Notice: Undefined index: HTTP_ACCEPT_ENCODING in /home/jppl4xl3dfxh/public_html/configuration.php on line 8
ਅਸੀਂ ਧੋਖੇਬਾਜ਼ ਹਕੂਮਤ ਦੀ ਜੜ ਪੁੱਟਕੇ ਚੱਲੇ ਆ :: punjabizm.com
A voice against Social Evils
 View Forum
 Create New Topic
 Search in Forums
  Home > Communities > A voice against Social Evils > Forum > messages
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
ਅਸੀਂ ਧੋਖੇਬਾਜ਼ ਹਕੂਮਤ ਦੀ ਜੜ ਪੁੱਟਕੇ ਚੱਲੇ ਆ

ਕੀਤੀ ਤੇ ਪਛਤਾਉਣਾ ਯੋਧੇ ਸ਼ੇਰਾਂ ਦਾ ਕੰਮ ਨਹੀਂ,

ਜੋ ਕੀਤਾ, ਓਹ ਅਸੀਂ ਕੀਤਾ, ਸਾਨੂੰ ਕੋਈ ਗਮ ਨਹੀਂ,

ਤੇਰੀ ਲੱਗੀ ਵਿਚ ਅਦਾਲਤ ਦੇ ਬੰਬ ਸੁੱਟਕੇ ਚੱਲੇ ਆ,

ਅਸੀਂ ਧੋਖੇਬਾਜ਼ ਹਕੂਮਤ ਦੀ ਜੜ ਪੁੱਟਕੇ ਚੱਲੇ ਆ |

ਅਸੀਂ ਹਲੂਣਾ ਦਿੱਤਾ ਏ, ਸਾਨੂੰ ਲਾਵੋ ਹਥਕੜੀਆਂ, 
ਮਾਵਾਂ ਵਾਂਗ ਉਡੀਕਣ ਸਾਨੂੰ ਜੇਲਾਂ ਦੀਆਂ ਕੜੀਆਂ,
ਇਨਕ਼ਲਾਬ ਹੈ ਜਿੰਦਾਬਾਦ, ਪੌਹ ਫੁੱਟਕੇ ਚੱਲੇ ਆ,
ਅਸੀਂ ਧੋਖੇਬਾਜ਼ ਹਕੂਮਤ ਦੀ ਜੜ ਪੁੱਟਕੇ ਚੱਲੇ ਆ |
ਲਾਹ ਜੰਜੀਰਾਂ ਸੁੱਟਣੀਆ, ਆਜ਼ਾਦੀ ਫ਼ੇਰ ਮਨਾਉਣੀ,
ਤੇਰੀ ਗਿਦੜ ਫੌਜ ਨੂੰ, ਐਸੀ ਭਾਜੜ ਪਾਉਣੀ,
ਸਭ ਕੁਝ ਮੋੜ ਲਿਆਉਣਾ ਜੋ ਤੁਸੀਂ ਲੁੱਟਕੇ ਚੱਲੇ ਆ, 
ਅਸੀਂ ਧੋਖੇਬਾਜ਼ ਹਕੂਮਤ ਦੀ ਜੜ ਪੁੱਟਕੇ ਚੱਲੇ ਆ |
ਬਰਾੜਾ ਜੱਗ ਵੀ ਪੂਜਦਾ, ਅਣਖਾਂ ਦੇ ਪਾਲਣ ਨੂੰ,
ਹਰ ਭੱਠੀ ਵਿਚ ਪਾਇਆ ਏ ਜਿਸਮਾ ਦੇ ਬਾਲਣ ਨੂੰ , 
ਇਨਕ਼ਲਾਬ ਦੇ ਸ਼ੋਅਲੇ, ਜਬਰ-ਜੁਲਮ ਦੇ ਠੱਲੇ ਆ,

16 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
ਬਹੁਤ ਵਧੀਆ ਵੀਰ ਜੀ ,,
,,,,,,,, ਲਾ-ਜਵਾਬ

tfs,,,,jionde vasde raho,,,,,,,,,,,

18 Nov 2010

pardeep kaur sidhu
pardeep
Posts: 265
Gender: Female
Joined: 27/May/2010
Location: moga
View All Topics by pardeep
View All Posts by pardeep
 
poori inquilabi awaz.....well done

18 Nov 2010

Amrinder Singh
Amrinder
Posts: 4129
Gender: Male
Joined: 01/Jul/2008
Location: Chandigarh
View All Topics by Amrinder
View All Posts by Amrinder
 
ਲਾਹ ਜੰਜੀਰਾਂ ਸੁੱਟਣੀਆ, ਆਜ਼ਾਦੀ ਫ਼ੇਰ ਮਨਾਉਣੀ,

ਤੇਰੀ ਗਿਦੜ ਫੌਜ ਨੂੰ, ਐਸੀ ਭਾਜੜ ਪਾਉਣੀ,

ਸਭ ਕੁਝ ਮੋੜ ਲਿਆਉਣਾ ਜੋ ਤੁਸੀਂ ਲੁੱਟਕੇ ਚੱਲੇ ਆ, 

ਅਸੀਂ ਧੋਖੇਬਾਜ਼ ਹਕੂਮਤ ਦੀ ਜੜ ਪੁੱਟਕੇ ਚੱਲੇ ਆ |

waah baai ji....

lajawab

18 Nov 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 
Guri veer , pardeep te amrinder .........tuhada bahut bahut shukria .....khush rho 

21 Mar 2011

Reply