰੋਟੀ, 

ਆਪਣੇ ਵੀ ਰਹਿ ਗਏ ਪਿੱਛੇ, 

ਨਾ ਸਮਾਜ ਵਿੱਚ, 

ਤੈਨੂੰ ਮੁਕਾਮ ਹਾਸਲ ਹੋਇਆ, 

ਪਰ ਇਕਦਮ ਚਿਹਰੇ ਤੇ ਰੌਣਕ, 

ਚਮਕਣ ਲੱਗ ਪਈ, 

ਦਿਲ ਨੂੰ ਸਕੂਨ ਦਾ ਅਹਿਸਾਸ ਹੋਇਆ, 

ਜੇ ਕੁਝ ਕਮਾਇਆ ਨਹੀਂ,

ਤਾਂ ਗਵਾਇਆ ਵੀ ਨਹੀਂ,

ਅੱਜ ਉਹ ਕੰਡਿਆਲੀ ਰਾਹ, 

ਫੂਲ਼ਾ ਜਿਹੀ ਜਾਪਦੀ,

ਮੇਰੇ ਲਈ ਇੰਨਾ ਹੀ ਕਾਫੀ ਹੈ,

ਸਾਰੀ ਦੁਨੀਆਂ "ਮਨੀ" ਸਰਦਾਰ ਜੀ ਆਖਦੀ,

 

 

26 Oct 2016

JAGJIT SINGH JAGGI
JAGJIT SINGH
Posts: 1716
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਹਾਹਾਹਾ ! ਸਿੱਧੀ ਸਪਾਟ ਗੱਲ ਕਰਨੀ ਜ਼ਿੰਦਗੀ ਦੇ ਬਹੁਤ ਵੱਡੇ ਅਤੇ ਅਤਿ ਦੁਸ਼ਕਰ ਕਾਰਜਾਂ ਤੋਂ ਵੀ ਦੂਰ ਵਧੇਰੇ ਔਖੀ ਐ | ਪਰ ਤੁਸੀ ਹਿੰਮਤ ਕਰਕੇ ਕੀਤੀ ਅਤੇ ਉਸਦਾ ਨਤੀਜਾ ਵੀ ਵੇਖ ਲਿਆ | ਇਸ ਰਾਹ ਤੇ ਹਾਨੀ ਜਾਪਣ ਵਾਲੀਆਂ ਟ੍ਰਾਂਜ਼ੈਕਸ਼ਨਜ਼ ਅਸਲ ਵਿਚ ਲਾਭ ਹਨ, ਇਸ ਵਿਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ | ਇਹ Truth Transactions ਮਜਬੂਤੀ ਦੇ ਸੌਦੇ ਹਨ | ਜਾਂ ਤੇ ਇਸਨੂੰ ਹੱਥ ਨਾ ਪਾਓ, ਜੇ ਹੀਆ ਕਰਕੇ ਪਾ ਲਿਆ ਹੈ ਤਾਂ ਫਿਰ ਛੱਡਣ ਦਾ ਸਵਾਲ ਨਹੀਂ ਹੋਣਾ ਚਾਹੀਦਾ |  
ਐਵੇਂ ਨਹੀਂ ਕਿਹਾ : 
"ਸਦੀਆਂ ਜਿਉਂਦੇ ਨੇ ਮਨਸੂਰ, ਸੱਚ ਲਈ ਫਾਂਸੀ ਤੇ ਚੜ੍ਹ ਕੇ |" 

ਹਾਹਾਹਾ ! ਸਿੱਧੀ ਸਪਾਟ ਗੱਲ ਕਰਨੀ ਜ਼ਿੰਦਗੀ ਦੇ ਬਹੁਤ ਵੱਡੇ ਅਤੇ ਅਤਿ ਦੁਸ਼ਕਰ ਕਾਰਜਾਂ ਤੋਂ ਵੀ ਦੂਰ ਵਧੇਰੇ ਔਖੀ ਐ | ਪਰ ਤੁਸੀ ਹਿੰਮਤ ਕਰਕੇ ਕੀਤੀ ਅਤੇ ਉਸਦਾ ਨਤੀਜਾ ਵੀ ਵੇਖ ਲਿਆ | ਇਸ ਰਾਹ ਤੇ ਹਾਨੀ ਜਾਪਣ ਵਾਲੀਆਂ ਟ੍ਰਾਂਜ਼ੈਕਸ਼ਨਜ਼ ਅਸਲ ਵਿਚ ਲਾਭ ਹਨ, ਇਸ ਵਿਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ | ਇਹ Truth Transactions ਮਜਬੂਤੀ ਦੇ ਸੌਦੇ ਹਨ | ਜਾਂ ਤੇ ਇਸਨੂੰ ਹੱਥ ਨਾ ਪਾਓ, ਜੇ ਹੀਆ ਕਰਕੇ ਪਾ ਲਿਆ ਹੈ ਤਾਂ ਫਿਰ ਛੱਡਣ ਦਾ ਸਵਾਲ ਨਹੀਂ ਹੋਣਾ ਚਾਹੀਦਾ |  


ਐਵੇਂ ਨਹੀਂ ਕਿਹਾ : 

"ਸਦੀਆਂ ਜਿਉਂਦੇ ਨੇ ਮਨਸੂਰ, ਸੱਚ ਲਈ ਫਾਂਸੀ ਤੇ ਚੜ੍ਹ ਕੇ |" 


ਸੁੰਦਰ ਅਤੇ ਪ੍ਰਭਾਵ ਛੱਡਣ ਵਾਲੀ ਲਿਖਤ | ਇਸਤਰਾਂ ਈ ਸੋਹਣਾ ਸੋਹਣਾ ਲਿਖਦੇ ਰਹੋ ਅਤੇ ਮਾਂ ਬੋਲੀ ਦੀ ਸੇਵਾ ਕਰਦੇ ਰਹੋ |

 

27 Oct 2016

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 
ਸਤਿ ਸ਼੍ਰੀ ਅਕਾਲ ਸਰ ਜੀ,

ਬਹੁਤ ਬਹੁਤ ਧੰਨਵਾਦ ਤੁਹਾਡਾ ਸਰ, ਤੁਹਾਡੇ ਇਨ੍ਹਾਂ ਸ਼ਬਦ ਨੇ ਬਹੁਤ ਹੀ ਤਾਕਤ ਦਿੱਤੀ ਹੈ | ਮੇਰੀ ਪੂਰੀ ਕੋਸ਼ਿਸ਼ ਰਹੇਗੀ ਮੈਂ ਹੋਰ ਵਧੀਆ ਲਿਖ ਸਕਾ ਤੇ ਮਾਂ ਬੋਲੀ ਦੀ ਸੇਵਾ ਕਰ ਸਕਾ........ਤਹਿ ਦਿਲ ਧੰਨਵਾਦ ਤੁਹਾਡਾ ਸਰ........

27 Oct 2016

sukhpal singh
sukhpal
Posts: 1422
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

very well written veer,..............its wonderful,...........keep it up,..........good

13 Nov 2016

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

thank you so much sir....................

26 Nov 2016

Harkiran Jeet  Singh
Harkiran Jeet
Posts: 365
Gender: Male
Joined: 08/Oct/2010
Location: Fazilka
View All Topics by Harkiran Jeet
View All Posts by Harkiran Jeet
 
Bahut khoob veer ji
28 Nov 2016

MANINDER SINGH
MANINDER
Posts: 114
Gender: Male
Joined: 22/Oct/2016
Location: LUDHIANA
View All Topics by MANINDER
View All Posts by MANINDER
 

ਧੰਨਵਾਦ ਵੀਰ ਬਹੁਤ ਬਹੁਤ ਤੁਹਾਡਾ,

01 Dec 2016

Reply